ਬੀਟੀਐਸ ਆਰਮੀ ’ਤੇ ਚੜ੍ਹਿਆ ਬਾਲੀਵੁੱਡ ਦਾ ਬੁਖਾਰ
ਕੋਰੀਅਨ ਬੈਂਡ ਬੀਟੀਐਸ ਦੇ ਗੀਤਾਂ ਦੇ ਨਾਲ-ਨਾਲ ਉਨ੍ਹਾਂ ਦੀਆਂ ਡਾਂਸ ਮੂਵਜ਼ ਵੀ ਸ਼ਾਨਦਾਰ ਹਨ। ਜਦੋਂ ਬੈਂਡ ਦੇ ਮੈਂਬਰ ਇਕੱਠੇ ਡਾਂਸ ਕਰਦਾ ਹੈ ਤਾਂ ਲੋਕਾਂ ਦਾ ਉਨ੍ਹਾਂ ਲਈ ਕ੍ਰੇਜ਼ ਵਧ ਜਾਂਦਾ ਹੈ। ਦੂਜੇ ਪਾਸੇ ਬਾਲੀਵੁੱਡ ਪੰਜਾਬੀ ਗੀਤ ਵੀ ਅਜਿਹੇ ਹਨ ਜੋ ਸਾਨੂੰ ਨੱਚਣ ਲਈ ਮਜਬੂਰ ਕਰ ਦਿੰਦੇ ਹਨ। ਅਜਿਹਾ ਹੀ ਇਕ ਗੀਤ ਪਿਛਲੇ ਦਿਨੀਂ ਆਯੁਸ਼ਮਾਨ ਖੁਰਾਨਾ…