ਲੋਹੜੀ ਦੇ ਤਿਉਹਾਰ ‘ਤੇ ਘਰ ‘ਚ ਬਣਾਓ ਰਿਉੜੀ ਤੇ ਮੁਰਮਰੇ, ਜਾਣੋ ਆਸਾਨ ਰੈਸਿਪੀ
ਲੋਹੜੀ ਦਾ ਤਿਉਹਾਰ ਆ ਰਿਹਾ ਹੈ। ਪੰਜਾਬ ਦੇ ਲੋਕ ਲੋਹੜੀ ਦੇ ਤਿਉਹਾਰ ਨੂੰ ਬਹੁਤ ਹੀ ਸ਼ੌਂਕ ਨਾਲ ਮਨਾਉਂਦੇ ਹਨ। ਪੋਹ ਦੀ ਠੰਡ ਦੇ ਠਰੇ ਸਰੀਰ ਧੂਣੀ ਦੀ ਅੱਗ ਦੁਆਲੇ ਬੈਠਦੇ ਹਨ ਤੇ ਲੋਹੜੀ ਤੋਂ ਬਾਅਦ ਸਰਦੀ ਵੀ ਘਟਣ ਲਗਦੀ ਹੈ। ਲੋਹੜੀ ਤੋਂ ਬਾਅਦ ਮਕਰ ਸਕ੍ਰਾਂਤੀ ਦਾ ਤਿਉਹਾਰ ਦੇਸ਼ ਭਰ ਵਿਚ ਮਨਾਇਆ ਜਾਂਦਾ ਹੈ। ਇਨ੍ਹਾਂ ਦੋਨਾਂ…