ਨਸ਼ੇ ‘ਚ ਧੁੱਤ ਡਰਾਈਵਰ ਨੇ ਗਲੀ ‘ਚ ਖੜੀਆਂ ਗੱਡੀਆਂ ਨੂੰ ਮਾਰੀ ਟੱਕਰ
ਪੰਜਾਬ ਦੇ ਜਲੰਧਰ ਸ਼ਹਿਰ ‘ਚ ਬਸਤੀ ਸ਼ੇਖ ਦੇ ਇਲਾਕੇ ਗੀਤਾ ਕਾਲੋਨੀ ‘ਚ ਦੇਰ ਰਾਤ ਇਕ ਸ਼ਰਾਬੀ ਡਰਾਈਵਰ ਨੇ ਟਰੱਕ ਨੂੰ ਤੰਗ ਗਲੀ ਚ ਫਸਾ ਦਿੱਤਾ ਹੈ। ਜਿਸ ਕਾਰਨ ਤੰਗ ਗਲੀ ਵਿੱਚ ਘਰਾਂ ਦੇ ਬਾਹਰ ਪਹਿਲਾਂ ਤੋਂ ਖੜ੍ਹੇ ਵਾਹਨਾਂ ਦੀ ਭੰਨ-ਤੋੜ ਕੀਤੀ ਗਈ ਹੈ। ਡਰਾਈਵਰ ਨੇ ਇੰਨਾ ਜ਼ਿਆਦਾ ਨਸ਼ਾ ਕੀਤਾ ਹੋਇਆ ਸੀ ਉਸ ਨੂੰ ਘਰ ਦੀ…