ਪਾਕਿਸਤਾਨ ਦੀ ਮਸ਼ਹੂਰ ਪੱਤਰਕਾਰ ਅਰੂਸਾ ਆਲਮ ਆਪਣੀ ਜ਼ਿੰਦਗੀ ‘ਤੇ ਲਿਖ ਰਹੀ ਕਿਤਾਬ
ਪਾਕਿਸਤਾਨ ਦੀ ਮਸ਼ਹੂਰ ਪੱਤਰਕਾਰ ਅਰੂਸਾ ਆਲਮ ਆਪਣੀ ਨਿੱਜੀ ਜ਼ਿੰਦਗੀ ‘ਤੇ ਇੱਕ ਕਿਤਾਬ ਲਿਖਣ ਜਾ ਰਹੀ ਹੈ। ਅਰੂਸਾ ਆਲਮ ਨੇ ਆਪਣੀ ਕਿਤਾਬ ਦੇ ਹੁਣ ਤੱਕ 12 ਅਧਿਆਏ ਲਿਖੇ ਗਏ ਹਨ। ਜਾਣਕਾਰੀ ਅਨੁਸਾਰ ਪਹਿਲੇ 12 ਅਧਿਆਵਾਂ ਵਿੱਚ ਬਚਪਨ ਤੋਂ ਵਿਆਹ ਤੱਕ ਦਾ ਜ਼ਿਕਰ ਕੀਤਾ ਹੈ। ਪਾਕਿਸਤਾਨ ਦੀ ਮਸ਼ਹੂਰ ਪੱਤਰਕਾਰ ਅਰੂਸਾ ਆਲਮ (Aroosa Aalam) ਆਪਣੀ ਨਿੱਜੀ ਜ਼ਿੰਦਗੀ ‘ਤੇ ਇੱਕ…