ਭਾਰਤ ਦੇ ਉਹ ਸੂਬੇ ਜਿੱਥੇ ਬੜੇ ਚਾਅ ਨਾਲ ਖਾਧੇ ਜਾਂਦੇ ਨੇ ਕੀੜੇ ਮਕੌੜੇ
Food In India : ਰੇਸ਼ਮ ਦੇ ਕੀੜੇ ਜਾਂ ਪੋਲੂ ਦੀਆਂ ਕਈ ਕਿਸਮਾਂ ਉੱਤਰ ਪੂਰਬ ਵਿੱਚ ਪਾਈਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਅੰਡੀ ਜਾਂ ਇਰੰਡੀ ਵੀ ਕਿਹਾ ਜਾਂਦਾ ਹੈ। ਪੋਲੂ/ਬੋਮਬੀਕਸ ਮੋਰੀ ਤੋਂ ਇਲਾਵਾ ਇਹ ਇੱਕੋ ਇੱਕ ਲਾਰਵਾ ਹੈ ਜਿਸ ਨੂੰ ਘਰ ਵਿੱਚ ਪਾਲਿਆ ਜਾ ਸਕਦਾ ਹੈ। ਲੋਕ ਇਹਨਾਂ ਲਾਰਵੇ ਨੂੰ ਦੋ ਮੁੱਖ ਕਾਰਨਾਂ ਕਰਕੇ ਆਪਣੇ ਘਰਾਂ ਵਿੱਚ…