ਕੈਪਟਨ ਤੋਂ ਬਾਅਦ ਪਰਨੀਤ ਕੌਰ ਕਾਂਗਰਸ ‘ਚੋਂ ਆਉਟ! ਸੰਸਦ ਮੈਂਬਰ ਦੇ ਲੈਟਰ ਨਾਲ ਕਾਂਗਰਸ ਨੂੰ ਹਲੂਣਾ
ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਉਨ੍ਹਾਂ ਦੀ ਪਤਨੀ ਪਰਨੀਤ ਕੌਰ ਵੀ ਕਾਂਗਰਸ ਤੋਂ ਆਉਟ ਹੋਏਗੀ। ਕਾਂਗਰਸ ਹਾਈਕਮਾਨ ਨੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ ਜਿਸ ਦਾ ਜਵਾਬ ਪਰਨੀਤ ਕੌਰ ਨੇ ਬੜੀ ਤਲਖੀ ਨਾਲ ਦਿੱਤਾ ਹੈ। ਇਸ ਤੋਂ ਸਪਸ਼ਟ ਹੈ ਕਿ ਕਾਂਗਰਸ ਕੋਲ ਪਰਨੀਤ ਕੌਰ ਨੂੰ ਪਾਰਟੀ ਵਿੱਚੋਂ ਕੱਢਣ ਤੋਂ ਬਗੈਰ ਹੋਰ ਕੋਈ ਚਾਰਾ…