ਸੱਸ ਨੂੰ ਜਵਾਈ ਨਾਲ ਹੋਇਆ ਪਿਆਰ
‘ਪਿਆਰ ਅੰਧਾ ਹੋਤਾ ਹੈ’, ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ ਤੋਂ ਇਸ ਕਹਾਵਤ ਨੂੰ ਸੱਚ ਸਾਬਤ ਕਰਦੀ ਇੱਕ ਅਨੋਖੀ ਪਿਆਰ ਦੀ ਕਹਾਣੀ ਸਾਹਮਣੇ ਆਈ ਹੈ, ਜਿਥੇ 40 ਸਾਲ ਦੀ ਸੱਸ ਨੂੰ ਆਪਣੇ 27 ਸਾਲਾ ਜਵਾਈ ਨਾਲ ਪਿਆਰ ਹੋ ਗਿਆ। ਪਿਆਰ ਦੀ ਪੀਂਘ ਚੜ੍ਹਦੀ ਵੇਖ ਦੋਵੇਂ ਘਰੋਂ ਫਰਾਰ ਹੋ ਗਏ ਹਨ। ਸਹੁਰੇ ਨੇ ਪੁਲਿਸ ਨੂੰ ਜਵਾਈ ਅਤੇ ਆਪਣੀ…