ਅੰਮ੍ਰਿਤਸਰ ਬਾਰਡਰ ਤੇ ਮੁੜ ਦਾਖਲ ਹੋਇਆ ਪਾਕਿ ਡਰੋਨ, ਪੰਜਾਬ ਪੁਲਿਸ ਤੇ BSF ਨੇ ਕੀਤਾ ਬਰਾਮਦ
ਪੰਜਾਬ ਸਰਹੱਦ ਤੇ ਗੁਆਂਢੀ ਦੇਸ਼ ਪਾਕਿਸਤਾਨ ਦੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਲਗਾਤਾਰ ਡਰੋਨ ਭੇਜ ਰਹੇ ਹਨ। ਜਿਸ ਨੂੰ ਬਾਰਡਰ ਤੇ ਤਾਇਨਾਤ BSF ਦੇ ਜਵਾਨ ਨੇ ਇੱਕ ਵਾਰ ਫਿਰ ਨਾਕਾਮ ਕਰ ਦਿੱਤਾ ਹੈ। ਅੰਮ੍ਰਿਤਸਰ ‘ਚ ਸੀਮਾ ਸੁਰੱਖਿਆ ਬਲ ਨੇ ਬੁੱਧਵਾਰ ਰਾਤ ਪਿੰਡ ਭੈਣੀ ਰਾਜਪੂਤਾ ‘ਚ ਪਾਕਿਸਤਾਨ ਵੱਲ ਜਾ ਰਹੇ ਡਰੋਨ ਨੂੰ ਡੇਗ ਦਿੱਤਾ। ਜਵਾਨਾਂ ਨੇ…