25 ਸਾਲ ਦਾ ਹੋਇਆ ਗੂਗਲ, ਜਾਣੋ ਸਰਚ ਇੰਜਣ ਦੇ ਜਨਮ ਤੋਂ ਲੈ ਕੇ ਹੁਣ ਤੱਕ ਦੀ ਕਹਾਣੀ
Happy Birthday Google: ਸਰਚ ਇੰਜਣ ਕੰਪਨੀ ਗੂਗਲ ਅੱਜ ਆਪਣਾ 25ਵਾਂ ਜਨਮਦਿਨ ਮਨਾ ਰਹੀ ਹੈ। ਗੂਗਲ ਦੀ ਸ਼ੁਰੂਆਤ 25 ਸਾਲ ਪਹਿਲਾਂ ਅੱਜ ਦੇ ਦਿਨ ਹੋਈ ਸੀ। ਇਸ ਨੂੰ ਮਨਾਉਣ ਲਈ ਗੂਗਲ ਨੇ ਅੱਖਰ OO ਦੀ ਥਾਂ ‘ਤੇ 25 ਨੰਬਰ ਦਿਖਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗੂਗਲ ਲਈ ਖੁਸ਼ੀ ਦਾ ਦਿਨ ਮਈ 2011 ਸੀ,…