ਦਿੱਲੀ-NCR ‘ਚ ਚੱਲ ਰਹੀ ਹੈ ਠੰਡੀ ਹਵਾ, ਅਗਲੇ 72 ਘੰਟਿਆਂ ‘ਚ ਤੇਜ਼ ਸੀਤ ਲਹਿਰ ਦੀ ਸੰਭਾਵਨਾ
ਦਿੱਲੀ-ਐੱਨਸੀਆਰ ‘ਚ ਠੰਡੀ ਹਵਾ ਪਰੇਸ਼ਾਨ ਕਰ ਰਹੀ ਹੈ। ਡਿੱਗਦਾ ਪਾਰਾ ਨਿੱਤ ਨਵੇਂ ਰਿਕਾਰਡ ਬਣਾ ਰਿਹਾ ਹੈ। ਸ਼ੁੱਕਰਵਾਰ ਨੂੰ ਗੁਰੂਗ੍ਰਾਮ ਦਾ ਦਿਨ ਅਤੇ ਦਿੱਲੀ ਦੀ ਰਾਤ ਸਭ ਤੋਂ ਠੰਢੀ ਰਹੀ। ਦਿੱਲੀ ਦਾ ਇਸ ਸੀਜ਼ਨ ਦਾ ਸਭ ਤੋਂ ਘੱਟ ਤਾਪਮਾਨ 5.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਆਮ ਨਾਲੋਂ ਤਿੰਨ ਡਿਗਰੀ ਘੱਟ ਸੀ, ਜਦੋਂ ਕਿ ਗੁਰੂਗ੍ਰਾਮ ਵਿੱਚ…