पंजाब में 2 गैंगस्टरों को पुलिस ने किया काबू, पिस्तौल और कारतूस बरामद

पंजाब में 2 गैंगस्टरों को पुलिस ने किया काबू, पिस्तौल और कारतूस बरामद

बटाला: पंजाब में गैंगस्टरों पर नकेल कसने के लिए सख्ती से कार्रवाई की जा रही है। वहीं आज पुलिस ने कार्रवाई करते हुए गैंगस्टर सुखप्रीत सहित एक उसके साथी को काबू किया है। जानकारी के अनुसार पुलिस ने गांव महिमे चक में घर पर हमला करने वाले आए 2 गैंगस्टरों को काबू किया है। घर…

ਮੀਂਹ ਦਾ ਪਾਣੀ ਬਚਾਉਣ ਦੀ ਅਨੋਖੀ ਮੁਹਿੰਮ

ਮੀਂਹ ਦਾ ਪਾਣੀ ਬਚਾਉਣ ਦੀ ਅਨੋਖੀ ਮੁਹਿੰਮ

ਉੱਤਰਾਖੰਡ ਦੇ ਚਮਕਕੋਟ ਪਿੰਡ ਵਿੱਚ ਮਈ ਵਿੱਚ ਦਵਾਰਕਾ ਪ੍ਰਸਾਦ ਸੇਮਵਾਲ ਨੇ ਘਰ-ਘਰ ਜਾ ਕੇ ਲੋਕਾਂ ਨੂੰ ਮੀਂਹ ਦਾ ਪਾਣੀ ਇਕੱਠਾ ਕਰਨ ਲਈ ਆਪਣੇ ਘਰਾਂ ਦੇ ਨੇੜੇ ਟੋਏ ਪੁੱਟਣ ਲਈ ਪ੍ਰੇਰਿਤ ਕੀਤਾ। ਸੱਤ ਮਹੀਨਿਆਂ ਬਾਅਦ ਉਸ ਦੀ ਮਿਹਨਤ ਰੰਗ ਲਿਆਉਂਦੀ ਨਜ਼ਰ ਆ ਰਹੀ ਹੈ। ਸੇਮਵਾਲ ਦੇ ਲਗਾਤਾਰ ਯਤਨਾਂ ਦੇ ਨਤੀਜੇ ਵਜੋਂ ਪਿੰਡ ਵਿੱਚ ਹੁਣ ਤਿੰਨ ਵਰਗ…

ਪੰਜਾਬ ਸਰਕਾਰ ਨੇ ਵੱਡੀ ਪੱਧਰ ‘ਤੇ ਆਈਏਐਸ ਤੇ ਪੀਸੀਐਸ ਅਫਸਰਾਂ ਦੇ ਕੀਤੇ ਤਬਾਦਲੇ

ਪੰਜਾਬ ਸਰਕਾਰ ਨੇ ਵੱਡੀ ਪੱਧਰ ‘ਤੇ ਆਈਏਐਸ ਤੇ ਪੀਸੀਐਸ ਅਫਸਰਾਂ ਦੇ ਕੀਤੇ ਤਬਾਦਲੇ

ਪੰਜਾਬ ਸਰਕਾਰ ਨੇ ਸੂਬੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵਿੱਚ ਵੱਡਾ ਫੇਰਬਦਲ ਕਰਦਿਆਂ 22 ਆਈਏਐਸ ਤੇ 10 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਇਹ ਆਦੇਸ਼ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਐਤਵਾਰ ਨੂੰ ਜਾਰੀ ਕੀਤੇ ਹਨ। ਸੂਬਾ ਸਰਕਾਰ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਆਈਏਐਸ ਅਧਿਕਾਰੀ ਰਵਨੀਤ ਕੌਰ ਨੂੰ ਵਿਸ਼ੇਸ਼ ਮੁੱਖ ਸਕੱਤਰ ਫੂਡ ਪ੍ਰੋਸੈਸਿੰਗ ਤੇ…

ਸਰਕਾਰੀ ਮਾਲਖਾਨੇ ‘ਚੋਂ ਹੀ 13 ਲਾਇਸੈਂਸੀ ਹਥਿਆਰ ਗਾਇਬ

ਸਰਕਾਰੀ ਮਾਲਖਾਨੇ ‘ਚੋਂ ਹੀ 13 ਲਾਇਸੈਂਸੀ ਹਥਿਆਰ ਗਾਇਬ

: ਗਨ ਕਲਚਰ ਖਿਲਾਫ ਪੰਜਾਬ ਸਰਕਾਰ ਦੀ ਮੁਹਿੰਮ ਉੱਪਰ ਉਸ ਵੇਲੇ ਸਵਾਲ ਉੱਠਣ ਲੱਗੇ ਜਦੋਂ ਸਰਕਾਰੀ ਮਾਲਖਾਨੇ ‘ਚੋਂ ਹੀ 13 ਲਾਇਸੈਂਸੀ ਹਥਿਆਰ ਗਾਇਬ ਪਾਏ ਗਏ। ਇਸ ਮਗਰੋਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਮੁਨਸ਼ੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਹਾਸਲ ਜਾਣਕਾਰੀ ਮੁਤਾਬਕ ਥਾਣਾ ਦਿਆਲਪੁਰਾ ਭਾਈਕਾ ਦੇ ਮਾਲਖ਼ਾਨੇ ਵਿੱਚੋਂ ਕੁਝ ਸਮਾਂ ਪਹਿਲਾਂ ਗ਼ਾਇਬ…

आज का पंचांग
|

आज का पंचांग

जय श्री गंगा जी की  आज का पंचांग  दिनांक – 28नवंबर 2022 दिन – सोमवार विक्रम संवत् – 2079 अयन – दक्षिणायन ऋतु – हेमंत मास – मार्गशीर्ष पक्ष – शुक्ल पक्ष तिथि – पंचमी 13:38 तक तदुपरांत षष्ठी नक्षत्र – उत्तराषाढा 10:23 तक तदुपरांत श्रवण योग – वृद्धि 18:03 तक तदुपरांत ध्रुव दिशाशूल –…

ਠੰਢ ਤੋੜਨ ਲੱਗੀ ਰਿਕਾਰਡ

ਠੰਢ ਤੋੜਨ ਲੱਗੀ ਰਿਕਾਰਡ

ਉੱਤਰੀ ਭਾਰਤ ਵਿੱਚ ਠੰਢ ਨੇ ਕਾਂਬਾ ਛੇੜ ਦਿੱਤਾ ਹੈ। ਪਹਾੜਾਂ ਵਿੱਚ ਹੋਈ ਬਰਫ਼ਬਾਰੀ ਮਗਰੋਂ ਮੈਦਾਨੀ ਖੇਤਰਾਂ ਵਿੱਚ ਠੰਢ ਨੇ ਜ਼ੋਰ ਫੜ ਲਿਆ ਹੈ। ਸ਼੍ਰੀਨਗਰ ਤੇ ਹਿਮਾਚਲ ਪ੍ਰਦੇਸ਼ ਦੇ ਕਈ ਖਿੱਤਿਆਂ ਵਿੱਚ ਪਾਰਾ ਜ਼ੀਰੋ ਤੋਂ ਵੀ ਹੇਠਾਂ ਚਲਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ਵਿੱਚ ਠੰਢ ਹੋਰ ਕਹਿਰ ਵਰ੍ਹਾਏਗੀ। ਪੰਜਾਬ ਵਿੱਚ ਠੰਢ ਵੱਟ ਕੱਢਣ…

ਅੱਜ ਦਾ ਹੁਕਮਨਾਮਾ
|

ਅੱਜ ਦਾ ਹੁਕਮਨਾਮਾ

ਵਡਹੰਸੁ ਮਹਲਾ ੩ ॥ ਰਸਨਾ ਹਰਿ ਸਾਦਿ ਲਗੀ ਸਹਜਿ ਸੁਭਾਇ ॥ ਮਨੁ ਤ੍ਰਿਪਤਿਆ ਹਰਿ ਨਾਮੁ ਧਿਆਇ ॥੧॥ ਸਦਾ ਸੁਖੁ ਸਾਚੈ ਸਬਦਿ ਵੀਚਾਰੀ ॥ ਆਪਣੇ ਸਤਗੁਰ ਵਿਟਹੁ ਸਦਾ ਬਲਿਹਾਰੀ ॥੧॥ ਰਹਾਉ ॥ ਅਖੀ ਸੰਤੋਖੀਆ ਏਕ ਲਿਵ ਲਾਇ ॥ ਮਨੁ ਸੰਤੋਖਿਆ ਦੂਜਾ ਭਾਉ ਗਵਾਇ ॥੨॥ ਦੇਹ ਸਰੀਰਿ ਸੁਖੁ ਹੋਵੈ ਸਬਦਿ ਹਰਿ ਨਾਇ ॥ ਨਾਮੁ ਪਰਮਲੁ ਹਿਰਦੈ ਰਹਿਆ…

ਭਗਵੰਤ ਮਾਨ ਸਰਕਾਰ ਦਾ VIP ਕਲਚਰ ਨੂੰ ਠੱਲ੍ਹ ਪਾਉਣ ਤੇ ਸਰਕਾਰੀ ਖਰਚਾ ਘਟਾਉਣ ਲਈ ਇੱਕ ਹੋਰ ਅਹਿਮ ਕਦਮ

ਭਗਵੰਤ ਮਾਨ ਸਰਕਾਰ ਦਾ VIP ਕਲਚਰ ਨੂੰ ਠੱਲ੍ਹ ਪਾਉਣ ਤੇ ਸਰਕਾਰੀ ਖਰਚਾ ਘਟਾਉਣ ਲਈ ਇੱਕ ਹੋਰ ਅਹਿਮ ਕਦਮ

ਪੰਜਾਬ ਸਰਕਾਰ ਵੀਆਈਪੀ ਕਲਚਰ ਨੂੰ ਠੱਲ੍ਹ ਪਾਉਣ ਤੇ ਸਰਕਾਰੀ ਖਰਚਾ ਘਟਾਉਣ ਲਈ ਇੱਕ ਹੋਰ ਅਹਿਮ ਕਦਮ ਉਠਾ ਰਹੀ ਹੈ। ਇਸ ਤਹਿਤ ਮੰਤਰੀ ਹੁਣ ਮਹਿੰਗੇ ਹੋਟਲਾਂ ਦੀ ਬਜਾਏ ਸਰਕਾਰੀ ਗੈਸਟ ਹਾਊਸਾਂ ’ਚ ਠਹਿਰਣਗੇ। ਇਹ ਗੈਸਟ ਹਾਊਸ ਮੰਤਰੀਆਂ ਤੇ ਅਫਸਰਾਂ ਦੇ ਠਹਿਰਣ ਲਈ ਹੀ ਬਣਾਏ ਗਏ ਸੀ ਪਰ ਪਿਛਲੇ ਕਈ ਦਹਾਕਿਆਂ ਤੋਂ ਮੰਤਰੀਆਂ ਤੇ ਅਫਸਰ ਪ੍ਰਾਈਵੇਟ ਹੋਟਲਾਂ…

ਸਾਈ ਦਾਸ ਐਂਗਲੋ ਸੰਸਕ੍ਰਿਤ ਸਕੂਲ ਦੇ ਦੋਸਤ 31 ਸਾਲਾਂ ਬਾਅਦ ਮਿਲੇ, ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ
| | | |

ਸਾਈ ਦਾਸ ਐਂਗਲੋ ਸੰਸਕ੍ਰਿਤ ਸਕੂਲ ਦੇ ਦੋਸਤ 31 ਸਾਲਾਂ ਬਾਅਦ ਮਿਲੇ, ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ

ਜਲੰਧਰ ਦੇ ਸਾਈਂ ਦਾਸ ਐਂਗਲੋ ਸੰਸਕ੍ਰਿਤ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ 31 ਸਾਲਾਂ ਬਾਅਦ ਆਪਣੇ ਸਕੂਲ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਇਕੱਠੇ ਹੋਏ। ਇਹ ਸਾਰੇ ਦੋਸਤ 1991 ਵਿੱਚ ਇੱਕੋ ਜਮਾਤ ਦੇ ਵਿਦਿਆਰਥੀ ਹਨ। ਜੋ 31 ਸਾਲਾਂ ਬਾਅਦ ਅੱਜ ਫਿਰ ਇਕੱਠੇ ਹੋਏ ਅਤੇ ਆਪਣੀਆਂ ਪੁਰਾਣੀਆਂ ਸਕੂਲੀ ਯਾਦਾਂ ਨੂੰ ਤਾਜ਼ਾ ਕੀਤਾ। ਗਲ ਬਾਤ ਕਰਦਿਆ ਅਮਿਤ ਗਾਂਧੀ…