ਨਗਰ ਕੀਰਤਨ ਨੂੰ ਜਾਹੋ-ਜਲੋਅ ਨਾਲ ਸਜਾਉਣ ਲਈ ਜਲੰਧਰ ਸ਼ਹਿਰ ਦੀਆਂ ਸਿੰਘ ਸਭਾਵਾਂ ਦੀ ਵਿਨੈ ਨਗਰ ਵਿਖੇ ਹੋਈ ਮੀਟਿੰਗ

ਜਲੰਧਰ –  ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਜਨਮ ਦਿਹਾੜੇ ਤੇ ਜਲੰਧਰ ਸ਼ਹਿਰ ਦੀਆਂ ਸਮੂਹ ਸਿੰਘ ਸਭਾਵਾਂ ਵੱਲੋਂ 15 ਜਨਵਰੀ ਨੂੰ ਸਜਾਏ ਜਾ ਰਹੇ ਮਹਾਨ ਨਗਰ ਕੀਰਤਨ ਨੂੰ ਚੜ੍ਹਦੀ ਕਲਾ ਨਾਲ ਸਜਾਉਣ ਲਈ  ਮੁਹੱਲਾ ਨਿਊ ਵਿਨੈ ਨਗਰ ਵਿਖੇ ਰਣਜੀਤ ਸਿੰਘ ਰਾਣਾ ਦੇ ਗ੍ਰਹਿ ਵਿਖੇ ਹੋਈ ਇਲਾਕੇ ਦੀਆਂ ਸਿੰਘ ਸਭਾਵਾਂ ਦੀ ਮੀਟਿੰਗ ਦੀ ਗੁਰਮੀਤ ਸਿੰਘ ਬਿੱਟੂ ਜਨਰਲ ਸਕੱਤਰ ਗੁਰਦੁਆਰਾ ਸੈਂਟਰਲ ਟਾਊਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਨਗਰ ਕੀਰਤਨ ਦੀਆਂ ਤਿਆਰੀਆਂ ਤੇ ਰੂਟ ਸਬੰਧੀ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ ਗਏ।15 ਜਨਵਰੀ ਦਿਨ ਸੋਮਵਾਰ ਸਵੇਰੇ 10 ਵਜੇ ਮਹੱਲਾ ਗੋਬਿੰਦਗੜ੍ਹ ਸਾਹਿਬ ਤੋਂ ਨਗਰ ਕੀਰਤਨ ਚੱਲ ਕੇ ਵੱਖ-ਵੱਖ ਪੁਰਾਤਨ ਰੂਟਾਂ ਤੋਂ ਹੰੁਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਸਮਾਪਤ ਹੋਵੇਗਾ।ਮੀਟਿੰਗ ਨੂੰ ਸੰਬੋਧਨ ਕਰਦਿਆ ਸਰਬ ਧਰਮ ਵੈਲਫੇਅਰ ਸੇਵਾ ਸੋਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਨੌਜਵਾਨਾਂ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਾਰਾ ਸਰਬੰਸ ਵਾਰ ਕੇ ਦਿੱਤੀ ਮਹਾਨ ਸਿੱਖੀ ਨੂੰ ਪ੍ਰਫੁਲਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।ਨਗਰ ਕੀਰਤਨ ਵਿੱਚ ਇਲਾਕੇ ਦੇ ਗੁਰਦੁਆਰਾ ਸਹਿਬਾਨਾਂ ਵਲੋਂ ਟਰਾਲੀਆਂ ਤੇ ਹਾਜ਼ਰੀਆਂ ਭਰੀਆਂ ਜਾਣਗੀਆਂ।ਸੰਗਤਾਂ ਵੱਲੋਂ ਇਸ ਪੁਰਾਤਨ ਨਗਰ ਕੀਰਤਨ ਸਬੰਧੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਇਸ ਮੌਕੇ ਪਰਮਿੰਦਰ ਸਿੰਘ ਦਸਮੇਸ਼ ਨਗਰ, ਗੁਰਿੰਦਰ ਸਿੰਘ ਮਝੈਲ, ਕੁਲਜੀਤ ਸਿੰਘ ਚਾਵਲਾ, ਗੁਰਜੀਤ ਸਿੰਘ ਟੱਕਰ, ਸੁਰਿੰਦਰ ਸਿੰਘ ਰਾਜ, ਜਗਜੀਤ ਸਿੰਘ ਖਾਲਸਾ, ਫੰੁਮਣ ਸਿੰਘ, ਸਤਨਾਮ ਸਿੰਘ, ਅਮਰੀਕ ਸਿੰਘ ਵਿਰਦੀ, ਅਜਮੇਰ ਸਿੰਘ ਬਾਦਲ, ਮਲਕਿੰਦਰ ਸਿੰਘ ਸੈਣੀ, ਮਹਿੰਦਰ ਸਿੰਘ, ਹਰਬੰਸ ਸਿੰਘ, ਰਬਿੰਦਰ ਸਿੰਘ ਬੱਬੂ ਹੈਰੀ, ਅਵਤਾਰ ਸਿੰਘ ਜੱਜ, ਅਮਨਦੀਪ ਸਿੰਘ, ਬਲਵੀਰ ਸਿੰਘ ਬਸਰਾ, ਗੁਰਮੇਲ ਸਿੰਘ ਸੰਤੋਖਪੁਰਾ, ਜਗਜੀਤ ਸਿੰਘ ਗੁਲਮੋਹਰ ਸਿਟੀ, ਹਰਭਜਨ ਸਿੰਘ ਸੁੱਚੀ ਪਿੰਡ, ਚਰਨਜੀਤ ਚੰਨੀ, ਦਲਜੀਤ ਸਿੰਘ ਲੰਮਾ ਪਿੰਡ, ਕਰਨੈਲ ਸਿੰਘ ਰੇਰੂ, ਕਰਮਜੀਤ ਸਿੰਘ ਬਿੱਲਾ, ਬਲਦੇਵ ਸਿੰਘ ਗੱਤਕਾ ਮਾਸਟਰ, ਜਤਿੰਦਰਪਾਲ ਸਿੰਘ ਮਝੈਲ, ਪਲਵਿੰਦਰ ਸਿੰਘ ਭਾਟੀਆ, ਹਕੀਕਤ ਸਿੰਘ ਸੈਣੀ, ਪ੍ਰਭਦੀਪ ਸਿੰਘ ਵਿੱਕੀ, ਨਿਰਮਲਜੀਤ ਸਿੰਘ, ਬਹਾਦਰ ਸਿੰਘ, ਭੁਪਿੰਦਰ ਸਿੰਘ, ਬਲਜੀਤ ਸਿੰਘ ਨਿਹੰਗ, ਸਿਮਰ ਸਿੰਘ ਸੁਰਾਜਗੰਜ, ਰਜਿੰਦਰ ਸਿੰਘ ਕੰਗ, ਹਰਜਿੰਦਰ ਸਿੰਘ ਗੁਲਮੋਹਰ ਸਿਟੀ, ਬਲਬੀਰ ਸਿੰਘ ਬੀਰਾ, ਠੇਕੇਦਾਰ ਪਰਮਜੀਤ ਸਿੰਘ, ਮਹਿੰਦਰ ਸਿੰਘ ਜੰਬਾ, ਸੁਰਿੰਦਰਪਾਲ ਸਿੰਘ ਖਾਲਸਾ ਆਦਿ ਹਾਜ਼ਰ ਸਨ|

hacklink al hack forum organik hit sekabetMostbetimajbetistanbul escortskumar siteleritrendbetgoogleçocuk pornosuçocuk pornosuçocuk pornosuçocuk pornosumeritking güncel girişdumanbetdumanbet girişdumanbetEscort çeşmeÇeşme escortbahis siteleriDeneme Bonusu Veren Siteler 2024instagram takipçi satın alcasibomjustin tvcasino siteleriacehgroundsnaptikacehgroundbettiltdeneme bonusu veren sitelerdeneme bonusu veren sitelerGrace Charismatbetjustin tvİstanbul Vip transferdeneme bonusu veren sitelerığdır boşanma avukatıcasibomcasibomextrabet girişextrabetonwin girişonwinjojobetpusulabet girişcasibommarsbahis girişmarsbahisvirabetbetturkeybetturkeybetturkeycasibom