ਇਸ ਵਾਰ ਕਿਸਾਨ ਹੋਣਗੇ ਮਾਲੋਮਾਲ!
ਪਿਛਲੇ ਸਾਲ ਘੱਟ ਉਤਪਾਦਨ ਤੇ ਰੂਸ-ਯੂਕਰੇਨ ਕਾਰਨ ਮੰਗ ਵਧਣ ਪਿੱਛੋਂ ਦੇਸ਼ ਵਿੱਚ ਕਣਕ ਦੀ ਕੀਮਤ (Wheat Price) ਲਗਾਤਾਰ ਵਧ ਰਹੀ ਹੈ। ਇੱਕ ਸਾਲ ਵਿਚ ਕਣਕ ਦੇ ਰੇਟ ਵਿੱਚ 16 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਹੁਣ ਦਿੱਲੀ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਕੀਮਤ 3000 ਰੁਪਏ ਪ੍ਰਤੀ ਕੁਇੰਟਲ ਨੂੰ ਪਾਰ ਕਰ ਗਈ ਹੈ। ਪੂਰਬੀ ਭਾਰਤ…