3 ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ, ਨੌਜਵਾਨ ਦਾ ਬੇਰਹਿਮੀ ਨਾਲ ਕੀਤਾ ਕਤਲ

ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਸ਼ਹਿਰ ਤਪਾ ਮੰਡੀ ਤੋਂ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਫਰੂਟ ਦੀ ਰੇੜੀ ਲਾ ਕੇ ਆਪਣਾ ਪਰਿਵਾਰ ਦਾ ਪਾਲਣ ਪੋਸਣ ਕਰਨ ਵਾਲੇ 28 ਸਾਲ ਦੇ ਨੌਜਵਾਨ ਦਾ ਨਸ਼ੇੜੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜ਼ਖਮੀ ਹਾਲਤ ‘ਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਅਮਨਦੀਪ ਸਿੰਘ ਪੁੱਤਰ ਸਰੂਪ ਸਿੰਘ,ਬਾਜ਼ੀਗਰ ਬਰਾਦਰੀ ਤਪਾ ਮੰਡੀ ਵਜੋਂ ਹੋਈ ਹੈ।

ਜਦੋਂ ਅਮਨਦੀਪ ਗੰਭੀਰ ਹਾਲਤ ਵਿੱਚ ਜ਼ਖਮੀ ਸੀ ਉਸ ਸਮੇਂ ਉਸ ਨੇ ਦੱਸਿਆ ਕਿ ਉਹ ਆਪਣੀ ਫਰੂਟ ਵਾਲੀ ਰੇੜੀ ਤੇ ਮੌਜੂਦ ਸੀ ਜਿੱਥੇ ਤਿੰਨ ਨਸ਼ੇੜੀ ਨੌਜਵਾਨਾਂ ਵੱਲੋਂ ਬੇਵਜਾਹ ਉਸ ਉੱਪਰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਮ੍ਰਿਤਕ ਅਮਨਦੀਪ ਸਿੰਘ ਨੇ ਆਪਣੀ ਮੌਤ ਤੋਂ ਪਹਿਲਾਂ ਰਿਪੋਰਟਰ ਨਾਲ ਵਿਸ਼ੇਸ਼ ਤੌਰ ਤੇ ਘਟਨਾ ਦੀ ਜਾਣਕਾਰੀ ਦੇਕੇ ਆਪਣੇ ਉੱਪਰ ਹੋਏ ਕਾਤਲਾਨਾ ਹਮਲੇ ਲਈ ਦੋਸ਼ੀ ਖਿਲਾਫ ਇਨਸਾਫ ਦੀ ਗੁਹਾਰ ਲਾਈ ਹੈ।ਦੱਸਿਆ ਜਾ ਰਿਹਾ ਹੈ ਕਿ ਨਸ਼ੇੜੀਆਂ ਨੇ ਉਸ ‘ਤੇ ਪੇਚਕਾਸ ਅਤੇ ਇੱਕ ਤੇਜ਼ਧਾਰ ਕਿਰਚ ਨਾਲ ਹਮਲਾ ਕਰ ਦਿੱਤਾ। ਜੋ ਸਰੀਰ ਦੇ ਆਰ ਪਾਰ ਲੰਘ ਗਿਆ ਅਤੇ ਜ਼ਖਮੀ ਅਮਨਦੀਪ ਸਿੰਘ ਦੀ ਹਾਲਤ ਨੂੰ ਦੇਖਦੇ ਹੋਏ ਉਸਨੂੰ ਤਪਾ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਂਦਾ ਗਿਆ,ਜਿਸ ਤੋਂ ਬਾਅਦ ਹਾਲਤ ਗੰਭੀਰ ਹੋਣ ਦੇ ਚਲਦਿਆਂ ਉਸ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਤੋਂ ਬਾਅਦ ਫਰੀਦਕੋਟ ਹਸਪਤਾਲ ਰੈਫਰ ਕਰ ਦਿੱਤਾ,ਪਰ ਹਾਲਤ ਨਾਜੁਕ ਦੇਖਦੇ ਹੋਇਆਂ ਫਰੀਦਕੋਟ ਹਸਪਤਾਲ ਵੱਲੋਂ ਵੀ ਉਸ ਨੂੰ ਏਮਸ ਬਠਿੰਡਾ ਰੈਫਰ ਕਰ ਦਿੱਤਾ। ਜਿੱਥੇ ਉਸਦੀ ਮੌਤ ਹੋ ਗਈ।

hacklink al hack forum organik hit deneme bonusu veren sitelerMostbetdeneme bonusu veren sitelermariobet girişMostbetistanbul escortsacehgroundsnaptikacehgroundvaycasinoGrandpashabetGrandpashabetPalacebet güvenilir medyumlarİzmir escortKuşadası escortİzmit escortbetturkeyxslotzbahismarsbahis mobile girişpadişahbetsekabetbahsegel mobile girişonwinsahabetcasibomcasibomcasibom1xbetpusulabetcasibomsetrabet mobil girişrestbet mobil girişcasibomelizabet girişbettilt giriş 623deneme pornosu 2025galabetnakitbahisbetturkeyKavbet girişstarzbetstarzbet twittermatadorbet twittercasibomcasibom girişcasibomcasibomcasibombets10bets10 giriş