ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਜਲੰਧਰ ਆਉਣ ਤੇ ਸਿੱਖ ਤਾਲ ਮੇਲ ਕਮੇਟੀ ਤੇ ਆਗਾਜ਼ ਐਨਜੀਓ ਨੇ ਕਿੱਤਾ ਨਿੱਘਾ ਸਵਾਗਤ

ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅਮਿ੍ਤਪਾਲ ਸਿੰਘ ਖ਼ਾਲਸਾ ਵੱਲੋਂ ਪਿਛਲੇ ਦਿਨੀਂ ਖਾਲਸਾ ਵਹੀਰ ਨਾਮ ਤੇ ਜੋ ਯਾਤਰਾ ਅਰੰਭ ਕੀਤੀ ਗਈ ਸੀ, ਉਹ ਯਾਤਰਾ ਅੱਜ ਮਿਤੀ 11 ਦਸੰਬਰ ਐਤਵਾਰ ਨੂੰ ਕਰਤਾਰਪੁਰ ਤੋਂ ਹੁੰਦੇ ਹੋਏ ਜਲੰਧਰ ਪੁਜੀ। ਖਾਲਸਾ ਵਹੀਰ ਦੇ ਸਵਾਗਤ ਲਈ ਜਿਥੇ ਵੱਡੀ ਗਿਣਤੀ ਵਿੱਚ ਪੂਰੇ ਰੂਟ ਤੇ ਸੰਗਤਾਂ ਨੇ ਸਵਾਗਤ ਕੀਤਾ,

ਉਥੇ ਹੀ ਆਗਾਜ਼ ngo , ਸਿੱਖ ਤਾਲਮੇਲ ਕਮੇਟੀ, ਆਲ ਇੰਡੀਆ ਹਿਊਮਨ ਰਾਇਟਸ ਅਤੇ ਆਲ ਇੰਡੀਆ ਐਂਟੀ ਕਰੱਪਸ਼ਨ ਐਂਟੀ ਕ੍ਰਾਈਮ ਸੈਲ ਦੇ ਵਲੰਟੀਅਰ ਵੀ ਵੱਡੀ ਗਿਣਤੀ ਵਿੱਚ ਸਵਾਗਤ ਕਰਨ ਲਈ ਬਿਧੀਪੁਰ ਫ਼ਾਟਕ ਨੇੜੇ ਇਕੱਤਰ ਹੋਏ। ਇਸ ਪੜਾਅ ਤੇ ਚਾਹ ਪਾਣੀ ਦੇ ਲੰਗਰ ਲਗਾਏ ਗਏ ਅਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਲਕੀ ਸਾਹਿਬ ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਉਪਰੰਤ ਸਾਰੇ ਵਲੰਟੀਅਰ ਖਾਲਸਾ ਵਹੀਰ ਦਾ ਹਿੱਸਾ ਬਣਕੇ ਬਰਲਟਨ ਪਾਰਕ ਪੁੱਜੇ। ਸਮੁੱਚੇ ਰੂਟ ਤੇ ਭਾਰੀ ਗਿਣਤੀ ਵਿੱਚ ਸੰਗਤਾਂ ਲੰਬਾ ਸਮਾਂ ਇੰਤਜ਼ਾਰ ਕਰਦੀਆਂ ਨਜ਼ਰ ਆਈਆਂ। ਜਿਥੇ ਸੰਗਤਾਂ ਪਾਲਕੀ ਸਾਹਿਬ ਨੂੰ ਨਤਮਸਤਕ ਹੋ ਰਹੀਆਂ ਸਨ, ਉਥੇ ਹੀ ਭਾਈ ਅਮਿ੍ਤਪਾਲ ਸਿੰਘ ਦਾ ਸਵਾਗਤ ਕਰ ਰਹੀਆਂ ਸਨ। ਆਗਾਜ਼ ਦੇ ਪ੍ਰਧਾਨ ਪਰਮਪ੍ਰੀਤ ਸਿੰਘ ਵਿੱਟੀ ਅਤੇ ਜਨਰਲ ਸਕੱਤਰ ਅਮਰਜੀਤ ਸਿੰਘ ਮੰਗਾ ਸਿੱਖ ਤਾਲਮੇਲ ਦੇ ਪ੍ਰਧਾਨ ਤਜਿੰਦਰ ਸਿੰਘ ਪਰਦੇਸੀ , ਹਰਪਾਲ ਚੱਡਾ, ਹਰਪ੍ਰੀਤ ਸਿੰਘ ਨੀਟੂ ਨੇ ਖਾਲਸਾ ਵਹੀਰ ਬਾਰੇ ਵਿਸਥਾਰ ਵਿੱਚ ਦੱਸਿਆ ਕਿ ਇਸ ਯਾਤਰਾ ਦਾ ਦੋ ਦਿਨ ਲਈ ਜਲੰਧਰ ਦੇ ਬਰਲਟਨ ਪਾਰਕ ਵਿੱਚ ਪੜਾਅ ਹੋਵੇਗਾ। ਜਿਸ ਵਿੱਚ ਸ਼ਾਮ ਵੇਲੇ ਧਾਰਮਿਕ ਸਮਾਗਮ ਹੋਣਗੇ। ਕੱਲ੍ਹ ਇੱਕ ਮਹੱਲਾ ਸਜਾਇਆ ਜਾਵੇਗਾ ਜੋ ਜਲੰਧਰ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਤੋਂ ਹੁੰਦੇ ਹੋਏ ਵਾਪਸ ਬਰਲਟਨ ਪਾਰਕ ਵਿੱਚ ਸਮਾਪਤ ਹੋਵੇਗਾ। ਇਸ ਦੌਰਾਨ ਸਜਾਏ ਜਾਣ ਵਾਲੇ ਧਾਰਮਿਕ ਸਮਾਗਮ ਵਿੱਚ ਵੱਡੀ ਗਿਣਤੀ ਵਿਚ ਪ੍ਰਾਣੀ ਅੰਮ੍ਰਿਤਪਾਨ ਕਰਨਗੇ। ਅਮ੍ਰਿਤਪਾਨ ਕਰਨ ਵਾਲੇ ਪ੍ਰਾਣੀਆਂ ਲਈ ਕਕਾਰਾਂ ਦੀ ਸੇਵਾ ਸਿੱਖ ਤਾਲਮੇਲ ਕਮੇਟੀ ਅਤੇ ਆਗਾਜ਼ ngo ਵੱਲੋਂ ਕੀਤੀ ਜਾਵੇਗੀ।ਪਰਮਪ੍ਰੀਤ ਸਿੰਘ ਵਿੱਟੀ , ਅਮਰਜੀਤ ਸਿੰਘ , ਹਰਪਾਲ ਸਿੰਘ ਚੱਡਾ, ਤਜਿੰਦਰ ਸਿੰਘ ਪਰਦੇਸੀ , ਰਣਜੀਤ ਸਿੰਘ ਗੋਲਡੀ, ਹਰਪ੍ਰੀਤ ਸਿੰਘ ਨੀਟੂ, ਰਜਿੰਦਰ ਸਿੰਘ ਮਿਗਲਾਨੀ, ਜਸਦੀਪ ਸਿੰਘ , ਵਿਪਨ ਹਸਤੀਰ , ਪ੍ਰਦੀਪ ਸਿੰਘ ਵਿੱਕੀ, ਰਿਸ਼ੂ ਸ਼ਰਮਾ, ਸੁਖਜੀਤ ਸਿੰਘ, ਉਂਕਾਰ ਸਿੰਘ, ਜਗਜੋਤ ਸਿੰਘ, ਬਿੰਨੀ ਰਾਣੂ, ਤੰਨੀ ਭਲਵਾਨ, ਕਮਲ ਸਿੰਘ, ਪ੍ਰਬਜੀਤ ਸਿੰਘ ਬੇਦੀ , ਸਨਦੀਪ ਸਿੰਘ ਫੂੱਲ, ਸਿਮਰਨ ਭਾਟੀਆ, ਮਹਿੰਦਰ ਸਿੰਘ, ਜਲਪ੍ਰੀਤ ਸਿੰਘ ਜੋਲੀ , ਬਿਕਰਮਜੀਤ ਸਿੰਘ, ਕੰਵਲਜੀਤ ਸਿੰਘ ਬਰਨਾਲਾ , ਅਪਾਰਜੋਤ ਸਿੰਘ

https://fb.watch/hlm92exmGM/?mibextid=RUbZ1f

hacklink al hack forum organik hit kayseri escort deneme bonusu veren sitelerMostbetdeneme bonusu veren sitelerMostbetGrandpashabetGrandpashabetSnaptikgrandpashabetGrandpashabetelizabet girişcasibomaydın eskortaydın escortmanisa escortsekabetcasibom güncel girişonwin girişimajbetdinimi porn virin sex sitiliriojedeyneytmey boynuystu veyreyn siyteyleyrjojobetjojobetonwin girişCasibom Girişgrandpashabet güncel girişcasibom 891 com giriscasibom girişdeyneytmey boynuystu veyreyn siyteyleyrbahis sitelerijojobetgrandpashabetesenyurt escortCasibom 891jojobetholiganbetsekabetonwinsahabetgrandpashabetmatadorbetmeritkingbets10mobilbahiscasinomaxibetturkeymavibet güncel girişizmit escortholiganbetsahabetzbahisbahisbubahisbupornosexdizi izlefilm izlebettilt giriş güncelmarsbahisjojobetstarzbet twitterjojobetholiganbetsekabetcasibomcasibomcasibom girişcasibomsekabetgalabettempobetbetticket