ਗੁਜਰਾਤ ਤੇ ਹਿਮਾਚਲ ‘ਚ ਜਨਤਾ ਨੇ ਕੇਜਰੀਵਾਲ ਤੇ ‘ਆਪ’ ਦੀ ਝੂਠੀ ਸਿਆਸਤ ਨੂੰ ਮੂਲੋਂ ਨਾਕਾਰ ਦਿੱਤਾ: ਸ਼੍ਰੋਮਣੀ ਅਕਾਲੀ ਦਲ

ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਵਿੱਚ ਚੰਗਾ ਪ੍ਰਦਰਸ਼ਨ ਨਾ ਕਰ ਪਾਉਣ ਮਗਰੋਂ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਨੂੰ ਘੇਰ ਰਹੀਆਂ ਹਨ। ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਉੱਪਰ ਤਿੱਖੇ ਹਮਲੇ ਬੋਲੇ ਹਨ। ਜਿੱਥੇ ਕਾਂਗਰਸ ਨੇ ਆਮ ਆਦਮੀ ਪਾਰਟੀ ਨੂੰ ਬੀਜੇਪੀ ਦੀ ਬੀ ਟੀਮ ਕਿਹਾ ਹੈ, ਉੱਥੇ ਹੀ ਅਕਾਲੀ ਦਲ ਨੇ ਕਿਹਾ ਹੈ ਕਿ ਪੰਜਾਬ ਦੇ ਅਮਨ ਕਾਨੂੰਨ ਤੇ ਸੁਰੱਖਿਆ ਨੂੰ ਦੇਖ ਕੇ ਉਪਰੋਕਤ ਦੋਹਾਂ ਰਾਜਾਂ ਨੇ ਆਮ ਆਦਮੀ ਪਾਰਟੀ ਨੂੰ ਨਾਕਾਰ ਦਿੱਤਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਹੈ ਕਿ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੇ ਚੋਣ ਨਤੀਜਿਆਂ ਵਿੱਚ ਜਨਤਾ ਨੇ ਕੇਜਰੀਵਾਲ ਤੇ ਆਪ ਦੀ ਝੂਠੀ ਸਿਆਸਤ ਨੂੰ ਮੂਲੋਂ ਨਾਕਾਰ ਦਿੱਤਾ ਹੈ। ਕੇਜਰੀਵਾਲ ਦੇ ਸਿਆਸੀ ਹਿਤਾਂ ਲਈ ਪੰਜਾਬ ਦੇ ਅਮਨ ਕਾਨੂੰਨ, ਸੁਰੱਖਿਆ ਤੇ ਪੈਸੇ ਦੀ ਕੁਰਬਾਨੀ ਦੇਣ ਵਾਲੇ ਭਗਵੰਤ ਮਾਨ ਦੇ ਪੰਜਾਬ ਵਿਚਲੇ ਬਦਲਾਅ ਨੂੰ ਦੇਖ ਕੇ ਹੀ ਉਪਰੋਕਤ ਦੋਹਾਂ ਰਾਜਾਂ ਨੇ ਆਪ ਨੂੰ ਧੂਲ ਚਟਾਈ ਹੈ।

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetdeneme bonusu veren sitelerescort1xbet giriştipobetstarzbetjojobetmatbetpadişahbetpadişahbetİzmit escortbahiscom giriş güncelparibahis giriş güncelextrabet giriş güncel