ਥਾਣਾ ਮਹਿਤਪੁਰ ਦੀ ਪੁਲਿਸ ਵੱਲੋ ਚਾਈਨਾ ਡੋਰ ਸਮੇਤ 01ਵਿਅਕਤੀ ਨੂੰ ਗ੍ਰਿਫਤਾਰ ਕਿੱਤਾ।

ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਮਹਿਤਪੁਰ ਦੀ ਪੁਲਿਸ ਵੱਲੋ ਚਾਈਨਾ ਡੋਰ ਸਮੇਤ 01ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ।

ਸ੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਭੈੜੇ ਅਨਸਰਾ, ਨਸ਼ਾ ਤਸਕਰਾਂ ਅਤੇ ਚਾਈਨਾ ਡੋਰ ਵੇਚਣ ਵਾਲਿਆ ਦੇ ਖਿਲਾਫ ਚਲਾਈ ਗਈ ਮੁਹਿਮ ਤਹਿਤ, ਸ਼੍ਰੀ ਸਰਬਜੀਤ ਸਿੰਘ ਬਾਹੀਆ, ਪੀ.ਪੀ.ਐਸ. ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਗੁਰਪ੍ਰੀਤ ਸਿੰਘ, ਪੀ.ਪੀ.ਐਸ. ਉੱਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਐਸ.ਆਈ. ਬਲਰਾਜ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ ਦੀ ਪੁਲਿਸ ਪਾਰਟੀ ਵੱਲੋ ਮੁਹੱਲਾ ਸ਼ਾਹਪੁਰ ਕਰਿਆਨਾ ਵਾਲੀ ਦੁਕਾਨ ਤੋ ਇੱਕ ਵਿਅਕਤੀ ਪਾਸੋਂ ਚਾਇਨਾ ਡੋਰ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਸਾਹਕੋਟ ਜੀ ਨੇ ਦੱਸਿਆ ਕਿ ਏ.ਐਸ.ਆਈ ਹਰਵਿੰਦਰ ਸਿੰਘ ਦੀ ਪੁਲਿਸ ਪਾਰਟੀ ਪਰਜੀਆ ਰੋਡ ਮਹਿਤਪੁਰ ਮੌਜੂਦ ਸੀ ਇੱਕ ਦੇਸ਼ ਸੇਵਕ ਨੇ ਇਲਤਾਹ ਦਿੱਤੀ ਕਿ ਨਿਰਮਲਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਜਿਸਦੀ ਮੁਹੱਲਾ ਸ਼ਾਹਪੁਰ ਕਰਿਆਨਾ ਦੀ ਦੁਕਾਨ ਹੈ ਜੋ ਕਰਿਆਨੇ ਦੇ ਨਾਲ ਵਾਈਨਾ ਡੋਰ ਵੀ ਵੇਚਦਾ ਜੈ ਜਿਸ ਪਰ ਮਾਣਯੋਗ ਡੀਸੀ ਵੱਲੋ ਚਾਈਨਾ ਡੋਰ ਤੇ ਪਾਬੰਦੀ ਵੀ ਹੈ ਜਿਸਤੇ ਮੁੱਖਬਰ ਦੀ ਇਤਲਾਹ ਪਰ ਨਿਰਮਲਜੀਤ ਸਿੰਘ ਪਾਸੋਂ 02 ਗੱਟੂ ਚਇਨਾ ਡੋਰ ਬ੍ਰਾਮਦ ਕਰਕੇ ਉਕਤ ਦੋਸ਼ੀ ਦੇ ਖਿਲਾਫ ਮੁੱਕਦਮਾ ਨੰ. 06 ਮਿਤੀ 27,01,2023 ਅ/ਧ 188 IPC ਥਾਣਾ ਮਹਿਤਪੁਰ ਦਰਜ ਕੀਤਾ ਗਿਆ।

ਬ੍ਰਾਮਦਗੀ:- 02 ਗੱਟੂ ਚਇਨਾ ਡੋਰ

hacklink al hack forum organik hit kayseri escort Snaptikgrandpashabetescort1xbet girişPin up yuklefixbetMegabahiszbahisbetebetsahabetbetsat girişcasibom 816 com girispadişahbettake drugsanal sex pornmersobahispusulabetsahabetmadridbet girişbetmatik girişbetsat girişbetciomeritkingselcuksportsbetsat girişsahabettipobetgrandpashabetolabahisolabahis girişpadişahbetpadişahbet