ਬੁਟੀਕ ਵਾਲੀ ਤੋਂ ਖਾਰ ਖਾਂਦੇ ਬੰਦੇ ਨੇ ਸੁਆਹ ਕਰ ‘ਤੀ ਦੁਕਾਨ, CCTV ‘ਚ ਹੋਇਆ ਕੈਦ

ਮੋਗਾ ਦੇ ਬੱਧਨੀ ਕਲਾਂ ‘ਚ ਪੁਰਾਣੀ ਰੰਜਿਸ਼ ਦੇ ਚੱਲਦੇ ਇੱਕ ਔਰਤ ਦੇ ਬੁਟੀਕ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੁਕਾਨ ਨੂੰ ਅੱਗ ਲੱਗਣ ਕਾਰਨ ਕਰੀਬ 8 ਲੱਖ ਰੁਪਏ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ।

ਘਟਨਾ ਬੀਤੇ ਦਿਨ ਦੀ ਹੈ। ਇਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿਚ ਘਟਨਾ ਨੂੰ ਅੰਜਾਮ ਦਿੰਦੇ ਹੋਏ ਬੰਦਾ ਕੈਮਰੇ ਵਿਚ ਕੈਦ ਹੋ ਗਿਆ। ਉਸ ਨੇ ਰਾਤ ਕਰੀਬ ਸਵਾ ਇੱਕ ਵਜੇ ਇਹ ਕਾਰਾ ਕੀਤਾ, ਜਿਸ ਵੇਲੇ ਸਾਰਾ ਇਲਾਕਾ ਸੁੰਨਸਾਨ ਪਿਆ ਸੀ। ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਨੇ ਦੱਸਿਆ ਕਿ ਕਰਮਜੀਤ ਕੌਰ ਨਾਂ ਦੀ ਔਰਤ ਨੇ ਥਾਣਾ ਸਦਰ ‘ਚ ਸ਼ਿਕਾਇਤ ਦਰਜ ਕਰਾਉਂਦੇ ਹੋਏ ਕਿਹਾ ਕਿ ਉਹ ਬੁਟੀਕ ਚਲਾਉਂਦੀ ਹੈ। ਉਸ ਨੇ ਦੋਸ਼ ਲਾਇਆ ਕਿ ਪੁਰਾਣੀ ਰੰਜਿਸ਼ ਕਾਰਨ ਪਿੰਡ ਬੱਧਨੀ ਖੁਰਦ ਦੇ ਰਹਿਣ ਵਾਲੇ ਰਛਪਾਲ ਨਾਂ ਦੇ ਵਿਅਕਤੀ ਨੇ ਉਸ ਦੇ ਬੁਟੀਕ ਨੂੰ ਅੱਗ ਲਗਾ ਦਿੱਤੀ। ਬੁਟੀਕ ਵਿੱਚ ਅੱਗ ਲੱਗਣ ਕਾਰਨ ਏਅਰ ਕੰਡੀਸ਼ਨਰ, ਸੌ ਦੇ ਕਰੀਬ ਸੂਟ, ਫਰਨੀਚਰ ਤੇ ਹੋਰ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਔਰਤ ਨੇ ਪੁਲਿਸ ਤੋਂ ਦੋਸ਼ੀ ਵਿਅਕਤੀ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

hacklink al hack forum organik hit kayseri escort mariobet girişdeneme bonusu veren sitelergrandpashabetescortPin up yuklefixbetmegabahiszbahismersobahisimajbetkralbetcasibombuy drugs nowpubg mobile ucsuperbetphantomgrandpashabetcratosroyalbetGrandpashabetTümbetGrandpashabetpusulabetbetistatlasbetholiganbetholiganbetholiganbetholiganbetholiganbet1xbetgrandpashabetzbahiskalebet