Amit Shah ਦੀ ਸੁਰੱਖਿਆ ‘ਚ ਛੇੜਛਾੜ! ਬਲੇਜ਼ਰ ਪਾ ਕੇ ਘੰਟਿਆਂ ਤੱਕ ਘੁੰਮਦਾ ਰਿਹਾ ਸ਼ੱਕੀ

Amit Shah ਦੀ ਸੁਰੱਖਿਆ ‘ਚ ਛੇੜਛਾੜ! ਬਲੇਜ਼ਰ ਪਾ ਕੇ ਘੰਟਿਆਂ ਤੱਕ ਘੁੰਮਦਾ ਰਿਹਾ ਸ਼ੱਕੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਹਾਲ ਹੀ ‘ਚ ਮੁੰਬਈ (Mumbai) ਦੌਰੇ ‘ਤੇ ਗਏ ਸਨ। ਇਸ ਦੌਰਾਨ ਅਮਿਤ ਸ਼ਾਹ ਦੀ ਸੁਰੱਖਿਆ ‘ਚ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਅਮਿਤ ਸ਼ਾਹ ਦੇ ਮੁੰਬਈ ਦੌਰੇ ਦੌਰਾਨ ਇੱਕ ਵਿਅਕਤੀ ਕਈ ਘੰਟੇ ਉਨ੍ਹਾਂ ਦੇ ਆਲੇ-ਦੁਆਲੇ ਘੁੰਮਦਾ ਰਿਹਾ। ਮੁੰਬਈ ਪੁਲਿਸ ਨੇ ਮੰਗਲਵਾਰ ਨੂੰ ਮਹਾਰਾਸ਼ਟਰ ਦੇ ਧੂਲੇ…

ਚੰਦਨ ਪ੍ਰਭਾਕਰ ਨੇ ਛੱਡਿਆ ਕਪਿਲ ਸ਼ਰਮਾ ਦਾ ਸ਼ੋਅ, ਨਹੀਂ ਕਰਨਗੇ ਨਵੇਂ ਸੀਜ਼ਨ `ਚ ਵਾਪਸੀ

ਚੰਦਨ ਪ੍ਰਭਾਕਰ ਨੇ ਛੱਡਿਆ ਕਪਿਲ ਸ਼ਰਮਾ ਦਾ ਸ਼ੋਅ, ਨਹੀਂ ਕਰਨਗੇ ਨਵੇਂ ਸੀਜ਼ਨ `ਚ ਵਾਪਸੀ

ਕਾਮੇਡੀਅਨ ਕਪਿਲ ਸ਼ਰਮਾ ਆਪਣੇ ਸ਼ੋਅ ਦੇ ਤੀਜੇ ਸੀਜ਼ਨ ਨਾਲ ਵਾਪਸੀ ਲਈ ਤਿਆਰ ਹਨ। ਇਸ ਵਾਰ ‘ਦਿ ਕਪਿਲ ਸ਼ਰਮਾ ਸ਼ੋਅ’ ‘ਚ ਕਈ ਨਵੇਂ ਕਿਰਦਾਰ ਨਜ਼ਰ ਆਉਣ ਵਾਲੇ ਹਨ। ਸਪਨਾ ਯਾਨਿ ਕ੍ਰਿਸ਼ਣਾ ਅਭਿਸ਼ੇਕ ਸ਼ੋਅ ਦੇ ਇਸ ਸੀਜ਼ਨ ‘ਚ ਨਜ਼ਰ ਨਹੀਂ ਆਉਣ ਵਾਲੇ ਹਨ। ਚੰਦੂ ਦਾ ਕਿਰਦਾਰ ਨਿਭਾਉਣ ਵਾਲੇ ਚੰਦਨ ਪ੍ਰਭਾਕਰ ਵੀ ਇਸ ਸੂਚੀ ‘ਚ ਸ਼ਾਮਲ ਹੋ ਗਏ…

ਧੂਰੀ ਦੇ ਗੁਰਪ੍ਰੀਤ ਸਿੰਘ ਬਾਠ ਨੇ ਬਣਾਇਆ ਵਿਸ਼ਵ ਰਿਕਾਰਡ, 19553 ਫੁੱਟ ਉੱਚੀ ਮਾਊਂਟ ਕਨਾਮੋ ਚੋਟੀ ‘ਤੇ ਲਹਿਰਾਇਆ 100 ਮੀਟਰ ਉੱਚਾ ਤਿਰੰਗਾ

ਧੂਰੀ ਦੇ ਗੁਰਪ੍ਰੀਤ ਸਿੰਘ ਬਾਠ ਨੇ ਬਣਾਇਆ ਵਿਸ਼ਵ ਰਿਕਾਰਡ, 19553 ਫੁੱਟ ਉੱਚੀ ਮਾਊਂਟ ਕਨਾਮੋ ਚੋਟੀ ‘ਤੇ ਲਹਿਰਾਇਆ 100 ਮੀਟਰ ਉੱਚਾ ਤਿਰੰਗਾ

ਸੰਗਰੂਰ ਦੇ ਧੂਰੀ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਬਾਠ ਨੇ ਆਪਣੀ 11 ਮੈਂਬਰੀ ਟੀਮ ਨਾਲ ਹਿਮਾਚਲ ਦੀ 19553 ਫੁੱਟ ਉੱਚੀ ਮਾਊਂਟ ਕਨਾਮੋ ਚੋਟੀ ‘ਤੇ 100 ਮੀਟਰ ਉੱਚਾ ਤਿਰੰਗਾ ਝੰਡਾ ਲਹਿਰਾ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਸੰਗਰੂਰ ਜੇਲ੍ਹ ਵਿਭਾਗ ਵਿੱਚ ਵਾਰਡਨ ਵਜੋਂ ਕੰਮ ਕਰਦੇ ਧੂਰੀ ਦੇ ਵਾਸੀ ਗੁਰਪ੍ਰੀਤ ਸਿੰਘ ਬਾਠ ਨੇ ਆਪਣੀ 11 ਮੈਂਬਰੀ ਟੀਮ ਨਾਲ…

ਇਹ 4 ਚੀਜ਼ਾਂ ਹਰ ਰੋਜ਼ ਭਿਓਂ ਕੇ ਖਾਓ, ਤੁਹਾਨੂੰ ਮਿਲੇਗਾ ਦੁੱਗਣਾ ਫ਼ਾਇਦਾ

ਇਹ 4 ਚੀਜ਼ਾਂ ਹਰ ਰੋਜ਼ ਭਿਓਂ ਕੇ ਖਾਓ, ਤੁਹਾਨੂੰ ਮਿਲੇਗਾ ਦੁੱਗਣਾ ਫ਼ਾਇਦਾ

ਖਾਣ ਦੀਆਂ ਕੁੱਝ ਚੀਜ਼ਾਂ ਨੂੰ ਜੇ ਤੁਸੀਂ ਭਿਓਂ ਕੇ ਖਾਂਦੇ ਹੋ ਤਾਂ ਤੁਹਾਨੂੰ ਇਸ ਤੋਂ ਦੁੱਗਣਾ ਲਾਭ ਮਿਲੇਗਾ। ਮਾਹਿਰਾਂ ਅਨੁਸਾਰ ਜਦੋਂ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਰਾਤ ਭਰ ਪਾਣੀ ‘ਚ ਭਿਓਂ ਕੇ ਅਗਲੇ ਦਿਨ ਸਵੇਰੇ ਖਾ ਲੈਂਦੇ ਹੋ ਤਾਂ ਇਸ ‘ਚ ਮੌਜੂਦ ਪੋਸ਼ਕ ਤੱਤਾਂ ਦੀ ਮਾਤਰਾ ਵੱਧ ਜਾਂਦੀ ਹੈ। ਇਸ ਨਾਲ ਤੁਹਾਨੂੰ ਪੂਰਾ ਪੋਸ਼ਣ ਮਿਲਦਾ ਹੈ…

ਚੰਡੀਗੜ੍ਹ ਤੋਂ ਲੈ ਕੇ ਜੈਪੁਰ ਤੇ ਦਿੱਲੀ ਸਣੇ ਜਾਣੋ ਆਪਣੇ ਸ਼ਹਿਰ ਦੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

ਚੰਡੀਗੜ੍ਹ ਤੋਂ ਲੈ ਕੇ ਜੈਪੁਰ ਤੇ ਦਿੱਲੀ ਸਣੇ ਜਾਣੋ ਆਪਣੇ ਸ਼ਹਿਰ ਦੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

ਦੇਸ਼ ਵਿੱਚ ਅੱਜ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਰਾਹਤ ਨਹੀਂ ਮਿਲੀ ਹੈ। ਮੈਟਰੋ ਸ਼ਹਿਰਾਂ ਵਿੱਚ 109 ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਪਹਿਲਾਂ ਵਾਂਗ ਹੀ ਬਰਕਰਾਰ ਹਨ। ਕੱਚੇ ਤੇਲ ‘ਚ ਗਿਰਾਵਟ ਦੇ ਬਾਵਜੂਦ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਸਸਤਾ ਨਹੀਂ ਕਰ ਰਹੀਆਂ ਹਨ। ਹਾਲਾਂਕਿ ਕੱਚਾ ਤੇਲ…