ਸਕਾਟਲੈਂਡ ਲਿਆਂਦੀ ਗਈ ਮਰਹੂਮ ਮਹਾਰਾਣੀ ਦੀ ਦੇਹ, 19 ਸਤੰਬਰ ਨੂੰ ਲੰਡਨ ‘ਚ ਕੀਤਾ ਜਾਵੇਗਾ ਅੰਤਿਮ ਸੰਸਕਾਰ
ਬ੍ਰਿਟੇਨ ਦੀ ਮਰਹੂਮ ਮਹਾਰਾਣੀ ਐਲਿਜ਼ਾਬੈਥ II ਦਾ ਤਾਬੂਤ ਐਤਵਾਰ ਨੂੰ ਏਬਰਡੀਨਸ਼ਾਇਰ ਦੇ ਬਾਲਮੋਰਲ ਕੈਸਲ ਤੋਂ ਸਕਾਟਲੈਂਡ ਵਿੱਚ ਉਨ੍ਹਾਂ ਦੇ ਸਰਕਾਰੀ ਨਿਵਾਸ ਹੋਲੀ ਰੂਡ ਹਾਊਸ ਪੈਲੇਸ ਵਿੱਚ ਲਿਆਂਦਾ ਗਿਆ। ਇਸ ਦੌਰਾਨ ਮਹਾਰਾਣੀ ਦੀ ਅੰਤਿਮ ਯਾਤਰਾ ‘ਚ ਸ਼ਾਮਲ ਹੋਣ ਲਈ ਰਸਤੇ ‘ਚ ਹਜ਼ਾਰਾਂ ਲੋਕਾਂ ਦੀ ਭੀੜ ਇਕੱਠੀ ਹੋ ਗਈ। ਮਹਾਰਾਜਾ III, ਐਲਿਜ਼ਾਬੈਥ II ਦੇ ਸਭ ਤੋਂ ਵੱਡੇ…