ਪੰਜਾਬ ‘ਚ ਮੌਸਮ ਨੇ ਫਿਰ ਲਈ ਕਰਵਟ, ਮੁਹਾਲੀ, ਲੁਧਿਆਣਾ ਸਣੇ ਕਈ ਥਾਂ ਭਾਰੀ ਮੀਂਹ

ਪੰਜਾਬ ‘ਚ ਮੌਸਮ ਨੇ ਫਿਰ ਲਈ ਕਰਵਟ, ਮੁਹਾਲੀ, ਲੁਧਿਆਣਾ ਸਣੇ ਕਈ ਥਾਂ ਭਾਰੀ ਮੀਂਹ

ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬੁੱਧਵਾਰ ਤੋਂ ਮੌਸਮ ਵਿੱਚ ਬਦਲਾਅ ਸ਼ੁਰੂ ਹੋ ਗਿਆ ਹੈ। ਲੁਧਿਆਣਾ ਦੇ ਸਰਾਭਾ ਨਗਰ, ਗੁਰਦੇਵ ਨਗਰ, ਪੀਏਯੂ ਰੋਡ ਤੇ ਪੀਏਯੂ ਕੈਂਪਸ ਸਣੇ ਮੁਹਾਲੀ ਦੇ ਚੰਡੀਗੜ੍ਹ ਵਿੱਚ ਬਾਰਸ਼ ਹੋ ਰਹੀ ਹੈ। ਇਸ ਦੇ ਨਾਲ ਹੀ ਜਲੰਧਰ ਸਮੇਤ ਜ਼ਿਆਦਾਤਰ ਸ਼ਹਿਰਾਂ ‘ਚ ਬੱਦਲਵਾਈ ਰਹੀ। ਇੱਥੇ ਕਿਸੇ ਵੀ ਸਮੇਂ ਭਾਰੀ ਮੀਂਹ ਪੈ ਸਕਦਾ ਹੈ।ਹਾਲਾਂਕਿ ਸ਼ਹਿਰ…

ਹਰਜੋਤ ਬੈਂਸ ਨੇ ਸਿੱਖਿਆ ਵਿਭਾਗ ਵਿੱਚ 27 ਉਮੀਦਵਾਰਾਂ ਨੂੰ ਨਿਯੁਕਤੀ ਦਿੱਤੇ ਪੱਤਰ

ਹਰਜੋਤ ਬੈਂਸ ਨੇ ਸਿੱਖਿਆ ਵਿਭਾਗ ਵਿੱਚ 27 ਉਮੀਦਵਾਰਾਂ ਨੂੰ ਨਿਯੁਕਤੀ ਦਿੱਤੇ ਪੱਤਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤਰਸ ਦੇ ਆਧਾਰ ‘ਤੇ ਨੌਕਰੀ ਸਬੰਧੀ ਮਾਮਲਿਆਂ ਦੇ ਤੁਰੰਤ ਹੱਲ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਸਕੂਲ ਸਿੱਖਿਆ ਵਿਭਾਗ ਨੇ ਤਰਸ ਦੇ ਆਧਾਰ ‘ਤੇ 27 ਉਮੀਦਵਾਰਾਂ ਨੂੰ ਅੱਜ ਇੱਥੇ ਨਿਯੁਕਤੀ ਪੱਤਰ ਦਿੱਤੇ। ਸਕੂਲ ਸਿੱਖਿਆ ਨੇ ਨਵ-ਨਿਯੁਕਤ ਮੁਲਾਜ਼ਮਾਂ ਨੂੰ ਵਧਾਈ ਦਿੰਦਿਆਂ ਸਮਰਪਣ ਭਾਵਨਾ ਅਤੇ ਇਮਾਨਦਾਰੀ ਨਾਲ ਕੰਮ…

BKU ਵੱਲੋਂ ਪੰਜਾਬ ਦੀ ਆਪ ਸਰਕਾਰ ਵਿਰੁੱਧ ਰੋਹ-ਭਰੀ ਬੇਭਰੋਸਗੀ ਵਜੋਂ ਭਲਕੇ 12 ਤੋਂ 3 ਵਜੇ ਤੱਕ ਪੰਜਾਬ ਭਰ ਵਿੱਚ ਰੇਲਾਂ ਰੋਕਣ ਦਾ ਫੈਸਲਾ

BKU ਵੱਲੋਂ ਪੰਜਾਬ ਦੀ ਆਪ ਸਰਕਾਰ ਵਿਰੁੱਧ ਰੋਹ-ਭਰੀ ਬੇਭਰੋਸਗੀ ਵਜੋਂ ਭਲਕੇ 12 ਤੋਂ 3 ਵਜੇ ਤੱਕ ਪੰਜਾਬ ਭਰ ਵਿੱਚ ਰੇਲਾਂ ਰੋਕਣ ਦਾ ਫੈਸਲਾ

ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਫੈਸਲਾ ਕੀਤਾ ਹੈ ਕਿ ਕਿਸਾਨਾਂ ਮਜ਼ਦੂਰਾਂ ਤੇ ਹਰ ਤਬਕੇ ਦੇ ਕਿਰਤੀ ਲੋਕਾਂ ਵੱਲੋਂ ਉਨ੍ਹਾਂ ਦੇ ਭਖਦੇ ਹੱਕੀ ਮਸਲਿਆਂ ਨੂੰ ਲਗਾਤਾਰ ਨਜ਼ਰਅੰਦਾਜ਼ ਕਰ ਰਹੀ ਪੰਜਾਬ ਦੀ ਆਪ ਸਰਕਾਰ ਵਿਰੁੱਧ ਬੇਭਰੋਸਗੀ ਜ਼ਾਹਰ ਕਰਨ ਲਈ ਕੱਲ੍ਹ ਨੂੰ 12 ਤੋਂ 3 ਵਜੇ ਤੱਕ ਪੰਜਾਬ ਭਰ ਵਿੱਚ ਰੇਲਾਂ ਜਾਮ ਕੀਤੀਆਂ ਜਾਣਗੀਆਂ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ…

ਵਨਡੇ ਸੀਰੀਜ਼ ‘ਚ ਸ਼ਿਖਰ ਧਵਨ ਨੂੰ ਬਣਾਇਆ ਜਾਵੇਗਾ ਕਪਤਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲੇਗਾ ਮੌਕਾ

ਵਨਡੇ ਸੀਰੀਜ਼ ‘ਚ ਸ਼ਿਖਰ ਧਵਨ ਨੂੰ ਬਣਾਇਆ ਜਾਵੇਗਾ ਕਪਤਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲੇਗਾ ਮੌਕਾ

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 6 ਅਕਤੂਬਰ ਤੋਂ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾਣੀ ਹੈ। ਟੀ-20 ਵਿਸ਼ਵ ਕੱਪ ਦੇ ਮੱਦੇਨਜ਼ਰ ਭਾਰਤ ਦੇ ਅਹਿਮ ਖਿਡਾਰੀ ਇਸ ਸੀਰੀਜ਼ ਤੋਂ ਬਾਹਰ ਰਹਿ ਸਕਦੇ ਹਨ। ਇੰਨਾ ਹੀ ਨਹੀਂ ਇਕ ਵਾਰ ਫਿਰ ਸ਼ਿਖਰ ਧਵਨ ਨੂੰ ਵਨਡੇ ਟੀਮ ਦੀ ਕਮਾਨ ਮਿਲ ਸਕਦੀ ਹੈ। ਇਸ ਦੇ ਨਾਲ ਹੀ BCCI ਵਿਸ਼ਵ ਕੱਪ…

ਬਾਜ਼ਾਰ ‘ਚ ਗਿਰਾਵਟ, ਸੈਂਸੈਕਸ 215 ਅੰਕ ਟੁੱਟ ਕੇ 59500 ਦੇ ਨੇੜੇ ਫਿਸਲਿਆ , ਨਿਫਟੀ 17800 ਦੇ ਨੀਚੇ ਖੁੱਲ੍ਹਿਆ

ਬਾਜ਼ਾਰ ‘ਚ ਗਿਰਾਵਟ, ਸੈਂਸੈਕਸ 215 ਅੰਕ ਟੁੱਟ ਕੇ 59500 ਦੇ ਨੇੜੇ ਫਿਸਲਿਆ , ਨਿਫਟੀ 17800 ਦੇ ਨੀਚੇ ਖੁੱਲ੍ਹਿਆ

ਸ਼ੇਅਰ ਬਾਜ਼ਾਰ ‘ਚ ਕੱਲ੍ਹ ਦੇਖਣ ਨੂੰ ਮਿਲੀ ਸ਼ਾਨਦਾਰ ਤੇਜ਼ੀ ਗਾਇਬ ਹੋ ਗਈ ਹੈ ਅਤੇ ਅੱਜ ਭਾਰਤੀ ਸ਼ੇਅਰ ਬਾਜ਼ਾਰ ਫਿਰ ਤੋਂ ਗਿਰਾਵਟ ਦੇ ਦੌਰ ‘ਚ ਫਿਸਲ ਗਿਆ ਹੈ। ਬੈਂਕ ਨਿਫਟੀ ‘ਚ ਅੱਧੇ ਫੀਸਦੀ ਦਾ ਦਬਾਅ ਦੇਖਿਆ ਰਿਹਾ ਹੈ ਅਤੇ ਸ਼ੁਰੂਆਤੀ ਦੌਰ ‘ਚ ਬਾਜ਼ਾਰ ‘ਚ ਗਿਰਾਵਟ ਜਾਰੀ ਹੈ। ਬੈਂਕ ਸਟਾਕਾਂ ‘ਚ ਕਮਜ਼ੋਰੀ ਨੇ ਬਾਜ਼ਾਰ ਨੂੰ ਹੇਠਾਂ ਖਿਚਿਆ।…

ਬੰਬੀਹਾ ਗੈਂਗ ਅਤੇ ਗੋਲਡੀ ਬਰਾੜ ਆਹਮੋ -ਸਾਹਮਣੇ , ਕਿਹਾ- ਬਦਲਾ ਲੈਣ ‘ਚ ਜ਼ੋਰ ਲੱਗਦਾ ਹੈ, FB ਪੋਸਟ ਨਾਲ ਪੂਰਾ ਨਹੀਂ ਹੁੰਦਾ

ਬੰਬੀਹਾ ਗੈਂਗ ਅਤੇ ਗੋਲਡੀ ਬਰਾੜ ਆਹਮੋ -ਸਾਹਮਣੇ , ਕਿਹਾ- ਬਦਲਾ ਲੈਣ ‘ਚ ਜ਼ੋਰ ਲੱਗਦਾ ਹੈ, FB ਪੋਸਟ ਨਾਲ ਪੂਰਾ ਨਹੀਂ ਹੁੰਦਾ

ਰਾਜਸਥਾਨ ਦੇ ਨਾਗੌਰ ‘ਚ ਪੇਸ਼ੀ ‘ਤੇ ਆਏ ਗੈਂਗਸਟਰ ਸੰਦੀਪ ਬਿਸ਼ਨੋਈ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਸੰਦੀਪ ਨੂੰ 9 ਗੋਲੀਆਂ ਲੱਗੀਆਂ ਸੀ ਅਤੇ ਉਸ ਨੇ ਮੌਕੇ ‘ਤੇ ਦਮ ਤੋੜ ਦਿੱਤਾ ਸੀ। ਓਥੇ ਹੀ ਹੁਣ ਸੰਦੀਪ ਬਿਸ਼ਨੋਈ ਦੇ ਕਤਲ ‘ਤੇ ਗੈਂਗਸਟਰਾਂ ਵਿਚ ਕਰੈਡਿਟ ਵਾਰ ਛਿੜ ਗਈ ਹੈ। ਬੰਬੀਹਾ ਗਰੁੱਪ ਤੋਂ ਬਾਅਦ ਹੁਣ ਦੀਪਤੀ ਗੈਂਗ…

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਹੋਸਟਲ ‘ਚ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਵਿਦਿਆਰਥੀਆਂ ਨੇ ਰਾਤ ਭਰ ਕੀਤਾ ਪ੍ਰਦਰਸ਼ਨ

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਹੋਸਟਲ ‘ਚ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਵਿਦਿਆਰਥੀਆਂ ਨੇ ਰਾਤ ਭਰ ਕੀਤਾ ਪ੍ਰਦਰਸ਼ਨ

ਚੰਡੀਗੜ੍ਹ ਯੂਨੀਵਰਸਿਟੀ ਤੋਂ ਬਾਅਦ ਹੁਣ ਜਲੰਧਰ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਵਿਦਿਆਰਥੀਆਂ ਨੇ ਮੰਗਲਵਾਰ ਰਾਤ ਨੂੰ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਹੋਸਟਲ ਦੇ ਕਮਰੇ ਵਿੱਚ ਇੱਕ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ ਹੈ। ਵਿਦਿਆਰਥੀ ਕੋਲੋਂ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ ‘ਚ ਉਸ ਨੇ ਖੁਦਕੁਸ਼ੀ ਦੇ ਪਿੱਛੇ ਕਈ…

ਸ਼ਿਮਲਾ ਨੂੰ ਬਣਾਵਾਂਗੇ ‘ਖਾਲਿਸਤਾਨ’ ਦੀ ਰਾਜਧਾਨੀ, ਪੰਜਾਬ ‘ਚ 26 ਜਨਵਰੀ ਨੂੰ ਕਰਾਵਾਂਗੇ ਰੈਫਰੈਂਡਮ

ਸ਼ਿਮਲਾ ਨੂੰ ਬਣਾਵਾਂਗੇ ‘ਖਾਲਿਸਤਾਨ’ ਦੀ ਰਾਜਧਾਨੀ, ਪੰਜਾਬ ‘ਚ 26 ਜਨਵਰੀ ਨੂੰ ਕਰਾਵਾਂਗੇ ਰੈਫਰੈਂਡਮ

ਖਾਲਿਸਤਾਨ ਦੇਸ਼ ਬਣਾਉਣ ਦੀ ਮੰਗ ਕਰਨ ਵਾਲੀ ਜਥੇਬੰਦੀ ਸਿੱਖ ਫਾਰ ਜਸਟਿਸ ਨੇ ਕੈਨੇਡਾ ਦੇ ਓਨਟਾਰੀਓ ਸ਼ਹਿਰ ਵਿੱਚ ਰਾਏਸ਼ੁਮਾਰੀ ਕਰਵਾਈ ਹੈ। ਸਿੱਖ ਜਥੇਬੰਦੀ ਦਾ ਦਾਅਵਾ ਹੈ ਕਿ ਇਸ ਵਿੱਚ 110,000 ਸਿੱਖਾਂ ਨੇ ਸ਼ਮੂਲੀਅਤ ਕੀਤੀ ਹੈ। ਸਿੱਖਸ ਫਾਰ ਜਸਟਿਸ ਨੇ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਨੂੰ ਦੇਸ਼ ਦੀ ਰਾਜਧਾਨੀ ‘ਖਾਲਿਸਤਾਨ’ ਬਣਾਇਆ ਜਾਵੇਗਾ। ਸਿੱਖਸ ਫਾਰ…

ਸੋਨਮ ਕਪੂਰ ਨੇ ਦਿਖਾਈ ਆਪਣੇ ਨਵਜੰਮੇ ਬੱਚੇ ਦੀ ਪਹਿਲੀ ਝਲਕ, ਦੱਸਿਆ ਬੱਚੇ ਦਾ ਨਾਂ

ਸੋਨਮ ਕਪੂਰ ਨੇ ਦਿਖਾਈ ਆਪਣੇ ਨਵਜੰਮੇ ਬੱਚੇ ਦੀ ਪਹਿਲੀ ਝਲਕ, ਦੱਸਿਆ ਬੱਚੇ ਦਾ ਨਾਂ

ਸੋਨਮ ਕਪੂਰ ਅਤੇ ਆਨੰਦ ਆਹੂਜਾ ਦੇ ਬੇਟੇ ਦੇ ਨਾਮਕਰਨ ਦੀ ਰਸਮ ਦੀ ਚਰਚਾ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਸੀ। ਅੱਜ ਯਾਨੀ 20 ਸਤੰਬਰ ਨੂੰ ਸੋਨਮ ਨੇ ਆਪਣੇ ਬੱਚੇ ਦੇ ਨਾਂ ਨਾਲ ਇੱਕ ਫੋਟੋ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਉਹ ਪਤੀ ਆਨੰਦ ਆਹੂਜਾ ਅਤੇ ਬੇਟੇ ਨਾਲ ਨਜ਼ਰ ਆ ਰਹੀ ਹੈ। ਸੋਨਮ ਕਪੂਰ ਨੇ ਇਸ…

‘ਇਹ ਜੰਗ ਦਾ ਸਮਾਂ ਨਹੀਂ’, ਯੂਕਰੇਨ ਯੁੱਧ ‘ਤੇ ਪ੍ਰਧਾਨ ਮੰਤਰੀ ਮੋਦੀ ਦੀ ਪੁਤਿਨ ਨੂੰ ਸਲਾਹ ਦੀ ਫਰਾਂਸ ਦੇ ਰਾਸ਼ਟਰਪਤੀ ਨੇ UNGA ‘ਚ ਕੀਤੀ ਤਾਰੀਫ

‘ਇਹ ਜੰਗ ਦਾ ਸਮਾਂ ਨਹੀਂ’, ਯੂਕਰੇਨ ਯੁੱਧ ‘ਤੇ ਪ੍ਰਧਾਨ ਮੰਤਰੀ ਮੋਦੀ ਦੀ ਪੁਤਿਨ ਨੂੰ ਸਲਾਹ ਦੀ ਫਰਾਂਸ ਦੇ ਰਾਸ਼ਟਰਪਤੀ ਨੇ UNGA ‘ਚ ਕੀਤੀ ਤਾਰੀਫ

ਅਮਰੀਕਾ ਅਤੇ ਫਰਾਂਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ੋਰਦਾਰ ਤਾਰੀਫ਼ ਕੀਤੀ ਹੈ। ਇਹ ਤਾਰੀਫ ਉਨ੍ਹਾਂ ਦੇ ਸਮਰਕੰਦ ਵਿੱਚ ਐਸਸੀਓ ਸਿਖਰ ਸੰਮੇਲਨ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਮੁਲਾਕਾਤ ਦੌਰਾਨ ਦਿੱਤੇ ਗਏ ਇੱਕ ਬਿਆਨ ਨੂੰ ਲੈ ਕੇ ਹੋ ਰਹੀ ਹੈ। ਪੀਐਮ ਮੋਦੀ ਅਤੇ ਪੁਤਿਨ ਦੀ ਮੁਲਾਕਾਤ ਦੌਰਾਨ ਮੋਦੀ ਨੇ ਕਿਹਾ ਸੀ ਕਿ ‘ਅੱਜ ਦਾ…