ਰਣਜੀਤ ਬਾਵਾ ਦਾ ਨਵਾਂ ਗੀਤ `ਇਮੋਸ਼ਨਲ ਬੰਦਾ` ਰਿਲੀਜ਼

ਰਣਜੀਤ ਬਾਵਾ (Ranjit Bawa) ਦਾ ਨਵਾਂ ਗੀਤ ਇਮੋਸ਼ਨਲ ਬੰਦਾ (Emotional Banda) ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਦੇ ਬੋਲਾ ਨੂੰ ਸੁਣ ਕੇ ਤੁਹਾਨੂੰ ਜ਼ਿਆਦਾਤਰ ਸੱਚਾਈ ਦੀ ਝਲਕ ਨਜ਼ਰ ਆਵੇਗੀ।

ਪੰਜਾਬੀ ਸੰਗੀਤ ਇੰਡਸਟਰੀ ‘ਚ ਆਪਣੀ ਗਾਇਕੀ ਤੇ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਸਟਾਰ ਰਣਜੀਤ ਬਾਵਾ (Ranjit Bawa) ਦਾ ਨਵਾਂ ਗੀਤ ਇਮੋਸ਼ਨਲ ਬੰਦਾ (Emotional Banda) ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਦੇ ਬੋਲਾ ਨੂੰ ਸੁਣ ਕੇ ਤੁਹਾਨੂੰ ਜ਼ਿਆਦਾਤਰ ਸੱਚਾਈ ਦੀ ਝਲਕ ਨਜ਼ਰ ਆਵੇਗੀ ।

ਪੰਜਾਬੀ ਕਲਾਕਾਰ ਵੱਲੋਂ ਗੀਤ ਦੇ ਰਿਲੀਜ਼ ਹੋਣ ਦੀ ਜਾਣਕਾਰੀ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਦਿੱਤੀ ਗਈ ਹੈ । ਬਾਵਾ ਨੇ ਗੀਤ ਦਾ ਵੀਡੀਓ ਕਲਿੱਪ ਸ਼ੇਅਰ ਕਰਦੇ ਹੋਏ ਲਿਖਿਆ, ਬਸ ਇੱਕ ਵਾਰ ਪੂਰਾ ਗਾਣਾ ਸੁਣ ਲਿਉ, ਸੁਣ ਕੇ ਦੱਸਿਓ ਕਿਵੇਂ ਲੱਗਾ

ਦੱਸ ਦਈਏ ਕਿ ਗੀਤ ਇਮੋਸ਼ਨਲ ਬੰਦਾ ਦੇ ਬੋਲ ਲਵਲੀ ਨੂਰ (Lovely Noor) ਵੱਲੋਂ ਲਿਖੇ ਗਏ ਹਨ। ਇਸਦੀ ਵੀਡੀਓ ਰਣਜੀਤ ਸਿੰਘ (Ranjeet Singh) ਵੱਲੋਂ ਤਿਆਰ ਕੀਤਾ ਗਿਆ ਹੈ । (Ranjit Bawa) ਰਣਜੀਤ ਬਾਵਾ ਲੇਬਲ ਹੇਠ ਬਣੇ ਇਸ ਗੀਤ ਦੇ ਬੋਲਾਂ ਵਿੱਚ ਕਲਾਕਾਰ ਨੇ ਅੱਜ ਕੱਲ੍ਹ ਦੀ ਸੱਚਾਈ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ।

ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਕਲਾਕਾਰ ਫਿਲਮ ਖਾਓ ਪੀਓ ਐਸ਼ ਕਰੋ ਵਿੱਚ ਤਰਸੇਮ ਜੱਸੜ ਨਾਲ ਕੰਮ ਕਰਦੇ ਹੋਏ ਨਜ਼ਰ ਆਏ ਸੀ । ਇਸ ਫਿਲਮ ਨੂੰ ਦਰਸ਼ਕਾਂ ਦੀ ਮਿਲੀ ਜੁਲੀ ਪ੍ਰਤੀ ਕਿਰਿਆ ਮਿਲੀ ਸੀ । ਹਾਲ ਹੀ ਵਿੱਚ ਕਲਾਕਾਰ ਦੇ ਗੀਤ ਫਾਈਵ ਫਲੋਵਰ ਨੂੰ ਵੀ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ ਸੀ ।

hacklink al hack forum organik hit kayseri escort Mostbetdeneme bonusu veren sitelertiktok downloadergrandpashabetgrandpashabetParibahisbahsegel yeni girişnakitbahiscasibom güncel girişcasibom 895 com girisbahiscasinosahabetgamdom girişgiriş casibomderince escortbetzulajojobet girişcasibomultrabetultrabet girişmatbetgrandpashabet