ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਜਲੰਧਰ ਆਉਣ ਤੇ ਸਿੱਖ ਤਾਲ ਮੇਲ ਕਮੇਟੀ ਤੇ ਆਗਾਜ਼ ਐਨਜੀਓ ਨੇ ਕਿੱਤਾ ਨਿੱਘਾ ਸਵਾਗਤ
| |

ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਜਲੰਧਰ ਆਉਣ ਤੇ ਸਿੱਖ ਤਾਲ ਮੇਲ ਕਮੇਟੀ ਤੇ ਆਗਾਜ਼ ਐਨਜੀਓ ਨੇ ਕਿੱਤਾ ਨਿੱਘਾ ਸਵਾਗਤ

ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅਮਿ੍ਤਪਾਲ ਸਿੰਘ ਖ਼ਾਲਸਾ ਵੱਲੋਂ ਪਿਛਲੇ ਦਿਨੀਂ ਖਾਲਸਾ ਵਹੀਰ ਨਾਮ ਤੇ ਜੋ ਯਾਤਰਾ ਅਰੰਭ ਕੀਤੀ ਗਈ ਸੀ, ਉਹ ਯਾਤਰਾ ਅੱਜ ਮਿਤੀ 11 ਦਸੰਬਰ ਐਤਵਾਰ ਨੂੰ ਕਰਤਾਰਪੁਰ ਤੋਂ ਹੁੰਦੇ ਹੋਏ ਜਲੰਧਰ ਪੁਜੀ। ਖਾਲਸਾ ਵਹੀਰ ਦੇ ਸਵਾਗਤ ਲਈ ਜਿਥੇ ਵੱਡੀ ਗਿਣਤੀ ਵਿੱਚ ਪੂਰੇ ਰੂਟ ਤੇ ਸੰਗਤਾਂ ਨੇ ਸਵਾਗਤ ਕੀਤਾ, ਉਥੇ ਹੀ…