02/24/2024 8:52 AM

Hukamnama Sri Darbar Sahib

ਗੂਜਰੀ ਕੀ ਵਾਰ ਮਹਲਾ ੩ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ੴ ਸਤਿਗੁਰ ਪ੍ਰਸਾਦਿ ॥ ਸਲੋਕੁ ਮਃ ੩ ॥ ਇਹੁ ਜਗਤੁ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ ॥ ਗੁਰ ਕੈ ਭਾਣੈ ਜੋ ਚਲੈ ਤਾਂ ਜੀਵਣ ਪਦਵੀ ਪਾਹਿ ॥ ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤੁ ਲਾਹਿ ॥ ਨਾਨਕ ਨਦਰੀ ਮਨਿ ਵਸੈ ਗੁਰਮੁਖਿ ਸਹਜਿ ਸਮਾਹਿ ॥੧॥ ਮਃ ੩ ॥ ਅੰਦਰਿ ਸਹਸਾ ਦੁਖੁ ਹੈ ਆਪੈ ਸਿਰਿ ਧੰਧੈ ਮਾਰ ॥ ਦੂਜੈ ਭਾਇ ਸੁਤੇ ਕਬਹਿ ਨ ਜਾਗਹਿ ਮਾਇਆ ਮੋਹ ਪਿਆਰ ॥ ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਆਚਾਰੁ ॥  ਹਰਿ ਨਾਮੁ ਨ ਪਾਇਆ ਜਨਮੁ ਬਿਰਥਾ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥੨॥

 

गूजरी की वार महला ३ सिकंदर बिराहिम की वार की धुनी गाउणी  ੴ सतिगुर प्रसादि ॥   सलोकु मः ३ ॥   इहु जगतु ममता मुआ जीवण की बिधि नाहि ॥  गुर कै भाणै जो चलै तां जीवण पदवी पाहि ॥   ओइ सदा सदा जन जीवते जो हरि चरणी चितु लाहि ॥  नानक नदरी मनि वसै गुरमुखि सहजि समाहि ॥१॥   मः ३ ॥   अंदरि सहसा दुखु है आपै सिरि धंधै मार ॥   दूजै भाइ सुते कबहि न जागहि माइआ मोह पिआर ॥   नामु न चेतहि सबदु न वीचारहि इहु मनमुख का आचारु ॥ हरि नामु न पाइआ जनमु बिरथा गवाइआ नानक जमु मारि करे खुआर ॥२॥

Goojaree Ki Vaar, Third Mehl, Sung In The Tune Of The Vaar Of Sikandar & Biraahim:   One Universal Creator God. By The Grace Of The True Guru:   Shalok, Third Mehl:   This world perishing in attachment and possessiveness; no one knows the way of life.   One who walks in harmony with the Guru’s Will, obtains the supreme status of life.   Those humble beings who focus their consciousness on the Lord’s Feet, live forever and ever.   O Nanak, by His Grace, the Lord abides in the minds of the Gurmukhs, who merge in celestial bliss. ||1||   Third Mehl:   Within the self is the pain of doubt; engrossed in worldly affairs, they are killing themselves.   Asleep in the love of duality, they never wake up; they are in love with, and attached to Maya.   They do not think of the Naam, the Name of the Lord, and they do not contemplate the Word of the Shabad. This is the conduct of the self-willed manmukhs.   They do not obtain the Lord’s Name, and they waste away their lives in vain; O Nanak, the Messenger of Death punishes and dishonors them. ||2||