ਪੰਜਾਬ ’ਚ NHAI ਨੇ ਚੱਲ ਰਹੇ ਸਾਰੇ ਕੰਮ ਬੰਦ ਕਰ ਸਬੰਧੀ ਲਿਖੀ ਚਿੱਠੀ !

NHAI wrote letter to Chief Secretary: ਪੰਜਾਬ ਵਿੱਚ ਸੜਕਾਂ ਦੇ  ਲਈ NHAI ਕਰੋੜਾਂ ਦੇ ਕਈ ਪ੍ਰੋਜੈਕਟਾਂ ‘ਤੇ ਕੰਮ ਕਰ ਰਿਹਾ ਹੈ। ਜਦੋਂ ਕਿ ਕਈ ਪ੍ਰੋਜੈਕਟਾਂ ‘ਤੇ ਅਜੇ ਤੱਕ ਕੰਮ ਸ਼ੁਰੂ ਨਹੀਂ ਹੋਇਆ ਹੈ। NHAI ਦੇ ਚੇਅਰਮੈਨ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। NHAI ਦੇ ਚੇਅਰਮੈਨ ਸੰਤੋਸ਼ ਕੁਮਾਰ ਯਾਦਵ ਨੇ ਪੰਜਾਬ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਪੱਤਰ ਲਿਖ ਕੇ ਪੁੱਛਿਆ ਹੈ ਕੀ ਸਾਨੂੰ ਸਾਰੇ ਪ੍ਰੋਜੈਕਟ ਬੰਦ ਕਰ ਦੇਣੇ ਚਾਹੀਦੇ ਹਨ?

NHAI ਦੇ ਚੇਅਰਮੈਨ ਨੇ ਨਾਰਾਜ਼ਗੀ ਜ਼ਾਹਿਰ ਕਰਦੇ ਆਪਣੀ ਚਿੱਠੀ ਵਿੱਚ ਲਿਖਿਆ ਹੈ ਕਿ 42,175 ਕਰੋੜ ਰੁਪਏ ਦੇ ਪ੍ਰਾਜੈਕਟ ਵਿੱਚ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ 100 ਫੀਸਦੀ ਜ਼ਮੀਨ ਐਨਐਚਏਆਈ ਦੇ ਹਵਾਲੇ ਨਹੀਂ ਕੀਤੀ ਹੈ। ਇਸ ਤੋਂ ਇਲਾਵਾ 7 ਪ੍ਰਾਜੈਕਟਾਂ ‘ਚ ਅਧਿਕਾਰੀ ਨੇ ਨਾ ਹੀ ਅਜੇ ਤਕ ਜ਼ਮੀਨ ਐਕਵਾਇਰ ਕੀਤੀ ਹੈ ਤੇ ਨਾਂ ਹੀ ਜ਼ਮੀਨ ਮਾਲਕਾਂ ਨੂੰ ਪੈਸਾ ਵੰਡੇ ਗਏ ਹਨ।

hacklink al hack forum organik hit kayseri escort deneme bonusu veren siteler deneme bonusu veren siteler canlı casino siteleri grandpashabet bahis siteleri deneme bonusu veren sitelerMostbetmatadorbet girişdeneme bonusu veren sitelerMostbetSnaptikgrandpashabetelizabet girişcasibomonwin girişCasibom Girişgrandpashabet güncel girişcasibomDeneme Bonusugrandpashabetcasibomcasibomdenemey bonusuy vereny sitelerygrandpashabetmarsbahisaresbetbahis sitelericasibom 850 com girişcasibom girişSekabetvaycasinobetturkeyCasibom ligobetbetcioartemisbetbets10kingroyalmeritbetpinbahiszbahisartemisbetcasibomextrabetmatadorbetsahabetpusulabetcasibomcasibom girişiptviptv satın aljojobetCasibom Girişmarsbahiskingroyalkingroyal giriş