ਭਾਰਤ ‘ਚ ਐਪਲ ਦੇ ਪਹਿਲੇ ਸਟੋਰ ਦੀ ਪਹਿਲੀ ਤਸਵੀਰ ਆਈ ਸਾਹਮਣੇ, ਜਲਦ ਹੋਵੇਗੀ ਗ੍ਰੈਂਡ ਓਪਨਿੰਗ

Apples first India store : ਐਪਲ ਨੇ ਭਾਰਤ ‘ਚ ਆਪਣੇ ਪਹਿਲੇ ਰਿਟੇਲ ਸਟੋਰ ਨੂੰ ਖੋਲ੍ਹਣ ਦੀ ਪੁਸ਼ਟੀ ਕਰ ਦਿੱਤੀ ਹੈ। ਭਾਰਤ ‘ਚ ਐਪਲ ਦਾ ਪਹਿਲੀ ਸਟੋਰ ‘ਜੀਓ ਵਰਲਡ ਡ੍ਰਾਈਵ ਮਾਲ’ (Jio World Drive Mall) ਮੁੰਬਈ ‘ਚ ਖੁੱਲ੍ਹਣ ਜਾ ਰਿਹਾ ਹੈ। ਇਸਦਾ ਉਦਘਾਟਨ ਜਲਦ ਹੀ ਹੋਵੇਗਾ। ਮੁੰਬਈ ਦੇ ਐਪਲ ਸਟੋਰ ਦੀਆਂ ਕੰਧਾਂ ‘ਤੇ ਮੁੰਬਈ ਦੀ ਮਸ਼ਹੂਰ ਕਾਲੀ ਪੀਲੀ ਟੈਕਸੀ ਕਲਾ ਤੋਂ ਪ੍ਰੇਰਿਤ ਪੇਂਟਿੰਗਾਂ ਬਣਾਈਆਂ ਜਾਣਗੀਆਂ। ਇਸ ਤੋਂ ਇਵਾਵਾ Apple BKC ਕ੍ਰਿਏਟਿਵ ‘ਚ ਕਈ ਐਪਲ ਪ੍ਰੋਡਕਟਸ ਅਤੇ ਸੇਵਾਵਾਂ ਨੂੰ ਵੀ ਉਕੇਰਿਆ ਜਾਵੇਗਾ। ਸਟੋਰ ਕ੍ਰਿਏਟਿਵ ‘ਚ ਕਲਾਸਿਕ ਐਪਲ ਗ੍ਰੀਟਿੰਗ ‘ਹੈਲੋ ਮੁੰਬਈ’ ਦੇ ਨਾਲ ਸਵਾਗਤ ਹੋਵੇਗਾ।

ਐਪਲ ਦੇ ਪਹਿਲੇ ਸਟੋਰ ਦਾ ਅਨੁਭਵ ਯੂਜ਼ਰਜ਼ Apple BKC ਵਾਲਪੇਪਰ ਡਾਊਨਲੋਡ ਕਰਕੇ ਵੀ ਕਰ ਸਕਦੇ ਹਨ। ਇਸ ਵਿਚ ਸਪੈਸ਼ਲ ਸਾਊਂਡ ਅਤੇ ਐਪਲ ਮਿਊਜ਼ਿਕ ਦੀ ਪਲੇ ਲਿਸਟ ਮਿਲੇਗੀ। ਦੱਸ ਦੇਈਏ ਕਿ ਰਿਲਾਇੰਸ ਇੰਡਸਟਰੀ ਦਾ ਜੀਓ ਵਰਲਡ ਡ੍ਰਾਈਵ ਮਾਲ 22,000 ਸਕੇਅਰ ਫੁੱਟ ‘ਚ ਫੈਲਿਆ ਹੈ। ਮੁੰਬਈ ਦਾ ਸਟੋਰ ਵੀ ਐਪਲ ਦੇ ਨਿਊਯਾਰਕ, ਬੀਜਿੰਗ ਅਤੇ ਸਿੰਗਾਪੁਰ ਵਰਗੇ ਸਟੋਰਾਂ ਦੀ ਤਰ੍ਹਾਂ ਹੋਵੇਗਾ।

ਮੁੰਬਈ ਤੋਂ ਇਲਾਵਾ ਐਪਲ ਦਾ ਇਕ ਸਟੋਰ ਦਿੱਲੀ ‘ਚ ਵੀ ਖੁੱਲ੍ਹੇਗਾ। ਐਪਲ ਦਾ ਨਵੀਂ ਦਿੱਲੀ ਦਾ ਸਟੋਰ 10,000-12,000 ਸਕੇਅਰ ਫੁੱਟ ‘ਚ ਹੋਵੇਗਾ। ਦਿੱਲੀ ਦਾ ਸਟੋਰ CityWalk mall ‘ਚ ਹੋਵੇਗਾ ਅਤੇ ਇਸ ਸਟੋਰ ਦੀ ਲਾਂਚਿੰਗ ਅਪ੍ਰੈਲ ਤੋਂ ਜੂਨ ਦੇ ਵਿਚਕਾਰ ਹੋਵੇਗੀ। ਜ਼ਿਕਰਯੋਗ ਹੈ ਕਿ ਹਾਲ ਹੀ ‘ਚ Foxconn ਨੇ AirPods ਬਣਾਉਣ ਦਾ ਆਰਡਰ ਜਿੱਤ ਲਿਆ ਹੈ। ਹੁਣ ਫਾਕਸਕਾਨ ਇਸ ਲਈ ਭਾਰਤ ‘ਚ 200 ਮਿਲੀਅਨ ਡਾਲਰ (ਕਰੀਬ 1,655 ਕਰੋੜ ਰੁਪਏ) ਦਾ ਨਿਵੇਸ਼ ਕਰੇਗੀ। ਹਾਲਾਂਕਿ ਐਪਲ ਜਾਂ ਫਾਕਸਕਾਨ ਨੇ ਇਸ ‘ਤੇ ਅਜੇ ਤਕ ਕੁਝ ਨਹੀਂ ਕਿਹਾ।

hacklink al hack forum organik hit deneme bonusu veren sitelerMostbetMostbetistanbul escortsacehgroundsnaptikacehgrounddeneme bonusu veren sitelerbetturkeybetturkeybetturkeynesine casinoGrandpashabetGrandpashabetDeneme Bonusudeneme pornosu veren sex siteleriGeri Getirme Büyüsüİzmir escortÇeşme escortGaziemir escortbetturkeyxslotzbahismarsbahis mobile girişbahiscom mobil girişbahsegelngsbahis resmi girişfixbetbetturkeycasibomsahabetgrandpashabetcasibommeritkingonwin15 Ocak, casibom giriş, yeni.casibom girişcasibomrestbet mobil girişbetturkey bahiscom mobil girişcasibomcasibomcasibom giriş7slotscratosbetvaycasinoalevcasinobetandyoucasibom girişelizabet girişdeneme pornosu veren sex sitelericasibom güncelportobetpadişahbet girişpadişahbetcasibom girişjojobetjojobet