ਕੋਈ ਪੁੱਛੇ ਕਿ ਸਭ ਤੋਂ ਵੱਧ ਮੌਤਾਂ ਦਾ ਕਾਰਨ ਕੀ ਹੈ? ਤਾਂ ਉਨ੍ਹਾਂ ਨੂੰ ਦੱਸੋ ਇਨ੍ਹਾਂ ਬਿਮਾਰੀਆਂ ਦੇ ਨਾਮ
ਅਸੀਂ ਅਤੇ ਤੁਸੀਂ ਕਈ ਅਜਿਹੀਆਂ ਕਈ ਖਤਰਨਾਕ ਬੀਮਾਰੀਆਂ ਬਾਰੇ ਜਾਣਦੇ ਹਾਂ ਜੋ ਜਾਨਲੇਵਾ ਹਨ। ਇਨ੍ਹਾਂ ‘ਚੋਂ ਕੈਂਸਰ ਇਕ ਅਜਿਹੀ ਬੀਮਾਰੀ ਹੈ, ਜਿਸ ਦਾ ਨਾਂ ਸੁਣਦਿਆਂ ਹੀ ਹੌਂਸਲਾ ਟੁੱਟ ਜਾਂਦਾ ਹੈ। ਪਰ ਇਹ ਇੱਕੋ ਇੱਕ ਬਿਮਾਰੀ ਨਹੀਂ ਹੈ ਜੋ ਘਾਤਕ ਸਾਬਤ ਹੋ ਸਕਦੀ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਬਿਮਾਰੀਆਂ ਬਾਰੇ ਵੀ ਦੱਸਣ ਜਾ ਰਹੇ ਹਾਂ ਜੋ…