ਕੱਚੇ ਤੇਲ ਦੀਆਂ ਕੀਮਤਾਂ ‘ਚ ਲਗਾਤਾਰ ਉਤਰਾਅ-ਚੜ੍ਹਾਅ

ਕੱਚੇ ਤੇਲ ਦੀਆਂ ਕੀਮਤਾਂ ‘ਚ ਲਗਾਤਾਰ ਉਤਰਾਅ-ਚੜ੍ਹਾਅ

ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ  (Crude Oil Prices) ‘ਚ ਲਗਾਤਾਰ ਉਤਰਾਅ-ਚੜ੍ਹਾਅ ਦੇਖਿਆ ਜਾ ਸਕਦਾ ਹੈ। ਜਿੱਥੇ ਇੱਕ ਪਾਸੇ WTI ਕੱਚੇ ਤੇਲ ਦੀ ਕੀਮਤ (WTI Crude Oil Price) ਅੱਜ ਹਰੇ ਨਿਸ਼ਾਨ ‘ਤੇ ਕਾਰੋਬਾਰ ਕਰ ਰਹੀ ਹੈ, ਉੱਥੇ ਹੀ ਦੂਜੇ ਪਾਸੇ ਅੱਜ ਬ੍ਰੈਂਟ ਕਰੂਡ ਆਇਲ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਸ਼ੁੱਕਰਵਾਰ 3 ਫਰਵਰੀ…

ਮਹਿੰਗਾਈ ਦੀ ਮਾਰ !

ਮਹਿੰਗਾਈ ਦੀ ਮਾਰ !

ਗੁਜਰਾਤ ਦੀ ਕੰਪਨੀ ਅਮੂਲ ਨੇ ਇੱਕ ਵਾਰ ਫਿਰ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ, ਇਸ ਵਾਰ ਇਹ ਵਾਧਾ 3 ਰੁਪਏ ਪ੍ਰਤੀ ਲੀਟਰ ਦਾ ਕੀਤਾ ਗਿਆ ਹੈ ਜੋ ਕਿ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਗਿਆ ਹੈ। ਇਸ ਵਾਧੇ ਤੋਂ ਬਾਅਦ ਅਮੂਲ ਗੋਲਡ ਦੀ ਕੀਮਤ 66 ਰੁਪਏ ਪ੍ਰਤੀ ਲੀਟਰ, ਅਮੂਲ ਤਾਜ਼ਾ ਦੀ ਕੀਮਤ 54 ਰੁਪਏ…

Dharmendra: ਦੋਵੇਂ ਪਤਨੀਆਂ ਨੂੰ ਭੁੱਲ ਕੇ ਇਸ ਅਦਾਕਾਰਾ ਦੇ ਪਿਆਰ ‘ਚ ਗਵਾਚੇ ਨਜ਼ਰ ਆਏ ਧਰਮਿੰਦਰ
|

Dharmendra: ਦੋਵੇਂ ਪਤਨੀਆਂ ਨੂੰ ਭੁੱਲ ਕੇ ਇਸ ਅਦਾਕਾਰਾ ਦੇ ਪਿਆਰ ‘ਚ ਗਵਾਚੇ ਨਜ਼ਰ ਆਏ ਧਰਮਿੰਦਰ

ਬਾਲੀਵੁੱਡ ਦੇ ਹੀ-ਮੈਨ ਕਹੇ ਜਾਣ ਵਾਲੇ ਧਰਮਿੰਦਰ ਨੇ ਲੰਬੇ ਸਮੇਂ ਤੱਕ ਵੱਡੇ ਪਰਦੇ ‘ਤੇ ਰਾਜ ਕੀਤਾ ਹੈ। ਕਿਸੇ ਵੀ ਹੀਰੋਇਨ ਨਾਲ ਉਨ੍ਹਾਂ ਦੀ ਕੈਮਿਸਟਰੀ ਵੱਡੇ ਪਰਦੇ ਨੂੰ ਅੱਗ ਲਗਾ ਦਿੰਦੀ ਸੀ। 87 ਸਾਲਾ ਧਰਮਿੰਦਰ ਫਿਲਮੀ ਦੁਨੀਆ ਤੋਂ ਦੂਰ ਹੋਣ ਦੇ ਬਾਵਜੂਦ ਕਈ ਰਿਐਲਿਟੀ ਸ਼ੋਅਜ਼ ‘ਚ ਆ ਕੇ ਆਪਣੀਆਂ ਫਿਲਮਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਨਜ਼ਰ…

ਬਜਟ ਤੋਂ ਪਹਿਲਾਂ ਸਸਤੀ ਹੋਈ ਸੋਨਾ-ਚਾਂਦੀ, ਜਾਣੋ ਤੁਹਾਡੇ ਸ਼ਹਿਰ ‘ਚ ਕਿੰਨੀ ਡਿੱਗੀ ਕੀਮਤ

ਬਜਟ ਤੋਂ ਪਹਿਲਾਂ ਸਸਤੀ ਹੋਈ ਸੋਨਾ-ਚਾਂਦੀ, ਜਾਣੋ ਤੁਹਾਡੇ ਸ਼ਹਿਰ ‘ਚ ਕਿੰਨੀ ਡਿੱਗੀ ਕੀਮਤ

ਸੋਨੇ-ਚਾਂਦੀ ਦੀ ਕੀਮਤ ਅੱਜ 01 ਫਰਵਰੀ 2023 ਲਈ ਜਾਰੀ ਕੀਤੀ ਗਈ ਹੈ। ਬਜਟ ਤੋਂ ਪਹਿਲਾਂ ਸੋਨੇ-ਚਾਂਦੀ ਦੀਆਂ ਕੀਮਤਾਂ ਹੇਠਾਂ ਆ ਗਈਆਂ ਹਨ। ਅੱਜ ਸੋਨੇ ਦੀ ਕੀਮਤ ‘ਚ 17 ਰੁਪਏ ਪ੍ਰਤੀ ਗ੍ਰਾਮ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ‘ਚ ਵੀ 100 ਰੁਪਏ ਪ੍ਰਤੀ ਕਿਲੋ ਦੀ ਗਿਰਾਵਟ ਦਰਜ ਕੀਤੀ ਗਈ ਹੈ। ਅੱਜ…

ਨੀਲੇ ਰਾਸ਼ਨ ਕਾਰਡ ਲਈ ਜਾਣਕਾਰੀ ਛੁਪਾਉਣ ਵਾਲੀ ਲਤੀਫਪੁਰਾ ਨਿਵਾਸੀ ਖਿਲਾਫ਼ ਐਫ.ਆਈ.ਆਰ. ਦਰਜ
| |

ਨੀਲੇ ਰਾਸ਼ਨ ਕਾਰਡ ਲਈ ਜਾਣਕਾਰੀ ਛੁਪਾਉਣ ਵਾਲੀ ਲਤੀਫਪੁਰਾ ਨਿਵਾਸੀ ਖਿਲਾਫ਼ ਐਫ.ਆਈ.ਆਰ. ਦਰਜ

ਕਮਿਸ਼ਨਰੇਟ ਪੁਲਸ ਵੱਲੋਂ ਨੀਲੇ ਰਾਸ਼ਨ ਕਾਰਡ ਲਈ ਜਾਣਕਾਰੀ ਛੁਪਾਉਣ ਵਾਲੀ ਲਤੀਫਪੁਰਾ ਨਿਵਾਸੀ ਖਿਲਾਫ਼ ਐਫ.ਆਈ.ਆਰ. ਦਰਜ ਕੀਤੀ। ਜਲੰਧਰ ਕਮਿਸ਼ਨਰੇਟ ਪੁਲਸ ਨੇ ਮੰਗਲਵਾਰ ਨੂੰ ਲਤੀਫਪੁਰਾ ਨਿਵਾਸੀ ਇਕ ਔਰਤ ਖਿਲਾਫ਼ ਮੁਫ਼ਤ ਅਨਾਜ ਪ੍ਰਾਪਤ ਕਰਨ ਲਈ ਆਪਣੀ ਵਿੱਤੀ ਸਥਿਤੀ ਨੂੰ ਛੁਪਾਉਂਦੇ ਹੋਏ ਗੈਰ-ਕਾਨੂੰਨੀ ਤੌਰ ‘ਤੇ ਰਾਸ਼ਨ ਕਾਰਡ ਬਣਵਾਉਣ ਦੇ ਦੋਸ਼ ਵਿਚ ਐੱਫ.ਆਈ.ਆਰ. ਦਰਜ ਕੀਤੀ ਹੈ, ਜਿਸ ਨਾਲ ਸਰਕਾਰੀ ਖਜ਼ਾਨੇ…

ਪੰਜਾਬੀਆਂ ‘ਚ ਘਟਿਆ ਮੋਬਾਈਲ ਫੋਨ ਦਾ ਕ੍ਰੇਜ਼ ? ਟਰਾਈ ਦਾ ਖੁਲਾਸਾ, 50,000 ਮੋਬਾਈਲ ਕੁਨੈਕਸ਼ਨ ਘਟੇ

ਪੰਜਾਬੀਆਂ ‘ਚ ਘਟਿਆ ਮੋਬਾਈਲ ਫੋਨ ਦਾ ਕ੍ਰੇਜ਼ ? ਟਰਾਈ ਦਾ ਖੁਲਾਸਾ, 50,000 ਮੋਬਾਈਲ ਕੁਨੈਕਸ਼ਨ ਘਟੇ

ਪੰਜਾਬ ’ਚ ਮੋਬਾਈਲ ਫੋਨ ਦਾ ਕ੍ਰੇਜ਼ ਘਟਣ ਲੱਗਾ ਹੈ? ਬੇਸ਼ੱਕ ਵੇਖਣ ਨੂੰ ਇਹ ਸਹੀ ਨਹੀਂ ਲੱਗਦਾ ਪਰ ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ ਦੇ ਅੰਕੜੇ ਕੁਝ ਇਸ ਤਰ੍ਹਾਂ ਦਾ ਇਸ਼ਾਰਾ ਹੀ ਕਰਦੇ ਹਨ। ਇਨ੍ਹਾਂ ਅੰਕੜਿਆਂ ਮੁਤਾਬਕ ਤਿੰਨ ਸਾਲ ਪਹਿਲਾਂ ਪੰਜਾਬ ’ਚ ਪ੍ਰਤੀ ਘਰ ਔਸਤਨ 7 ਮੋਬਾਈਲ ਕੁਨੈਕਸ਼ਨ ਸਨ, ਜੋ ਹੁਣ ਛੇ ਹੋ ਗਏ ਹਨ। ਜੀ ਹਾਂ, ਟਰਾਈ…

|

ਸਲਮਾਨ ਖਾਨ ਨੇ ਚੁੱਕਿਆ ਸੀ ਰਾਖੀ ਸਾਵੰਤ ਦੀ ਮਾਂ ਦੇ ਇਲਾਜ ਦਾ ਪੂਰਾ ਖਰਚਾ

ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ। ਇਸ ਸਮੇਂ ਰਾਖੀ ਆਪਣੀ ਮਾਂ ਨੂੰ ਗੁਆਉਣ ਦੇ ਗਮ ‘ਚ ਡੁੱਬੀ ਹੋਈ ਹੈ। ਇਸ ਦੌਰਾਨ ਬਾਲੀਵੁੱਡ ਅਤੇ ਟੀਵੀ ਇੰਡਸਟਰੀ ਨਾਲ ਜੁੜੇ ਕਈ ਸਿਤਾਰਿਆਂ ਨੇ ਰਾਖੀ ਸਾਵੰਤ ਨਾਲ ਉਸ ਦਾ ਦੁੱਖ ਵੰਡਾਇਆ। ਸਲਮਾਨ ਖਾਨ ਨੇ ਵੀ ਰਾਖੀ ਸਾਵੰਤ ਨੂੰ ਫੋਨ ਕਰਕੇ ਮਾਂ ਦੇ ਜਾਣ ‘ਤੇ…

ਜਹਾਜ਼ ‘ਚ ਸਵਾਰ ਵਿਅਕਤੀ ਨੇ ਕੀਤਾ ਟਵੀਟ, ਪਹੁੰਚਿਆ ਜੇਲ੍ਹ, ਜਾਣੋ ਪੂਰਾ ਮਾਮਲਾ

ਜਹਾਜ਼ ‘ਚ ਸਵਾਰ ਵਿਅਕਤੀ ਨੇ ਕੀਤਾ ਟਵੀਟ, ਪਹੁੰਚਿਆ ਜੇਲ੍ਹ, ਜਾਣੋ ਪੂਰਾ ਮਾਮਲਾ

ਦਿੱਲੀ  ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਫਲਾਈਟ ‘ਚ ਸਵਾਰ ਇਕ ਯਾਤਰੀ ਨੇ ਫਲਾਈਟ ਹਾਈਜੈਕ ਹੋਣ ਬਾਰੇ ਟਵੀਟ ਕੀਤਾ। ਮਾਮਲਾ ਦੁਬਈ ਤੋਂ ਜੈਪੁਰ ਜਾ ਰਹੀ ਸਪਾਈਸ ਜੈੱਟ ਦੀ ਫਲਾਈਟ ਨੰਬਰ SG-58 ਦਾ ਹੈ। ਜੈਪੁਰ ਦੇ ਖਰਾਬ ਮੌਸਮ ਕਾਰਨ ਇਸ ਫਲਾਈਟ ਨੂੰ ਡਾਇਵਰਟ ਕਰਕੇ ਦਿੱਲੀ ‘ਚ ਉਤਾਰਿਆ ਗਿਆ। ਟਵੀਟ…

ਫਿਰ ਵਧੀ ਠੰਡ!
|

ਫਿਰ ਵਧੀ ਠੰਡ!

ਅੱਜ ਸਵੇਰੇ ਦਿੱਲੀ ਸਮੇਤ ਉੱਤਰੀ ਭਾਰਤ ਵਿੱਚ ਠੰਢ ਨੇ ਇੱਕ ਵਾਰ ਫਿਰ ਦਸਤਕ ਦੇ ਦਿੱਤੀ ਹੈ। ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਸੂਬੇ ਦੇ ਕਈ ਇਲਾਕਿਆਂ ‘ਚ ਧੁੱਪ ਨਿਕਲਣ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ ਸੂਬੇ ‘ਚ ਇਕ ਵਾਰ ਫਿਰ ਤੋਂ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਫਿਰ…

ਬਜਟ ਤੋਂ ਪਹਿਲਾਂ ਨੌਜਵਾਨਾਂ ਲਈ ਖੁਸ਼ਖਬਰੀ

ਬਜਟ ਤੋਂ ਪਹਿਲਾਂ ਨੌਜਵਾਨਾਂ ਲਈ ਖੁਸ਼ਖਬਰੀ

ਜੇ ਤੁਸੀਂ ਬੇਰੁਜ਼ਗਾਰ ਨੌਜਵਾਨ ਹੋ ਤਾਂ ਤੁਹਾਡੇ ਲਈ ਸਰਕਾਰ ਵੱਲੋਂ ਰਾਹਤ ਦੀ ਖਬਰ ਹੈ। ਗਣਤੰਤਰ ਦਿਵਸ ਮੌਕੇ ਛੱਤੀਸਗੜ੍ਹ ਸਰਕਾਰ ਨੇ ਨੌਜਵਾਨਾਂ ਲਈ ਬੇਰੁਜ਼ਗਾਰੀ ਭੱਤਾ ਦੇਣ ਦਾ ਐਲਾਨ ਕੀਤਾ ਹੈ। ਸੂਬੇ ਦੇ ਮੁੱਖ ਮੰਤਰੀ ਭੁਪੇਸ਼ ਬਘੇਲ (Bhupesh Baghel) ਨੇ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਹਰ ਮਹੀਨੇ ਬੇਰੁਜ਼ਗਾਰੀ ਭੱਤਾ ਦੇਣ ਦੀ ਗੱਲ ਕਹੀ ਹੈ। ਬਘੇਲ ਨੇ ਟਵੀਟ…