ਵਾਰਡ ਨੰਬਰ 50 ਵਿੱਚ ਮਸੀਹੇ ਵਾਂਗੂ ਉਭਰ ਰਹੇ ਨੇ ਸ.ਮਨਜੀਤ ਸਿੰਘ ਟੀਟੂ

ਜਲੰਧਰ 16ਦਸੰਬਰ (EN) ਜਲੰਧਰ ਵੈਸਟ ਹਲਕੇ ਦੇ ਵਾਰਡ ਨੰਬਰ 50 ਗਲੀ ਗਲੀ ਵਿੱਚ ਆਵਾਜ਼ ਆਉਣ ਲੱਗੀ ਹੈ ਇਸ ਵਾਰ ਭਾਜਪਾ ਦੇ ਉਮੀਦਵਾਰ ਸਰਦਾਰ ਮਨਜੀਤ ਸਿੰਘ ਟੀਟੂ ਜੇਤੂ ਹੋਣਗੇ | ਵਾਰਡ ਨੰਬਰ 50 ਤੋਂ ਮਨਜੀਤ ਸਿੰਘ ਟੀਟੂ ਵਾਰਡ ਵਾਸੀਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ ਵਾਰਡ ਨੰਬਰ 50 ਲੋਕਾਂ ਦੀ ਵੀ ਇੱਕ ਆਵਾਜ਼ ਆ ਰਹੀ ਹੈ ਕਿ “”ਇਸ ਵਾਰ ਮਨਜੀਤ ਸਿੰਘ ਟੀਟੂ””ਭਾਰਤੀ ਜਨਤਾ ਪਾਰਟੀ ਦੇ ਵਲੋਂ ਇਸ ਵਾਰ ਵਾਰਡ ਨੰਬਰ 50 ਵਿੱਚ ਮਨਜੀਤ ਸਿੰਘ ਟੀਟੂ ਜਨਤਾ ਦੀ ਸੇਵਾ ਲਈ ਨਗਰ ਨਿਗਮ ਚੋਣਾਂ ਵਿੱਚ ਉਮੀਦਵਾਰ ਦੇ ਰੂਪ ਵਿੱਚ ਡਟੇ ਹੋਏ ਹਨ | ਵਾਰਡ ਨੰਬਰ 50 ਤੋਂ ਨਗਰਵਾਸੀਆ ਦਾ ਸਮਰਥਨ ਮਿਲ ਰਿਹਾ ਹੈ।ਜਨਤਾ ਦਾ ਮੰਨਣਾ ਹੈ ਕਿ ਪਹਿਲੀ ਪਸੰਦ ਦੇ ਰੂਪ ‘ਚ ਮਨਜੀਤ ਸਿੰਘ ਟੀਟੂ ਨਗਰ ਨਿਗਮ ਚੋਣ ‘ਚ ਭਾਰੀ ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕਰਨਗੇ |ਲ਼ੋਕਾਂ ਦਾ ਇਹ ਕਹਿਣਾ ਹੈ ਕਿ ਇਸ ਵਾਰ ਓਹਨਾ ਦੀ ਕੀਮਤੀ ਵੋਟ ਗਲਤ ਹੱਥਾਂ ਵਿੱਚ ਨਹੀਂ ਜਾਵੇਗੀ ਅਤੇ ਲੋਕਾਂ ਦਾ ਕਹਿਣਾ ਹੈ ਕਿ ਮਨਜੀਤ ਸਿੰਘ ਟੀਟੂ ਜਦੋਂ ਕਾਉਂਸਲਰ ਦੀ ਸੀਟ ਉਤੇ ਨਹੀਂ ਵੀ ਬੈਠੇ ਸੀ ਤਾ ਵੀ ਕਾਉਂਸਲਰ ਤੋਂ ਜ਼ਿਆਦਾ ਇਲਾਕਾ ਨਿਵਾਸੀਆਂ ਦੀ ਹਰ ਦੁੱਖ ਤੇ ਸੁਖ ਵਿਚ ਮਦਦ ਕਰਦੇ ਸਨ ਅਤੇ ਉਨ੍ਹਾਂ ਦਾ ਹਰ ਦੁੱਖ ਨੂੰ ਆਪਣਾ ਮੰਨਦੇ ਹਨ ਵਾਰਡ ਨੰਬਰ 50 ਦੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਇਸ ਵਾਰ ਸਰਦਾਰ ਮੰਨਜੀਤ ਸਿੰਘ ਟੀਟੂ ਹੀ ਸਾਡਾ ਕਾਉਂਸਲਰ ਬਣੇਗਾ | ਹਰ ਪਾਸੇ ਲੋਕਾਂ ਵਲੋਂ ਬਸ ਇਹੀ ਨਾਰਾ ਲੱਗ ਰਿਹਾ ਹੈ ਕਿ 21 ਦਸੰਬਰ ਦਾ ਦਿਨ ਹੋਵੇਗਾ ਅਤੇ ਕਮਲ ਸਾਡਾ ਚਿੰਨ੍ਹ ਹੋਵੇਗਾ |

hacklink al hack forum organik hit kayseri escort mariobet girişMostbetslot siteleritiktok downloadergrandpashabetbetwoonbahiscasinobetturkeygamdom girişJojobetsapanca escortlidodeneme bonusu veren sitelermatadorbet twitterDamabetsahabetDiyarbakır escortdeneme bonusu veren siteleraviatorgrandpashabetsekabet