ਮੋਟਰਸਾਈਕਲ ਖੋਹਣ ਵਾਲਾ ਇੱਕ ਲੁਟੇਰਾ ਗ੍ਰਿਫ਼ਤਾਰ, ਦੂਜੇ ਦੀ ਭਾਲ ਜਾਰੀ

 ਜਲੰਧਰਥਾਣਾ ਮਕਸੂਦਾਂ ਦੀ ਪੁਲਿਸ ਨੇ ਬੰਦੂਕ ਦੇ ਜ਼ੋਰ ‘ਤੇ ਖੋਹੇ ਮੋਟਰਸਾਈਕਲ ਸਮੇਤ ਇੱਕ ਲੁਟੇਰੇ ਨੂੰ ਕਾਬੂ ਕੀਤਾ ਹੈ ਜਦ ਕਿ ਦੂਜੇ ਲੁਟੇਰੇ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਥਾਣਾ ਮਕਸੂਦਾਂ ਦੇ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ 30 ਮਾਰਚ ਨੂੰ ਰਾਓਵਾਲੀ ਧੋਗੜੀ ਰੋਡ ‘ਤੇ ਸਥਿਤ ਫੈਕਟਰੀ ਮਾਲਕ ਪ੍ਰਸ਼ਾਂਤ ਕੁਮਾਰ ਪੁੱਤਰ ਸੁਖਚੈਨ ਕੁਮਾਰ ਵਾਸੀ ਮਕਾਨ ਨੰਬਰ ਐਨ ਏ 176-8 ਗਲੀ ਨੰਬਰ 4 ਕਿਸ਼ਨਪੁਰਾ, ਜਲੰਧਰ ਨੇ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਸ਼ਾਮ ਤਕਰੀਬਨ 6 ਵਜੇ ਆਪਣੀ ਫੈਕਟਰੀ ਤੋਂ ਪੈਦਲ ਨੰਗਲ ਸਲੇਮਪੁਰ ਵੱਲ ਨੂੰ ਜਾ ਰਿਹਾ ਸੀ ਤਾਂ ਜਦ ਉਹ ਰਾਓਵਾਲੀ ਪਿੰਡ ਦੇ ਮੋੜ ਲਾਗੇ ਪੁੱਜਾ ਤਾਂ ਪਿੱਛੇ ਕਾਲੇ ਰੰਗ ਦੇ ਸੀ ਟੀ-100 ਮੋਟਰਸਾਈਕਲ ‘ਤੇ ਆਏ ਦੋ ਸਰਦਾਰ ਨੌਜਵਾਨਾਂ ‘ਚੋਂ ਮੋਟਰਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਨੇ ਉਸ ਦੇ ਹੱਥ ਵਿੱਚ ਫੜਿਆ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਤੇ ਉਸ ਵੱਲੋਂ ਰੌਲ਼ਾ ਪਾ ਕੇ ਵਿਰੋਧ ਕੀਤਾ ਤਾਂ ਪਿੱਛੇ ਬੈਠੇ ਨੌਜਵਾਨ ਨੇ ਬੰਦੂਕ ਕੱਢ ਕੇ ਉਸ ਵੱਲ ਤਾਣ ਦਿਤੀ ਤੇ ਉਸ ਨੇ ਦੌੜ ਕੇ ਆਪਣੀ ਜਾਨ ਬਚਾਈ ਤੇ ਰੌਲ਼ਾ ਸੁਣ ਕੇ ਇਕੱਠੇ ਹੋਏ ਲੋਕ ਵੇਖ ਕੇ ਮੋਟਰਸਾਈਕਲ ਸਵਾਰ ਮੋਟਰਸਾਈਕਲ ਦੀ ਰਫਤਾਰ ਤੇਜ਼ ਕਰਕੇ ਨੂਰਪੁਰ ਨੰਗਲ ਸਲੇਮਪੁਰ ਵੱਲ ਨੂੰ ਫ਼ਰਾਰ ਹੋ ਗਏ।

hacklink al hack forum organik hit kayseri escort Mostbetdeneme bonusu veren sitelermariobet girişMostbetGrandpashabetistanbul escortsGrandpashabetacehgroundSnaptikacehgroundgrandpashabetGrandpashabetgüvenilir medyumlarCasinolevantSamsun escortMersin escortbetturkeyxslotzbahisnerobet girişbetsatmeritbetnerobetjojobetmarsbahisjojobetjojobetmarsbahismarsbahismarsbahisjojobetceltabet mobil girişpxcasibomelizabet girişcasinomhub girişsetrabettarafbetbetturkeyKavbet girişcasibomaydın eskortaydın escortmanisa escortvaycasinoportobetmatadorbet güncel girişsahabetvbet girişcasibomonwin girişsekabetpusulabetdeneme bonusucasibomcasibomtempobetmatbetjojobetsuperbe tinmarsbahiscasibom giriş güncelultrabet