ਗੈਂਗਵਾਰ : ਗੈਂਗਸਟਰ ਨੂੰ ਘਰ ਦੇ ਬਾਹਰ ਸ਼ਰੇਆਮ ਗੋਲ਼ੀਆਂ ਨਾਲ ਭੁੰਨਿਆ
ਰਾਜਸਥਾਨ (ਨਿਖਿਲ ਸ਼ਰਮਾ): ਰਾਜਸਥਾਨ ਦੇ ਸੀਕਰ ‘ਚ ਸ਼ਨੀਵਾਰ ਨੂੰ ਗੈਂਗਸਟਰ ਰਾਜੂ ਠੇਹਠ ਦੀ ਗੋਲੀ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟਾਂ ਮੁਤਾਬਕ ਸੀਕਰ ਦੇ ਉਦਯੋਗ ਨਗਰ ਇਲਾਕੇ ‘ਚ ਗੈਂਗਸਟਰ ਦੀ ਉਸ ਦੀ ਰਿਹਾਇਸ਼ ਨੇੜੇ ਕੁਝ ਅਣਪਛਾਤੇ ਬਦਮਾਸ਼ਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਆਨੰਦਪਾਲ ਗੈਂਗ ‘ਚ…