Latest News | ਜਲੰਧਰ | ਪੰਜਾਬ
ਵਾਰਡ ਨੰਬਰ 50 ਵਿੱਚ ਮਸੀਹੇ ਵਾਂਗੂ ਉਭਰ ਰਹੇ ਨੇ ਸ.ਮਨਜੀਤ ਸਿੰਘ ਟੀਟੂ
ਜਲੰਧਰ 16ਦਸੰਬਰ (EN) ਜਲੰਧਰ ਵੈਸਟ ਹਲਕੇ ਦੇ ਵਾਰਡ ਨੰਬਰ 50 ਗਲੀ ਗਲੀ ਵਿੱਚ ਆਵਾਜ਼ ਆਉਣ ਲੱਗੀ ਹੈ ਇਸ ਵਾਰ ਭਾਜਪਾ ਦੇ ਉਮੀਦਵਾਰ ਸਰਦਾਰ ਮਨਜੀਤ ਸਿੰਘ ਟੀਟੂ ਜੇਤੂ ਹੋਣਗੇ | ਵਾਰਡ ਨੰਬਰ 50 ਤੋਂ ਮਨਜੀਤ ਸਿੰਘ ਟੀਟੂ ਵਾਰਡ ਵਾਸੀਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ ਵਾਰਡ ਨੰਬਰ 50 ਲੋਕਾਂ ਦੀ ਵੀ ਇੱਕ ਆਵਾਜ਼ ਆ ਰਹੀ ਹੈ…