Jalandhar Mock Drill ਪ੍ਰੋਗਰਾਮ, ਸਿਵਿਲ ਡਿਫੈਂਸ ਵਲੰਟੀਅਰ, ਭਾਰੀ ਪੁਲਿਸ ਫੋਰਸ ਸਹਿਜੋਗ ਨਾਲ ਹੋਈ।
ਜਲੰਧਰ: ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੇ ਤਣਾਅ ਦੇ ਕਾਰਨ, 7 ਮਈ ਨੂੰ ਪੰਜਾਬ ਭਰ ਵਿੱਚ ਮੌਕ ਡ੍ਰਿਲ ਕੀਤੀ ਗਈ ਹੈ। ਇਸ ਤਹਿਤ, ਪ੍ਰਸ਼ਾਸਨ ਵੱਲੋਂ ਜਲੰਧਰ ਜ਼ਿਲ੍ਹੇ ਦੇ ਭਗਤ ਨਾਮਦੇਵ ਚੌਕ ‘ਤੇ ਇੱਕ ਮੌਕ ਡ੍ਰਿਲ ਵੀ ਕੀਤੀ ਗਈ। ਇਹ ਮੌਕ ਡ੍ਰਿਲ ਸਿਵਲ ਡਿਫੈਂਸ ਵਲੰਟੀਅਰ ਦੀ ਟੀਮ ਵੱਲੋਂ ਕੀਤੀ ਗਈ ਜਿਸ ਦੀ…