ਆਖਰ ਕਿਉਂ ਮਨਾਇਆ ਜਾਂਦਾ ਵੈਲੇਨਟਾਈਨ ਡੇਅ? ਜਾਣੋ ਇਸ ਦਿਨ ਨਾਲ ਜੁੜੀ ਖ਼ਾਸ ਕਹਾਣੀ
ਸਾਲ ਦਾ ਸਭ ਤੋਂ ਰੋਮਾਂਟਿਕ ਹਫ਼ਤਾ ਸ਼ਿਖਰ ‘ਤੇ ਹੈ। ਵੈਲੇਨਟਾਈਨ ਵੀਕ ਦਾ ਹਰ ਦਿਨ ਖ਼ਾਸ ਤਰੀਕੇ ਨਾਲ ਮਨਾਇਆ ਜਾਂਦਾ ਹੈ। ਵੈਲੇਨਟਾਈਨ ਡੇਅ ਨੂੰ ਲੈ ਕੇ ਕਪਲਸ ਕਾਫੀ ਉਤਸ਼ਾਹਿਤ ਹਨ। ਵੈਲੇਨਟਾਈਨ ਡੇਅ ਪਿਆਰ ਦਾ ਦਿਨ ਹੈ। ਇਸ ਦਿਨ ਜੋੜੇ ਇੱਕ-ਦੂਜੇ ਨਾਲ ਸਮਾਂ ਬਿਤਾਉਂਦੇ ਹਨ। ਇੱਕ-ਦੂਜੇ ਨੂੰ ਆਪਣੀਆਂ ਭਾਵਨਾਵਾਂ ਜ਼ਾਹਰ ਕਰਦੇ ਹਨ। ਵੈਲੇਨਟਾਈਨ ਡੇਅ ਨੂੰ ਪਿਆਰ ਕਰਨ…