ਕੀ ਦੇਸੀ ਘਿਓ ਭਾਰ ਵਧਾਉਣ ਜਾਂ ਘਟਾਉਣ ਦਾ ਕੰਮ ਕਰਦਾ? ਮਾਹਿਰ ਤੋਂ ਜਾਣੋ ਸਹੀ ਜਵਾਬ
ਭਾਰਤੀ ਰਸੋਈ ‘ਚ ਪਾਇਆ ਜਾਣ ਵਾਲਾ ਦੇਸੀ ਘਿਓ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਪਕਵਾਨਾਂ ਦਾ ਸਵਾਦ ਵਧਾਉਣ ਦੇ ਨਾਲ-ਨਾਲ ਇਸ ਵਿਚ ਉਹ ਸਾਰੇ ਗੁਣ ਹੁੰਦੇ ਹਨ ਜੋ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦੇ ਹਨ। ਚਿਕਿਤਸਕ ਇਲਾਜ ਵਿਚ ਵੀ ਘਿਓ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ। ਹਾਲਾਂਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਘਿਓ…