ਵਿਜੀਲੈਂਸ ਦੇ ਚੱਕਰਵਿਊ ‘ਚ ਘਿਰੀ ਕਾਂਗਰਸ, ਦਰਜਨ ਦੇ ਕਰੀਬ ਲੀਡਰਾਂ ‘ਤੇ ਸ਼ਿਕੰਜੇ ਮਗਰੋਂ ਮੱਚਿਆ ਹੜਕੰਪ, ਅਕਾਲੀ ਲੀਡਰ ਤੇ ਅਫਸਰ ਵੀ ਨਿਸ਼ਾਨੇ ‘ਤੇ
ਪੰਜਾਬ ਕਾਂਗਰਸ ਦੇ ਦਰਜਨ ਦੇ ਕਰੀਬ ਲੀਡਰ ਪੰਜਾਬ ਵਿਜੀਲੈਂਸ ਬਿਊਰੋ ਦੇ ਲਪੇਟੇ ਵਿੱਚ ਆ ਗਏ ਹਨ। ਵਿਜੀਲੈਂਸ ਨੇ ਇਨ੍ਹਾਂ ਲੀਡਰਾਂ ਖਿਲਾਫ ਆਪਣੀ ਜਾਂਚ ਹੋ ਤੇਜ਼ ਕਰ ਦਿੱਤੀ ਹੈ। ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਮੁੜ ਗ੍ਰਿਫਤਾਰੀ ਮਗਰੋਂ ਕਾਂਗਰਸ ਅੰਦਰ ਹੜਕੰਪ ਮੱਚ ਗਿਆ ਹੈ। ਬੇਸ਼ੱਕ ਹੁਣ ਤੱਕ ਸਾਬਕਾ ਡਿਪਟੀ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ,…