ਉੱਬਲੀ ਹੋਈ ਮੂੰਗਫਲੀ ਖਾਣ ਨਾਲ ਘੱਟ ਹੋਵੇਗਾ ਵਜ਼ਨ, ਜਾਣੋ ਇਸ ਦੇ ਹੋਰ ਵੀ ਫ਼ਾਇਦੇ

ਉੱਬਲੀ ਹੋਈ ਮੂੰਗਫਲੀ ਖਾਣ ਨਾਲ ਘੱਟ ਹੋਵੇਗਾ ਵਜ਼ਨ, ਜਾਣੋ ਇਸ ਦੇ ਹੋਰ ਵੀ ਫ਼ਾਇਦੇ

boiled peanut health benefits: ਸਰਦੀਆਂ ਦੇ ਮੌਸਮ ‘ਚ ਮੂੰਗਫਲੀ ਖਾਣਾ ਹਰ ਕੋਈ ਪਸੰਦ ਕਰਦਾ ਹੈ। ਤੁਸੀਂ ਕਈ ਵਾਰ ਭੁੰਨੀ ਮੂੰਗਫਲੀ ਜਾਂ ਤਲੀ ਹੋਈ ਮੂੰਗਫਲੀ ਦਾ ਸਵਾਦ ਚੱਖਿਆ ਹੋਵੇਗਾ ਪਰ ਕੀ ਤੁਸੀਂ ਉੱਬਲੀ ਹੋਈ ਮੂੰਗਫਲੀ ਖਾਧੀ ਹੈ? ਉੱਬਲੀ ਹੋਈ ਮੂੰਗਫਲੀ ਵੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ‘ਚ ਪ੍ਰੋਟੀਨ, ਨੈਚੁਰਲ ਸ਼ੂਗਰ, ਆਇਰਨ, ਫੋਲੇਟ, ਕੈਲਸ਼ੀਅਮ ਅਤੇ…

ਸ਼ਹਿਦ ਅਤੇ ਕਿਸ਼ਮਿਸ਼ ਇਕੱਠੇ ਖਾਣ ਨਾਲ ਦੂਰ ਹੋਵੇਗੀ ਖੂਨ ਦੀ ਕਮੀ, ਜਾਣੋ ਹੋਰ ਫ਼ਾਇਦੇ

ਸ਼ਹਿਦ ਅਤੇ ਕਿਸ਼ਮਿਸ਼ ਇਕੱਠੇ ਖਾਣ ਨਾਲ ਦੂਰ ਹੋਵੇਗੀ ਖੂਨ ਦੀ ਕਮੀ, ਜਾਣੋ ਹੋਰ ਫ਼ਾਇਦੇ

honey raisins health benefits: ਡ੍ਰਾਈ ਫਰੂਟਸ ਬਹੁਤ ਸਾਰੇ ਲੋਕ ਖਾਂਦੇ ਹਨ। ਖਾਸ ਕਰਕੇ ਬਦਾਮ, ਅਖਰੋਟ, ਕਾਜੂ, ਪਿਸਤਾ, ਕਿਸ਼ਮਿਸ਼ ਵਰਗੀਆਂ ਚੀਜ਼ਾਂ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ। ਇਨ੍ਹਾਂ ‘ਚੋਂ ਸੌਗੀ ਖਾਣ ‘ਚ ਵੀ ਬਹੁਤ ਸੁਆਦੀ ਹੁੰਦੀ ਹੈ ਅਤੇ ਇਸ ਦੀ ਵਰਤੋਂ ਮਿੱਠੇ ਪਕਵਾਨਾਂ ਦੇ ਰੂਪ ‘ਚ ਵੀ ਕੀਤੀ ਜਾਂਦੀ ਹੈ। ਇਸ ‘ਚ ਪ੍ਰੋਟੀਨ, ਆਇਰਨ, ਵਿਟਾਮਿਨ, ਫਾਈਬਰ,…

ਪੰਜਾਬ ‘ਚ ਸ਼ਰਾਬ ਕਾਰੋਬਾਰੀ ਦੇ ਘਰ IT ਦੀ ਰੇਡ, ਦੀਪ ਮਲਹੋਤਰਾ ਦੇ ਦਫਤਰਾਂ ‘ਚ ਵੀ ਹੋ ਰਹੀ ਚੈਕਿੰਗ

ਪੰਜਾਬ ‘ਚ ਸ਼ਰਾਬ ਕਾਰੋਬਾਰੀ ਦੇ ਘਰ IT ਦੀ ਰੇਡ, ਦੀਪ ਮਲਹੋਤਰਾ ਦੇ ਦਫਤਰਾਂ ‘ਚ ਵੀ ਹੋ ਰਹੀ ਚੈਕਿੰਗ

ਪੰਜਾਬ ਦੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਵੀਰਵਾਰ ਸਵੇਰੇ ਇਨਕਮ ਟੈਕਸ ਦੀ ਛਾਪੇਮਾਰੀ ਕੀਤੀ ਗਈ। ਟੀਮਾਂ 4 ਗੱਡੀਆਂ ‘ਚ ਉਸ ਦੇ ਘਰ ਪਹੁੰਚੀਆਂ। ਜਿਸ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਘਰਾਂ ਅਤੇ ਦਫਤਰਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੀ ਇੱਥੇ ਛਾਪੇਮਾਰੀ ਕੀਤੀ…

ਸੰਸਦ ਮੈਂਬਰ ਰਤਨ ਲਾਲ ਕਟਾਰੀਆ ਦਾ ਹੋਇਆ ਦੇਹਾਂਤ, ਪਿਛਲੇ ਇੱਕ ਮਹੀਨੇ ਤੋਂ ਸਨ ਬਿਮਾਰ

ਸੰਸਦ ਮੈਂਬਰ ਰਤਨ ਲਾਲ ਕਟਾਰੀਆ ਦਾ ਹੋਇਆ ਦੇਹਾਂਤ, ਪਿਛਲੇ ਇੱਕ ਮਹੀਨੇ ਤੋਂ ਸਨ ਬਿਮਾਰ

ਅੰਬਾਲਾ ਦੇ ਸੰਸਦ ਮੈਂਬਰ ਰਤਨ ਲਾਲ ਕਟਾਰੀਆ ਦਾ ਵੀਰਵਾਰ ਸਵੇਰੇ ਦਿਹਾਂਤ ਹੋ ਗਿਆ। ਪੀਜੀਆਈ ਚੰਡੀਗੜ੍ਹ ਵਿੱਚ ਮੌਤ ਤੋਂ ਬਾਅਦ ਉਨ੍ਹਾਂ ਦੀ ਲਾਸ਼ ਨੂੰ ਪੰਚਕੂਲਾ ਲਿਆਂਦਾ ਗਿਆ। ਦੁਪਹਿਰ ਬਾਅਦ ਮਨੀਮਾਜਰਾ ਵਿਖੇ ਉਨ੍ਹਾਂ ਦਾ ਸਸਕਾਰ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਰਤਨ ਲਾਲ ਕਟਾਰੀਆ ਨੂੰ ਪਿਛਲੇ ਇੱਕ ਮਹੀਨੇ ਤੋਂ ਸਰੀਰ ਵਿੱਚ ਇਨਫੈਕਸ਼ਨ ਸੀ ਅਤੇ ਉਹ ਚੰਡੀਗੜ੍ਹ…

ਜਵੈਲਰਜ਼ ਦੇ ਬੇਟੇ ਨੂੰ ਗੋਲਡੀ ਬਰਾੜ ਦੀ ਧਮਕੀ, ਮੰਗੀ ਫਿਰੌਤੀ

ਜਵੈਲਰਜ਼ ਦੇ ਬੇਟੇ ਨੂੰ ਗੋਲਡੀ ਬਰਾੜ ਦੀ ਧਮਕੀ, ਮੰਗੀ ਫਿਰੌਤੀ

ਪੰਜਾਬ ਦੇ ਜਿਲਾ ਲੁਧਿਆਣਾ ਵਿੱਚ ਇੱਕ ਜਵੈਲਰਜ਼ ਦੇ ਬੇਟੇ ਨੂੰ ਇੰਟਰਨੈਸ਼ਨਲ ਨੰਬਰ ‘ਤੋਂ ਮੋਸਟ ਵੇਂਟੇਡ ਗੈਂਗਸਟਰ ਗੋਲਡੀ ਬਰਾੜ ਦੇ ਨਾਮ ਤੇ ਰੰਗਦਾਰੀ ਦੀ ਕਾਲ ਆਈ। ਕਾਲ ਕਰਨ ਵਾਲੇ ਨੇ ਜਵੈਲਰਜ਼ ਦੇ ਬੇਟੇ ਤੋਂ 5 ਲੱਖ ਰੁਪਏ ਦੀ ਫਿਰੌਤੀ ਮੰਗੀ ਅਤੇ ਪੈਸੇ ਨਾ ਦੇਣ ‘ਤੇ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ। ਜੌਹਰੀ ਦੇ ਲੜਕੇ ਨੇ ਥਾਣਾ…

CM ਮਾਨ ਨੇ ਨਿਭਾਇਆ ਵਾਅਦਾ, ਜਲੰਧਰ-ਆਦਮਪੁਰ-ਹੁਸ਼ਿਆਰਪੁਰ ਸੜਕ ਦਾ ਨਿਰਮਾਣ ਕੰਮ ਹੋਇਆ ਸ਼ੁਰੂ
|

CM ਮਾਨ ਨੇ ਨਿਭਾਇਆ ਵਾਅਦਾ, ਜਲੰਧਰ-ਆਦਮਪੁਰ-ਹੁਸ਼ਿਆਰਪੁਰ ਸੜਕ ਦਾ ਨਿਰਮਾਣ ਕੰਮ ਹੋਇਆ ਸ਼ੁਰੂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਲੰਬੇ ਸਮੇਂ ਤੋਂ ਪੈਂਡਿੰਗ ਜਲੰਧਰ-ਆਦਮਪੁਰ-ਹੁਸ਼ਿਆਰਪੁਰ ਸੜਕ ਦਾ ਨਿਰਮਾਣ ਕੰਮ ਸ਼ੁਰੂ ਕਰ ਦਿੱਤਾ ਤੇ ਇਸ ਯੋਜਨਾ ਦੀ ਲਾਗਤ 13.74 ਕਰੋੜ ਰੁਪਏ ਹੋਵੇਗੀ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਜ਼ਿਲ੍ਹੇ ਦੇ ਲੋਕਾਂ ਲਈ ਅੱਜ ਦਾ ਦਿਨ ‘ਇਤਿਹਾਸਕ ਦਿਨ’ ਹੈ ਕਿਉਂਕਿ ਇਸ ਯੋਜਨਾ ਦੇ…

ਅੱਜ ਤੋਂ DC ਦਫ਼ਤਰਾਂ ‘ਚ ਨਹੀਂ ਹੋਵੇਗਾ ਕੰਮ, ਮੁਲਾਜ਼ਮ ਕਲਮ ਛੋੜ ਹੜਤਾਲ ‘ਤੇ ਰਹਿਣਗੇ

ਅੱਜ ਤੋਂ DC ਦਫ਼ਤਰਾਂ ‘ਚ ਨਹੀਂ ਹੋਵੇਗਾ ਕੰਮ, ਮੁਲਾਜ਼ਮ ਕਲਮ ਛੋੜ ਹੜਤਾਲ ‘ਤੇ ਰਹਿਣਗੇ

ਅੱਜ DC ਦਫ਼ਤਰਾਂ, ਐੱਸ.ਡੀ.ਐੱਮ. ਦਫਤਰਾਂ, ਤਹਿਸੀਲਾਂ ਤੇ ਸਬ-ਤਹਿਸੀਲਾਂ ਵਿੱਚ ਕੰਮਕਾਜ ਨਹੀਂ ਹੋਵੇਗਾ। ਇਨ੍ਹਾਂ ਦਫ਼ਤਰਾਂ ਦੇ ਸਮੂਹ ਕਰਮਚਾਰੀ ਅੱਜ ਤੋਂ 18 ਮਈ ਤੋਂ 23 ਮਈ ਤੱਕ ਕਲਮ ਛੋੜ ਹੜਤਾਲ ’ਤੇ ਹਨ। ਮੁਲਾਜ਼ਮਾਂ ਨੇ ਕਲਮ ਛੋੜ ਹੜਤਾਲ ਦਾ ਐਲਾਨ ਕਰ ਦਿੱਤਾ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਸੂਬੇ ਭਰ ਦੇ ਡੀਸੀ ਦਫ਼ਤਰਾਂ ਅਤੇ ਹੋਰ ਦਫ਼ਤਰਾਂ ਵਿੱਚ ਤਾਇਨਾਤ…

आज का राशिफल

आज का राशिफल

मेष राशि (Aries) : आज नौकरी में किसी विशेष कार्य को लेकर बड़ा लाभ मिल सकता है। आज आप परिवार की आवश्यकता के लिए कुछ खरीदारी करेंगे। पहले किए गए निवेश का पूरा लाभ मिलेगा। जीवनसाथी के साथ आप प्यार भरे पल व्यतीत करेंगे, कहीं घूमने जाने की भी योजना बनाएंगे, लेकिन सेहत का भी ध्यान…

आज का पंचांग
|

आज का पंचांग

आज 18 मई 2023 दिन गुरुवार का पंचांग (Panchang) तिथि : चतुर्दशी – 21:44:36 तक नक्षत्र : अश्विनी – 07:22:48 तक करण : विष्टि – 10:04:24 तक, शकुन – 21:44:36 तक पक्ष : कृष्ण योग : सौभाग्य – 19:35:58 तक दिन : गुरुवार सूर्य और चंद्रमा की गणना सूर्योदय : 05:28:57 सूर्यास्त : 19:06:20 चन्द्र…

ਅੱਜ ਦਾ ਹੁਕਮਨਾਮਾ
| |

ਅੱਜ ਦਾ ਹੁਕਮਨਾਮਾ

ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰੁ ੩ ੴ ਸਤਿਗੁਰ ਪ੍ਰਸਾਦਿ ॥ ਦੂਧੁ ਤ ਬਛਰੈ ਥਨਹੁ ਬਿਟਾਰਿਓ ॥ ਫੂਲੁ ਭਵਰਿ ਜਲੁ ਮੀਨਿ ਬਿਗਾਰਿਓ ॥੧॥ ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ ॥ ਅਵਰੁ ਨ ਫੂਲੁ ਅਨੂਪੁ ਨ ਪਾਵਉ ॥੧॥ ਰਹਾਉ ॥ ਮੈਲਾਗਰ ਬੇਰ੍ਹੇ ਹੈ ਭੁਇਅੰਗਾ ॥ ਬਿਖੁ ਅੰਮ੍ਰਿਤੁ ਬਸਹਿ ਇਕ ਸੰਗਾ ॥੨॥ ਧੂਪ ਦੀਪ ਨਈਬੇਦਹਿ ਬਾਸਾ ॥…