ਤੇਜ਼ੀ ਨਾਲ ਹੋਈ ਬਾਜ਼ਾਰ ਦੀ ਸ਼ੁਰੂਆਤ, ਸੈਂਸੈਕਸ 58250 ਤੋਂ ਉੱਪਰ ਅਤੇ ਨਿਫਟੀ 17400 ਦੇ ਉੱਪਰ ਖੁੱਲ੍ਹਿਆ

ਤੇਜ਼ੀ ਨਾਲ ਹੋਈ ਬਾਜ਼ਾਰ ਦੀ ਸ਼ੁਰੂਆਤ, ਸੈਂਸੈਕਸ 58250 ਤੋਂ ਉੱਪਰ ਅਤੇ ਨਿਫਟੀ 17400 ਦੇ ਉੱਪਰ ਖੁੱਲ੍ਹਿਆ

ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਅੱਜ ਚੰਗੇ ਵਾਧੇ ਨਾਲ ਹੋਈ ਹੈ ਅਤੇ ਬਾਜ਼ਾਰ ‘ਚ ਤਿਉਹਾਰੀ ਮੂਡ ਨਜ਼ਰ ਆ ਰਿਹਾ ਹੈ। ਸੈਂਸੈਕਸ ਨੇ ਲਗਭਗ 300 ਅੰਕਾਂ ਦੇ ਵਾਧੇ ਨਾਲ ਸ਼ੁਰੂਆਤ ਕੀਤੀ ਹੈ ਅਤੇ ਨਿਫਟੀ ਦੀ 100 ਤੋਂ ਵੱਧ ਅੰਕਾਂ ਦੇ ਵਾਧੇ ਨਾਲ ਸ਼ੁਰੂਆਤ ਹੋਈ ਹੈ। ਪ੍ਰੀ-ਓਪਨਿੰਗ ‘ਚ ਹੀ ਬਾਜ਼ਾਰ ‘ਚ ਮਜ਼ਬੂਤੀ ਦੇ ਸੰਕੇਤ ਮਿਲੇ ਸਨ ਅਤੇ…

ਨੇਮਾਰ ਦੇ ਗੋਲ ਨਾਲ PSG ਨੇ ਮੋਨਾਕੋ ਨਾਲ ਡਰਾਅ ਖੇਡਿਆ

ਨੇਮਾਰ ਦੇ ਗੋਲ ਨਾਲ PSG ਨੇ ਮੋਨਾਕੋ ਨਾਲ ਡਰਾਅ ਖੇਡਿਆ

ਨੇਮਾਰ ਨੇ ਪਹਿਲਾਂ ਪੈਨਲਟੀ ਹਾਸਲ ਕੀਤੀ ਤੇ ਫਿਰ ਉਸ ਨੂੰ ਗੋਲ ‘ਚ ਬਦਲਿਆ ਜਿਸ ਨਾਲ ਪੈਰਿਸ ਸੇਂਟ-ਜਰਮੇਨ (ਪੀ. ਐਸ. ਜੀ.) ਨੇ ਫ੍ਰੈਂਚ ਫੁੱਟਬਾਲ ਲੀਗ ਦੇ ਇਕ ਮੈਚ ‘ਚ ਜ਼ਿਆਦਾਤਰ ਸਮੇਂ ਪਿਛੜਨ ਦੇ ਬਾਵਜੂਦ ਮੋਨਾਕੋ ਨਾਲ 1-1 ਨਾਲ ਡਰਾਅ ਖੇਡਿਆ। ਐਤਵਾਰ ਨੂੰ ਖੇਡੇ ਗਏ ਇਸ ਮੈਚ ‘ਚ ਨੇਮਾਰ ਨੇ ਲਿਓਨੇਲ ਮੇਸੀ ਦੇ ਪਾਸ ‘ਤੇ ਮੋਨਾਕੋ ਦੇ…

ਖੇਡਾਂ ਵਤਨ ਪੰਜਾਬ ਦੀਆਂ’ ਦਾ ਸ਼ਾਨਦਾਰ ਆਗਾਜ਼, ਖੁਦ ਵਾਲੀਬਾਲ ਲੈ ਕੇ ਮੈਦਾਨ ‘ਚ ਉਤਰੇ ਮੁੱਖ ਮੰਤਰੀ ਭਗਵੰਤ ਮਾਨ

ਖੇਡਾਂ ਵਤਨ ਪੰਜਾਬ ਦੀਆਂ’ ਦਾ ਸ਼ਾਨਦਾਰ ਆਗਾਜ਼, ਖੁਦ ਵਾਲੀਬਾਲ ਲੈ ਕੇ ਮੈਦਾਨ ‘ਚ ਉਤਰੇ ਮੁੱਖ ਮੰਤਰੀ ਭਗਵੰਤ ਮਾਨ

ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੇਡ ਮਹਾਂ ਕੁੰਭ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਉਦਘਾਟਨ ਸ਼ਾਨਦਾਰ ਤੇ ਜੋਸ਼ੀਲੇ ਢੰਗ ਨਾਲ ਕੀਤਾ ਗਿਆ। ਇਹਨਾਂ ਖੇਡਾਂ ਅਤੇ ਖਿਡਾਰੀਆਂ ਨੂੰ ਹੋਰ ਉਤਸਾਹਿਤ ਕਰਨ ਲਈ ਮੁੱਖ ਮੰਤਰੀ ਆਪ ਹੀ ਮੈਦਾਨ ‘ਚ ਉਤਰ ਆਏ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਵਾਲੀਬਾਲ ਮੈਚ ‘ਚ ਹਿੱਸਾ ਲੈ ਕੇ ‘ਖੇਡਾਂ ਵਤਨ…

ਰਿਸ਼ਭ ਪੰਤ ਦੀ ਥਾਂ ਦਿਨੇਸ਼ ਕਾਰਤਿਕ ਨੂੰ ਚੁਣਨ ਦਾ ਫ਼ੈਸਲਾ ਸਹੀ, ਹਰਭਜਨ ਸਿੰਘ ਨੇ ਦੱਸਿਆ ਕਾਰਨ

ਰਿਸ਼ਭ ਪੰਤ ਦੀ ਥਾਂ ਦਿਨੇਸ਼ ਕਾਰਤਿਕ ਨੂੰ ਚੁਣਨ ਦਾ ਫ਼ੈਸਲਾ ਸਹੀ, ਹਰਭਜਨ ਸਿੰਘ ਨੇ ਦੱਸਿਆ ਕਾਰਨ

ਏਸ਼ੀਆ ਕੱਪ ‘ਚ ਪਾਕਿਸਤਾਨ ਖ਼ਿਲਾਫ਼ ਖੇਡੇ ਗਏ ਮੈਚ ‘ਚ ਟੀਮ ਇੰਡੀਆ ਨੇ ਹੈਰਾਨ ਕਰਨ ਵਾਲਾ ਫ਼ੈਸਲਾ ਲਿਆ ਸੀ। ਕਪਤਾਨ ਰੋਹਿਤ ਸ਼ਰਮਾ ਨੇ ਰਿਸ਼ਭ ਪੰਤ ਦੀ ਥਾਂ ਦਿਨੇਸ਼ ਕਾਰਤਿਕ ਨੂੰ ਪਲੇਇੰਗ-11 ‘ਚ ਵਿਕਟਕੀਪਰ ਵਜੋਂ ਸ਼ਾਮਲ ਕੀਤਾ ਸੀ। ਭਾਰਤ ਦੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਰੋਹਿਤ ਸ਼ਰਮਾ ਦੇ ਇਸ ਫ਼ੈਸਲੇ ਨੂੰ ਸਹੀ ਠਹਿਰਾਇਆ ਹੈ। ਹਰਭਜਨ ਸਿੰਘ ਦਾ ਮੰਨਣਾ…

ਭਾਰਤ ਨੂੰ ਭਲਕੇ ‘ਬਾਬਰ’ ਤੋਂ ਚੌਕਸ ਰਹਿਣਾ ਪਵੇਗਾ, ਏਸ਼ੀਆ ਕੱਪ ਟੀ-20 ‘ਚ ਲਗਾਇਐ ਸੈਂਕੜਾ

ਭਾਰਤ ਨੂੰ ਭਲਕੇ ‘ਬਾਬਰ’ ਤੋਂ ਚੌਕਸ ਰਹਿਣਾ ਪਵੇਗਾ, ਏਸ਼ੀਆ ਕੱਪ ਟੀ-20 ‘ਚ ਲਗਾਇਐ ਸੈਂਕੜਾ

ਭਾਰਤ ਨੇ ਪਹਿਲੇ ਮੈਚ ਵਿੱਚ ਪਾਕਿਸਤਾਨ ਨੂੰ ਹਰਾ ਕੇ ਏਸ਼ੀਆ ਕੱਪ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਇੰਡੀਆ ਨੇ ਐਤਵਾਰ ਨੂੰ ਪਾਕਿਸਤਾਨ ਦੇ ਖਿਲਾਫ ਪੰਜ ਵਿਕਟਾਂ ਨਾਲ ਜਿੱਤ ਦਰਜ ਕੀਤੀ ਅਤੇ ਗਰੁੱਪ ਏ ਦੇ ਅੰਕ ਸੂਚੀ ਵਿੱਚ ਸਿਖਰ ‘ਤੇ ਪਹੁੰਚ ਗਈ। ਹੁਣ ਉਸ ਦਾ ਅਗਲਾ ਮੁਕਾਬਲਾ 31 ਅਗਸਤ ਬੁੱਧਵਾਰ ਨੂੰ ਹਾਂਗਕਾਂਗ…

ਕ੍ਰਿਕੇਟਰ ਸੁਭਮਨ ਗਿੱਲ ਦਾ ਸਾਰਾ ਅਲੀ ਖਾਨ ਨਾਲ ਚੱਲ ਰਿਹਾ ਚੱਕਰ? ਦੋਵੇਂ ਇਕੱਠੇ ਰੈਸਟੋਰੈਂਟ `ਚ ਆਏ ਨਜ਼ਰ, ਦੇਖੋ ਵੀਡੀਓ

ਕ੍ਰਿਕੇਟਰ ਸੁਭਮਨ ਗਿੱਲ ਦਾ ਸਾਰਾ ਅਲੀ ਖਾਨ ਨਾਲ ਚੱਲ ਰਿਹਾ ਚੱਕਰ? ਦੋਵੇਂ ਇਕੱਠੇ ਰੈਸਟੋਰੈਂਟ `ਚ ਆਏ ਨਜ਼ਰ, ਦੇਖੋ ਵੀਡੀਓ

ਸ਼ੁਭਮਨ ਗਿੱਲ ਭਾਰਤੀ ਕ੍ਰਿਕਟ ਦਾ ਇੱਕ ਉੱਭਰਦਾ ਹੋਇਆ ਖਿਡਾਰੀ ਹੈ। ਜ਼ਿੰਬਾਬਵੇ ‘ਚ ਗਿੱਲ ਨੇ ਸ਼ਾਨਦਾਰ ਸੈਂਕੜਾ ਲਗਾ ਕੇ ਸਾਰਿਆਂ ਦਾ ਦਿਲ ਜਿੱਤ ਲਿਆ। ਜਿੱਥੇ ਉਨ੍ਹਾਂ ਦੀ ਖੇਡ ਦੀ ਖੂਬ ਤਾਰੀਫ ਹੋ ਰਹੀ ਹੈ, ਉੱਥੇ ਹੀ ਉਨ੍ਹਾਂ ਦੀ ਲਵ ਲਾਈਫ ਵੀ ਸੁਰਖੀਆਂ ‘ਚ ਹੈ। ਅਜਿਹੀਆਂ ਖਬਰਾਂ ਆਈਆਂ ਸਨ ਕਿ ਉਹ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੀ ਬੇਟੀ…

ਜਦੋਂ ਸ਼ਰਾਬ ਦੇ ਨਸ਼ੇ `ਚ ਟੱਲੀ ਕਪਿਲ ਸ਼ਰਮਾ ਰਾਤੀਂ 3 ਵਜੇ ਪਹੁੰਚ ਗਏ ਸੀ ਸ਼ਾਹਰੁਖ ਖਾਨ ਦੇ ਘਰ, ਪੜ੍ਹੋ ਮਜ਼ੇਦਾਰ ਕਿੱਸਾ

ਜਦੋਂ ਸ਼ਰਾਬ ਦੇ ਨਸ਼ੇ `ਚ ਟੱਲੀ ਕਪਿਲ ਸ਼ਰਮਾ ਰਾਤੀਂ 3 ਵਜੇ ਪਹੁੰਚ ਗਏ ਸੀ ਸ਼ਾਹਰੁਖ ਖਾਨ ਦੇ ਘਰ, ਪੜ੍ਹੋ ਮਜ਼ੇਦਾਰ ਕਿੱਸਾ

ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਨਵੇਂ ਸੀਜ਼ਨ ਨੂੰ ਲੈ ਕੇ ਚਰਚਾ ‘ਚ ਹਨ। ਕਪਿਲ ਦੇ ਇਸ ਨਵੇਂ ਸ਼ੋਅ ਦੇ ਪ੍ਰੋਮੋ ਵੀ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਹਾਲਾਂਕਿ, ਅੱਜ ਅਸੀਂ ਕਪਿਲ ਸ਼ਰਮਾ ਦੀ ਜ਼ਿੰਦਗੀ ਨਾਲ ਜੁੜੀ ਅਜਿਹੀ ਘਟਨਾ ਬਾਰੇ ਗੱਲ ਕਰਾਂਗੇ,…

ਸ਼ਰਧਾ ਕਪੂਰ ਨੇ ਬਦਲਿਆ ਲੁੱਕ, ਸੋਸ਼ਲ ਮੀਡੀਆ `ਤੇ ਸ਼ੇਅਰ ਕੀਤੀ ਤਸਵੀਰਾਂ, ਦੇਖੋ ਸ਼ਰਧਾ ਦਾ ਨਵਾਂ ਅਵਤਾਰ

ਸ਼ਰਧਾ ਕਪੂਰ ਨੇ ਬਦਲਿਆ ਲੁੱਕ, ਸੋਸ਼ਲ ਮੀਡੀਆ `ਤੇ ਸ਼ੇਅਰ ਕੀਤੀ ਤਸਵੀਰਾਂ, ਦੇਖੋ ਸ਼ਰਧਾ ਦਾ ਨਵਾਂ ਅਵਤਾਰ

ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰੀ ਸ਼ਰਧਾ ਕਪੂਰ (Shraddha Kapoor) ਤੇ ਫੈਸ਼ਨ ਵਿਚਕਾਰ ਬਹੁਤ ਵੱਡਾ ਸਬੰਧ ਹੈ। ਇਹ ਦੋਵੇਂ ਇੱਕ-ਦੂਜੇ ਦੇ ਨਾਲ ਜਾਂਦੇ ਹਨ ਜਾਂ ਫਿਰ, ਸ਼ਰਧਾ ਜੋ ਵੀ ਅਪਣਾਉਂਦੀ ਹੈ, ਫੈਸ਼ਨ ਬਣ ਜਾਂਦਾ ਹੈ ਤੇ ਬੇਸ਼ੱਕ ਉਹ ਨਵੀਂ ਲੁਕ ਵਿੱਚ ਵੀ ਸ਼ਾਨਦਾਰ ਦਿਖਾਈ ਦਿੰਦੀ ਹੈ। ਸ਼ਰਧਾ ਸੋਸ਼ਲ ਮੀਡੀਆ ‘ਤੇ ਹਮੇਸ਼ਾ ਐਕਟਿਵ ਰਹਿੰਦੀ ਹੈ ਤੇ ਆਪਣੇ ਪ੍ਰਸ਼ੰਸਕਾਂ…

ਦਿਲਜੀਤ ਦੋਸਾਂਝ ਦੀ `ਜੋਗੀ` ਦਾ ਟਰੇਲਰ ਆਊਟ, ਪਹਿਲੀ ਵਾਰ ਕਿਸੇ ਫ਼ਿਲਮ `ਚ ਬਗ਼ੈਰ ਪੱਗ ਦੇ ਨਜ਼ਰ ਆਉਣਗੇ ਦਿਲਜੀਤ

ਦਿਲਜੀਤ ਦੋਸਾਂਝ ਦੀ `ਜੋਗੀ` ਦਾ ਟਰੇਲਰ ਆਊਟ, ਪਹਿਲੀ ਵਾਰ ਕਿਸੇ ਫ਼ਿਲਮ `ਚ ਬਗ਼ੈਰ ਪੱਗ ਦੇ ਨਜ਼ਰ ਆਉਣਗੇ ਦਿਲਜੀਤ

ਦਿਲਜੀਤ ਦੋਸਾਂਝ ਦੀ ਫ਼ਿਲਮ ਜੋਗੀ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਟਰੇਲਰ ਧਮਾਕੇਦਾਰ ਹੈ। ਇਸ ਦੇ ਨਾਲ ਇਹ ਦਿਲਜੀਤ ਦੋਸਾਂਝ ਦੀ ਕੋਈ ਫ਼ਿਲਮ ਹੋਵੇਗੀ, ਜਿਸ ਵਿੱਚ ਉਹ ਬਗ਼ੈਰ ਪੱਗ ਦੇ ਨਜ਼ਰ ਆਉਣਗੇ। ਫ਼ਿਲਮ ਦੀ ਕਹਾਣੀ ਦੀ ਡਿਮਾਂਡ ਹੈ ਕਿ ਦਿਲਜੀਤ ਦੋਸਾਂਝ ਇੱਕ ਜਗ੍ਹਾ `ਤੇ ਦੰਗਾਈਆਂ ਤੋਂ ਬਚਣ ਲਈ ਪੱਗ ਲਾਹੁਣ ਲਈ ਮਜਬੂਰ ਹੋ ਜਾਂਦੇ ਹਨ।…

ਸ਼ੀਆ ਮੌਲਵੀਅਲ-ਸਦਰ ਦੇ ਅਸਤੀਫੇ ਤੋਂ ਬਾਅਦ ਬਗਦਾਦ ‘ਚ ਭੜਕੀ ਹਿੰਸਾ, 15 ਦੀ ਮੌਤ, 300 ਜ਼ਖਮੀ, ਦੇਸ਼ ਭਰ ‘ਚ ਕਰਫਿਊ

ਸ਼ੀਆ ਮੌਲਵੀਅਲ-ਸਦਰ ਦੇ ਅਸਤੀਫੇ ਤੋਂ ਬਾਅਦ ਬਗਦਾਦ ‘ਚ ਭੜਕੀ ਹਿੰਸਾ, 15 ਦੀ ਮੌਤ, 300 ਜ਼ਖਮੀ, ਦੇਸ਼ ਭਰ ‘ਚ ਕਰਫਿਊ

ਸ਼ੀਆ ਮੌਲਵੀ ਅਲ-ਸਦਰ (Al-Sadar) ਦੇ ਅਸਤੀਫੇ ਤੋਂ ਬਾਅਦ ਸੋਮਵਾਰ ਨੂੰ ਇਰਾਕ ਦੀ ਰਾਜਧਾਨੀ ਬਗਦਾਦ ‘ਚ ਹੜਕੰਪ ਮਚ ਗਿਆ। ਇੱਥੇ ਵਿਰੋਧ ਪ੍ਰਦਰਸ਼ਨ ਹੋਣ ਲੱਗੇ ਅਤੇ ਦੇਖਦੇ ਹੀ ਦੇਖਦੇ ਭਾਰੀ ਹਿੰਸਾ ਭੜਕ ਗਈ। ਅਲ-ਸਦਰ ਸਮਰਥਕਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਹਿੰਸਾ ‘ਚ ਘੱਟੋ-ਘੱਟ 15 ਲੋਕ ਮਾਰੇ ਗਏ ਹਨ ਅਤੇ 300 ਜ਼ਖਮੀ ਹੋਏ ਹਨ। ਰਾਤ ਭਰ ਬਗਦਾਦ ਦੇ ਗ੍ਰੀਨ…