ਮਰਹੂਮ ਮਹਾਰਾਣੀ ਐਲਿਜ਼ਾਬੈਥ II ਦੀ ਦੇਹ ਨੂੰ ਲੰਡਨ ਲਿਆਂਦਾ ਗਿਆ, ਸ਼ਰਧਾਂਜਲੀ ਦੇਣ ਲਈ ਆਇਆ ਲੋਕਾਂ ਦਾ ਹੜ੍ਹ
ਬ੍ਰਿਟੇਨ ਦੀ ਮਰਹੂਮ ਮਹਾਰਾਣੀ ਐਲਿਜ਼ਾਬੈਥ II ਦੀ ਮ੍ਰਿਤਕ ਦੇਹ ਸਕਾਟਲੈਂਡ ਦੇ ਐਡਿਨਬਰਗ ਤੋਂ ਲੰਡਨ ਲਿਆਂਦੀ ਗਈ। ਮਹਾਰਾਣੀ ਦਾ ਤਾਬੂਤ ਬਕਿੰਘਮ ਪੈਲੇਸ ਵਿੱਚ ਰੱਖਿਆ ਗਿਆ ਸੀ। ਇੱਕ ਦਿਨ ਪਹਿਲਾਂ ਹੀ ਅੰਤਿਮ ਦਰਸ਼ਨਾਂ ਲਈ ਉੱਥੇ ਭੀੜ ਲੱਗੀ ਹੋਈ ਹੈ। ਜਦੋਂ ਤਾਬੂਤ ਨੂੰ ਲੰਡਨ ਲਿਆਂਦਾ ਗਿਆ ਤਾਂ ਵੀ ਹਜ਼ਾਰਾਂ ਲੋਕ ਮਹਾਰਾਣੀ ਨੂੰ ਸ਼ਰਧਾਂਜਲੀ ਦੇਣ ਲਈ ਰਸਤੇ ਵਿਚ ਇਕੱਠੇ…