31 ਮਾਰਚ 2023 ਤੋਂ ਬਾਅਦ ਤੁਹਾਡਾ ਪੈਨ ਕਾਰਡ ਹੋ ਸਕਦੈ ਬੇਕਾਰ! ਛੇਤੀ ਕਰੋ ਇਹ ਕੰਮ
ਆਧਾਰ ਕਾਰਡ ਦੀ ਤਰ੍ਹਾਂ, ਪੈਨ ਕਾਰਡ ਦੇਸ਼ ਦੇ ਨਾਗਰਿਕਾਂ ਲਈ ਇੱਕ ਮਹੱਤਵਪੂਰਨ ਦਸਤਾਵੇਜ਼ ਹੈ। ਜੇਕਰ ਤੁਹਾਡੇ ਕੋਲ ਵੀ ਪੈਨ ਕਾਰਡ (PAN Card) ਹੈ ਅਤੇ ਤੁਸੀਂ ਅਜੇ ਤੱਕ ਇਸ ਨੂੰ ਆਧਾਰ ਨਾਲ ਲਿੰਕ (Aadhaar Card Link With PAN Card) ਨਹੀਂ ਕੀਤਾ ਹੈ ਤਾਂ ਤੁਹਾਡਾ ਪੈਨ ਕਾਰਡ ਅਕਿਰਿਆਸ਼ੀਲ (deactive) ਹੋ ਜਾਵੇਗਾ। ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸ (CBDT)…