ਯੂਥ ਆਗੂ ਜਲੰਧਰ ਸੇੰਟ੍ਰਲ ਤੋਂ ਰਾਜੀਵ ਆਨੰਦ ਦੇ ਸੱਦੇ ਤੇ ਕਰੋਲ ਭਾਗ,ਲਾਧੇਵਾਲੀ ਵਿਖੇ ਯੂਥ ਦੀ ਅਗੁਵਾਈ ਹੇਠ ਮੀਟਿੰਗ ਕੀਤੀ ਗਈ |

ਯੂਥ ਆਗੂ ਜਲੰਧਰ ਸੇੰਟ੍ਰਲ ਤੋਂ ਰਾਜੀਵ ਆਨੰਦ ਜੀ ਦੇ ਸੱਦੇ ਤੇ ਕਰੋਲ ਭਾਗ,ਲਾਧੇਵਾਲੀ ਵਿਖੇ ਯੂਥ ਦੀ ਅਗੁਵਾਈ ਹੇਠ ਮੀਟਿੰਗ ਕੀਤੀ ਗਈ | ਜਿਸ ਵਿਚ ਉਨਾਂ ਨੇ ਯੂਥ ਲਈ ਇਕ ਹੋਣ ਦਾ ਹੁੰਗਾਰਾ ਭਰਿਆ ਅਤੇ ਕਿਹਾ ਕਿ ਯੂਥ ਦੇ ਹਰ ਵਰਗ ਨੂੰ ਅੱਗੇ ਆ ਕੇ ਹਰ ਖੇਤਰ ਦੀ ਅਗੁਵਾਈ ਕਰਨੀ ਚਾਹੀਦੀ ਹੈ ਚਾਹੇ ਰਾਜਨੀਤਿਕ ਖੇਤਰ ਹੋਵੇ, ਸਮਾਜਿਕ ਖੇਤਰ ਹੋਵੇ, ਕਿਸਾਨੀ ਹੋਵੇ, ਵਿਗਿਆਨ ਅਤੇ ਹੋਰ ਵੀ ਖੇਤਰ ਹੋਵੇ ਆਪਣੀ ਹੋਂਦ ਨੂੰ ਕਾਇਮ ਕਰਨਾ ਚਾਹੀਦਾ ਹੈ| ਰਾਜੀਵ ਆਨੰਦ ਜੀ ਨੇ ਯੁਵਾ ਏਕਤਾ ਤੇ ਜ਼ੋਰ ਦਿੰਦਿਆਂ ਕਿਹਾ ਕਿ ਹੁਣ ਉਹ ਸਮਾਂ ਆ ਗਯਾ ਹੈ ਕਿ ਸਾਨੂੰ ਆਪਣੇ ਸੂਬੇ ਅਤੇ ਦੇਸ਼ ਨੂੰ ਬਣਾਉਣ ਵਾਸਤੇ ਅੱਗੇ ਆਣਾ ਚਾਹੀਦਾ ਹੈ ਅਤੇ ਸੰਕਲਪ ਲੈਣਾ ਚਾਹੀਦਾ ਹੈ ਕਿ ਸਾਨੂੰ ਸਿਖ੍ਆ ਅਤੇ ਖੇਡਾਂ ਵੱਲ ਧਿਆਨ ਲਗਾਉਣਾ ਹੈ| ਨਾਲ ਹੀ ਗੁਰਵਿੰਦਰ ਸਿੰਘ ਮੁਲਤਾਨੀ ਅਤੇ ਯਾਦਵਿੰਦਰ ਸਿੰਘ ਮੁਲਤਾਨੀ ਨੇ ਵੀ ਆਏ ਹੋਏ ਸਾਰੇ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ| ਨਵਦੀਪ ਦਕੋਹਾ, ਸੁਨੀਲ ਦੁੱਗਲ, ਕਮਲ ਦੁੱਗਲ ,ਹਰਮਿੰਦਰ ਕੌਰ,ਸਤਨਾਮ ਸਿੰਘ,ਕਮਲ ਸਾਂਸੀ, ਸੋਮਾ ਪ੍ਰਧਾਨ, ਗੁਰਵਿੰਦਰ ਸਿੰਘ ਸੰਧੂ,ਜਸਵੀਰ ਮੰਝ, ਰਮਨ ਕੁਮਾਰ, ਕਸ਼ਮੀਰ ਕੌਰ, ਪ੍ਰਵੀਨ, ਤਰੁਨਪਾਲ ਆਦਿ ਸ਼ਾਮਿਲ ਸਨ |

hacklink al hack forum organik hit deneme bonusu veren sitelerMostbetMostbetistanbul escortsacehgroundsnaptikacehgrounddeneme bonusu veren sitelerbetturkeybetturkeybetturkeysmartbahisGrandpashabetGrandpashabetcasibomdeneme pornosu veren sex siteleriGeri Getirme BüyüsüSamsun escortÇanakkale escortManisa escortbetturkeyxslotzbahismarsbahis mobile girişbahiscom mobil girişbahsegelngsbahis resmi girişfixbetbetturkeycasibomcasibomjojobetcasibomjojobetcasibom15 Ocak, casibom giriş, yeni.casibom girişcasibomrestbet mobil girişbetturkey bahiscom mobil girişcasibomcasibomcasibom girişim7slotscratosbetvaycasinoalevcasinobetandyoucasibom girişelizabet girişdeneme pornosu veren sex sitelericasibom güncelganobetpadişahbet girişpadişahbet