ਲਖਨਊ ‘ਚ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਮੁੱਠਭੇੜ ਦੌਰਾਨ ਮੁੰਨਾ ਬਜਰੰਗੀ ਗੈਂਗ ਦਾ ਮੈਂਬਰ ਗ੍ਰਿਫਤਾਰ
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ (Lucknow) ਵਿੱਚ ਦੇਰ ਰਾਤ ਇੱਕ ਮੁੱਠਭੇੜ ਦੌਰਾਨ ਯੂਪੀ ਪੁਲਿਸ (UP Police) ਨੂੰ ਵੱਡੀ ਕਾਮਯਾਬੀ ਮਿਲੀ ਹੈ। ਇੱਥੇ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ ਹੋਇਆ। ਇਸ ਮੁਕਾਬਲੇ ‘ਚ ਮੁੰਨਾ ਬਜਰੰਗੀ ਗੈਂਗ ਦੇ ਮੈਂਬਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਸੀਓ ਐਸਟੀਐਫ ਨੇ ਮੀਡੀਆ ਨੂੰ ਦਿੱਤੀ। ਰਾਜਧਾਨੀ ਲਖਨਊ ਦੇ ਅਲੀਗੰਜ ਥਾਣਾ ਖੇਤਰ ‘ਚ ਵੀਰਵਾਰ…