ਕੁੱਲੜ Pizza ਵਾਲਿਆਂ ਦਾ ਗੁਆਂਢੀ ਦੁਕਾਨਦਾਰ ਨਾਲ ਜ਼ਬਰਦਸਤ ਝਗੜਾ
ਜਲੰਧਰ: ਜਲੰਧਰ ਦਾ ਮਸ਼ਹੂਰ ਕੁਲਾਰ ਪੀਜ਼ਾ ਜੋੜਾ ਹੁਣ ਗੁਆਂਢੀਆਂ ਨਾਲ ਲੜਾਈ ਕਰਕੇ ਸੁਰਖੀਆਂ ‘ਚ ਹੈ। ਕੁਲੜ ਪੀਜ਼ਾ ਪਤੀ-ਪਤਨੀ ਦੋਵਾਂ ਦਾ ਆਪਣੇ ਗੁਆਂਢੀ ਦੁਕਾਨਦਾਰ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਇਸ ਝਗੜੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵਾਇਰਲ ਵੀਡੀਓ ‘ਚ ਪਤੀ-ਪਤਨੀ ਅਤੇ ਉਨ੍ਹਾਂ ਦੇ ਗੁਆਂਢੀ ਦੋਵੇਂ…