ਦੋ ਮੰਜ਼ਿਲਾ ਮਕਾਨ ਢਹਿ ਢੇਰੀ , ਪਤੀ-ਪਤਨੀ ਅਤੇ ਬੇਟੀ ਦੀ ਮਲਬੇ ਹੇਠਾਂ ਦੱਬਣ ਕਾਰਨ ਹੋਈ ਮੌਤ

ਦੋ ਮੰਜ਼ਿਲਾ ਮਕਾਨ ਢਹਿ ਢੇਰੀ , ਪਤੀ-ਪਤਨੀ ਅਤੇ ਬੇਟੀ ਦੀ ਮਲਬੇ ਹੇਠਾਂ ਦੱਬਣ ਕਾਰਨ ਹੋਈ ਮੌਤ

ਉੱਤਰ ਪ੍ਰਦੇਸ਼ ਦੇ ਦੇਵਰੀਆ ਦੇਵਰੀਆ ਜ਼ਿਲ੍ਹੇ ਦੇ ਸਦਰ ਕੋਤਵਾਲੀ ਇਲਾਕੇ ਦੇ ਅੰਸਾਰੀ ਰੋਡ ‘ਤੇ ਅੱਜ ਤੜਕੇ ਇੱਕ ਪੁਰਾਣਾ ਮਕਾਨ ਢਹਿ ਗਿਆ ਹੈ। ਮਕਾਨ ‘ਚ ਕਿਰਾਏ ਦੇ ਕਮਰੇ ‘ਚ ਰਹਿ ਰਹੇ ਪਤੀ-ਪਤਨੀ ਅਤੇ ਬੇਟੀ ਦੀ ਮਲਬੇ ਹੇਠਾਂ ਦੱਬਣ ਕਾਰਨ ਮੌਤ ਹੋ ਗਈ ਹੈ। ਕਰੀਬ ਤਿੰਨ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਤਿੰਨਾਂ ਲਾਸ਼ਾਂ ਨੂੰ ਮਲਬੇ ਵਿੱਚੋਂ ਬਾਹਰ…

ਅੱਜ ਭਾਜਪਾ ਦੇ ਹੋਣਗੇ ਕੈਪਟਨ ਅਮਰਿੰਦਰ ਸਿੰਘ, ਕਈ ਸਾਬਕਾ ਵਿਧਾਇਕ ਵੀ ਫੜ੍ਹ ਸਕਦੇ ਨੇ ਕਮਲ ਦਾ ਫੁੱਲ
|

ਅੱਜ ਭਾਜਪਾ ਦੇ ਹੋਣਗੇ ਕੈਪਟਨ ਅਮਰਿੰਦਰ ਸਿੰਘ, ਕਈ ਸਾਬਕਾ ਵਿਧਾਇਕ ਵੀ ਫੜ੍ਹ ਸਕਦੇ ਨੇ ਕਮਲ ਦਾ ਫੁੱਲ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ 11 ਵਜੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਜਾਣਗੇ ਇਸ ਦੇ ਲਈ ਕੈਪਟਨ ਅਮਰਿੰਦਰ ਸਿੰਘ ਐਤਵਾਰ ਨੂੰ ਹੀ ਦਿੱਲੀ ਪਹੁੰਚ ਗਏ ਸੀ। ਉਨ੍ਹਾਂ ਦੇ ਨਾਲ ਬੇਟਾ ਰਣਇੰਦਰ ਸਿੰਘ, ਬੇਟੀ ਜੈ ਇੰਦਰ ਕੌਰ ਹਨ। ਇਸ ਤੋਂ ਇਲਾਵਾ  ਉਨ੍ਹਾਂ ਨਾਲ ਸ੍ਰੀ ਮੁਕਤਸਰ ਸਾਹਿਬ ਤੋਂ ਸਾਬਕਾ ਵਿਧਾਇਕ ਕਰਣ ਕੌਰ,…

ਕੇਂਦਰੀ ਰੇਲ ਮੰਤਰੀ ਨੇ ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨ ‘ਤੇ ਲਗਾਇਆ ਝਾੜੂ , ਸਵੱਛਤਾ ਦਾ ਦਿੱਤਾ ਸੰਦੇਸ਼

ਕੇਂਦਰੀ ਰੇਲ ਮੰਤਰੀ ਨੇ ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨ ‘ਤੇ ਲਗਾਇਆ ਝਾੜੂ , ਸਵੱਛਤਾ ਦਾ ਦਿੱਤਾ ਸੰਦੇਸ਼

 ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਹੈ। ਇਸ ਮੌਕੇ ‘ਤੇ ਸਾਰੇ ਨੇਤਾ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਜਨਮ ਦਿਨ ਦੀ ਵਧਾਈ ਦੇ ਰਹੇ ਹਨ। ਇਸ ਦੌਰਾਨ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨ ‘ਤੇ ਝਾੜੂ ਮਾਰ ਕੇ ਅਨੋਖੇ ਤਰੀਕੇ ਨਾਲ ਮੋਦੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਸਵੱਛਤਾ ਦਾ…

ਰਾਘਵ ਚੱਢਾ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੀ ਕੋਸ਼ਿਸ਼

ਰਾਘਵ ਚੱਢਾ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੀ ਕੋਸ਼ਿਸ਼

ਵਿਧਾਇਕਾਂ ਦੀ ਖਰੀਦੋ-ਫਰੋਖਤ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਬੀਜੇਪੀ ਨੇ ਕਿਹਾ ਹੈ ਕਿ ‘ਆਪ’ ਸਰਕਾਰ ਰਾਘਵ ਚੱਢਾ ਨੂੰ ਮੁੱਖ ਮੰਤਰੀ ਬਣਾਉਣ ਦੀ ਕੋਸ਼ਿਸ਼ ਵਿੱਚ ਹੈ। ਇਸ ਲਈ ਅਰਵਿੰਦ ਕੇਜਰੀਵਾਲ ਸਾਰਾ ਡਰਾਮਾ ਰਚ ਰਿਹਾ ਹੈ ਵਿਧਾਇਕਾਂ ਦੀ ਖਰੀਦੋ-ਫਰੋਖਤ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਬੀਜੇਪੀ ਨੇ ਕਿਹਾ ਹੈ ਕਿ ‘ਆਪ’ ਸਰਕਾਰ ਰਾਘਵ ਚੱਢਾ ਨੂੰ ਮੁੱਖ ਮੰਤਰੀ ਬਣਾਉਣ…

ਪੰਜਾਬ ਤੋਂ ਬਾਹਰ ਤਬਦੀਲ ਨਹੀਂ ਹੋਣਗੀਆਂ ਫ਼ੌਜ ਦੀਆਂ ਭਰਤੀ ਰੈਲੀਆਂ

ਪੰਜਾਬ ਤੋਂ ਬਾਹਰ ਤਬਦੀਲ ਨਹੀਂ ਹੋਣਗੀਆਂ ਫ਼ੌਜ ਦੀਆਂ ਭਰਤੀ ਰੈਲੀਆਂ

ਭਾਰਤੀ ਫ਼ੌਜ ਦੀ ‘ਅਗਨੀਪਥ ਸਕੀਮ’ ਤਹਿਤ ਪੰਜਾਬ ਵਿੱਚ ਭਰਤੀ ਰੈਲੀਆਂ ਤੈਅ ਪ੍ਰੋਗਰਾਮ ਮੁਤਾਬਕ ਹੀ ਹੋਣਗੀਆਂ। ਇਹ ਰੈਲੀਆਂ ਪੰਜਾਬ ਤੋਂ ਬਾਹਰ ਕਿਤੇ ਹੋਰ ਥਾਂ ਤਬਦੀਲ ਨਹੀਂ ਹੋਣਗੀਆਂ। ਭਾਰਤੀ ਫ਼ੌਜ ਨੇ ਸਪਸ਼ਟ ਕੀਤਾ ਹੈ ਕਿ ‘ਅਗਨੀਪਥ ਸਕੀਮ’ ਤਹਿਤ ਭਰਤੀ ਰੈਲੀਆਂ ਪੰਜਾਬ ਦੇ ਲੁਧਿਆਣਾ ਤੇ ਗੁਰਦਾਸਪੁਰ ਵਿੱਚ ਸਫ਼ਲਤਾ ਨਾਲ ਸਿਰੇ ਚੜ੍ਹ ਗਈਆਂ ਹਨ। ਭਰਤੀ ਰੈਲੀਆਂ 2022-23 ਦੇ ਤੈਅ…

ਭਗਵੰਤ ਮਾਨ ਸਰਕਾਰ ਨੂੰ ਹਾਈਕੋਰਟ ਦੇ ਝਟਕੇ ਮਗਰੋਂ ਡਿੱਪੂ ਹੋਲਡਰ ਖੁਸ਼

ਭਗਵੰਤ ਮਾਨ ਸਰਕਾਰ ਨੂੰ ਹਾਈਕੋਰਟ ਦੇ ਝਟਕੇ ਮਗਰੋਂ ਡਿੱਪੂ ਹੋਲਡਰ ਖੁਸ਼

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਭਗਵੰਤ ਮਾਨ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ। ਹਾਈਕੋਰਟ ਨੇ ਪਹਿਲੀ ਅਕਤੂਬਰ ਤੋਂ ਸੂਬੇ ਵਿੱਚ ਸ਼ੁਰੂ ਹੋਣ ਵਾਲੀ ਘਰ ਘਰ ਆਟਾ ਵੰਡਣ ਦੀ ਯੋਜਨਾ ’ਤੇ ਰੋਕ ਲਾ ਦਿੱਤੀ ਹੈ। ਆਮ ਆਦਮੀ ਪਾਰਟੀ ਵੱਲੋਂ ਇਸ ਯੋਜਨਾ ਨੂੰ ਜ਼ੋਰ-ਸ਼ੋਰ ਨਾਲ ਪ੍ਰਚਾਰਿਆ ਜਾ ਰਿਹਾ ਸੀ ਪਰ ਹੁਣ ਪੰਜਾਬ ਸਰਕਾਰ ਬੈਕਫੁੱਟ ਉੱਪਰ ਆ ਗਈ ਹੈ।…

ਆਖਰ ਕੀ ਹੈ ਭਗਵੰਤ ਮਾਨ ਦੀ ਸਰਕਾਰ ਡੇਗਣ ਲਈ ‘ਅਪਰੇਸ਼ਨ ਲੋਟਸ’ ਦੀ ਅਸਲੀਅਤ?

ਆਖਰ ਕੀ ਹੈ ਭਗਵੰਤ ਮਾਨ ਦੀ ਸਰਕਾਰ ਡੇਗਣ ਲਈ ‘ਅਪਰੇਸ਼ਨ ਲੋਟਸ’ ਦੀ ਅਸਲੀਅਤ?

ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਬੀਜੇਪੀ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰ ਰਹੀ ਹੈ। ‘ਆਪ’ ਦੇ ਇਸ ਦਾਅਵੇ ਮਗਰੋਂ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਸਿਆਸੀ ਭੂਚਾਲ ਆ ਗਿਆ ਹੈ। ਆਮ ਆਦਮੀ ਪਾਰਟੀ ਦੇ ਇਲਜ਼ਾਮਾਂ ਮਗਰੋਂ ਬੀਜੇਪੀ ਨੇ ਸਬੂਤ ਮੰਗੇ ਹਨ। ਹੁਣ ਆਮ ਆਦਮੀ ਪਾਰਟੀ ਇਸ ਬਾਰੇ ਹੋਰ ਖੁਲਾਸੇ…

ਤੁਸੀਂ ਵੀ ਖਰੀਦ ਸਕਦੇ ਹੋ PM ਮੋਦੀ ਨੂੰ ਮਿਲੇ ਸ਼ਾਨਦਾਰ ਤੋਹਫੇ, 100 ਰੁਪਏ ਤੋਂ ਲੈ ਕੇ 10 ਲੱਖ ਤੱਕ ਹੈ ਬੇਸ ਪ੍ਰਾਈਸ
|

ਤੁਸੀਂ ਵੀ ਖਰੀਦ ਸਕਦੇ ਹੋ PM ਮੋਦੀ ਨੂੰ ਮਿਲੇ ਸ਼ਾਨਦਾਰ ਤੋਹਫੇ, 100 ਰੁਪਏ ਤੋਂ ਲੈ ਕੇ 10 ਲੱਖ ਤੱਕ ਹੈ ਬੇਸ ਪ੍ਰਾਈਸ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼-ਵਿਦੇਸ਼ ਤੋਂ ਸਮੇਂ-ਸਮੇਂ ‘ਤੇ ਕਈ ਤੋਹਫੇ ਮਿਲਦੇ ਹਨ ਅਤੇ ਜੇ ਤੁਸੀਂ ਉਨ੍ਹਾਂ ਨੂੰ ਖਰੀਦਣਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਮੌਕਾ ਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖਿਡਾਰੀਆਂ ਅਤੇ ਸਿਆਸਤਦਾਨਾਂ ਸਣੇ ਵੱਖ-ਵੱਖ ਖੇਤਰਾਂ ਦੇ ਲੋਕਾਂ ਤੋਂ ਮਿਲੇ 1200 ਤੋਹਫ਼ਿਆਂ ਦੀ 17 ਸਤੰਬਰ ਤੋਂ ਨਿਲਾਮੀ ਕੀਤੀ ਜਾ ਰਹੀ ਹੈ ਅਤੇ…

PM ਮੋਦੀ ਅੱਜ ਕਰਨਗੇ ਵਿਸ਼ਵ ਡੇਅਰੀ ਕਾਨਫਰੰਸ ਦੀ ਸ਼ੁਰੂਆਤ, ਚਾਰ ਦਿਨ ਤੱਕ ਚੱਲੇਗਾ ਇਹ ਸਮਾਗਮ

PM ਮੋਦੀ ਅੱਜ ਕਰਨਗੇ ਵਿਸ਼ਵ ਡੇਅਰੀ ਕਾਨਫਰੰਸ ਦੀ ਸ਼ੁਰੂਆਤ, ਚਾਰ ਦਿਨ ਤੱਕ ਚੱਲੇਗਾ ਇਹ ਸਮਾਗਮ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਇੰਡੀਅਨ ਐਕਸਪੋ ਮਾਰਟ ਵਿਖੇ ਵਿਸ਼ਵ ਡੇਅਰੀ ਸੰਮੇਲਨ ਦਾ ਉਦਘਾਟਨ ਕਰਨਗੇ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਐਤਵਾਰ ਨੂੰ ਕਾਨਫਰੰਸ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਯੋਗੀ ਨੇ ਨੋਇਡਾ ਹਵਾਈ ਅੱਡੇ ਦੇ ਨਿਰਮਾਣ ਕਾਰਜ ਦਾ ਵੀ ਨਿਰੀਖਣ ਕੀਤਾ। ਭਾਰਤ ਦੂਜੀ ਵਾਰ ਵਿਸ਼ਵ ਡੇਅਰੀ ਸੰਮੇਲਨ ਦੀ ਮੇਜ਼ਬਾਨੀ ਕਰ…

ਤਿਰੰਗੇ ਨਾਲ ਸਕੂਟਰ ਸਾਫ਼ ਕਰਦਾ ਨਜ਼ਰ ਆਇਆ ਇੱਕ ਵਿਅਕਤੀ

ਤਿਰੰਗੇ ਨਾਲ ਸਕੂਟਰ ਸਾਫ਼ ਕਰਦਾ ਨਜ਼ਰ ਆਇਆ ਇੱਕ ਵਿਅਕਤੀ

ਕੇਂਦਰ ਸਰਕਾਰ ਵੱਲੋਂ ਚਲਾਈ ਗਈ ‘ਹਰ ਘਰ ਤਿਰੰਗਾ ਮੁਹਿੰਮ’ ਵਿੱਚ ਦੇਸ਼ ਵਾਸੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। 76ਵੇਂ ਸੁਤੰਤਰਤਾ ਦਿਵਸ ਤੱਕ ਦੇਸ਼ ਭਰ ਦੇ ਜ਼ਿਆਦਾਤਰ ਘਰਾਂ ‘ਚ ਤਿਰੰਗਾ ਲਹਿਰਾਉਂਦਾ ਦੇਖਿਆ ਗਿਆ। ਸਾਡੇ ਤਿਰੰਗੇ ਨੂੰ ਬਚਾਉਣ ਲਈ ਕਈ ਜ਼ਾਬਤੇ ਵੀ ਬਣਾਏ ਗਏ ਹਨ, ਜਿਨ੍ਹਾਂ ਤਹਿਤ ਰਾਸ਼ਟਰੀ ਝੰਡੇ ਦਾ ਅਪਮਾਨ ਕਰਨਾ ਵੀ ਅਪਰਾਧਿਕ ਕਾਰਵਾਈ ਹੈ। ਅਜਿਹੇ ਵਿੱਚ…