ਪੰਜਾਬ ਦੇ ਕਬੱਡੀ ਕੋਚ ਦਾ ਫਿਲੀਪੀਨਜ਼ ‘ਚ ਗੋਲੀ ਮਾਰ ਕੇ ਕਤਲ
|

ਪੰਜਾਬ ਦੇ ਕਬੱਡੀ ਕੋਚ ਦਾ ਫਿਲੀਪੀਨਜ਼ ‘ਚ ਗੋਲੀ ਮਾਰ ਕੇ ਕਤਲ

ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਪੰਜਾਬ ਦੇ ਮੋਗਾ ਦੇ ਇੱਕ ਕਬੱਡੀ ਕੋਚ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮੋਗਾ ਜ਼ਿਲੇ ਦੇ ਨਿਹਾਲ ਸਿੰਘ ਵਾਲਾ ਸਬ-ਡਵੀਜ਼ਨ ਦੇ ਪਿੰਡ ਪਖਰਵੱਡ ‘ਚ ਮੰਗਲਵਾਰ ਨੂੰ ਮਨੀਲਾ ‘ਚ 43 ਸਾਲਾ ਗੁਰਪ੍ਰੀਤ ਸਿੰਘ ਗੰਦੜੂ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੀ ਖਬਰ ਉਨ੍ਹਾਂ ਦੇ ਪਰਿਵਾਰ ਤੱਕ ਪੁੱਜਣ…

ਖੁੱਲ੍ਹੇ ਸੀਵਰੇਜ ‘ਚ ਡਿੱਗੇ ਪਿਓ-ਪੁੱਤ

ਖੁੱਲ੍ਹੇ ਸੀਵਰੇਜ ‘ਚ ਡਿੱਗੇ ਪਿਓ-ਪੁੱਤ

ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (NHRC) ਨੇ ਹਾਲ ਹੀ ਵਿਚ ਰੋਹਿਣੀ ਵਿੱਚ ਇੱਕ ਵਿਅਕਤੀ ਤੇ ਉਸ ਦੇ ਪੁੱਤ ਦੇ ਇੱਕ ਖੁੱਲੇ ਸੀਵਰ ਵਿੱਚ ਡਿੱਗਣ ਦੀਆਂ ਰਿਪੋਰਟਾਂ ਉੱਤੇ ਦਿੱਲੀ ਸਰਕਾਰ ਤੇ ਸ਼ਹਿਰ ਦੇ ਪੁਲਿਸ ਮੁਖੀ ਨੂੰ ਨੋਟਿਸ ਜਾਰੀ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। NHRC ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਘਟਨਾ ਕਥਿਤ ਤੌਰ ‘ਤੇ…

SC ਨੇ ਸਿੱਖ ਵਿਰੋਧੀ ਦੰਗਿਆਂ ’ਚ ਸ਼ਾਮਲ ਸਾਬਕਾ ਕੌਂਸਲਰ ਬਲਵਾਨ ਖੋਖਰ ਦੀ ਜ਼ਮਾਨਤ ਲਈ CBI ਤੋਂ ਜਵਾਬ ਮੰਗਿਆ

SC ਨੇ ਸਿੱਖ ਵਿਰੋਧੀ ਦੰਗਿਆਂ ’ਚ ਸ਼ਾਮਲ ਸਾਬਕਾ ਕੌਂਸਲਰ ਬਲਵਾਨ ਖੋਖਰ ਦੀ ਜ਼ਮਾਨਤ ਲਈ CBI ਤੋਂ ਜਵਾਬ ਮੰਗਿਆ

ਮੰਗਲਵਾਰ ਨੂੰ ਸੁਪਰੀਮ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇੱਕ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਕਾਂਗਰਸ ਦੇ ਸਾਬਕਾ ਕੌਂਸਲਰ ਬਲਵਾਨ ਖੋਖਰ ਦੀ ਜ਼ਮਾਨਤ ਪਟੀਸ਼ਨ ’ਤੇ ਸੀਬੀਆਈ ਤੋਂ ਜਵਾਬ ਮੰਗਿਆ ਹੈ। ਦਰਅਸਲ ਬਲਵਾਨ ਖੋਖਰ ਨੇ ਜੇਲ੍ਹ ’ਚ ਕਰੀਬ ਨੌਂ ਸਾਲ ਗੁਜ਼ਾਰਨ ਅਤ ਵੱਖ-ਵੱਖ ਆਧਾਰਾਂ ’ਤੇ ਜ਼ਮਾਨਤ ਦੀ ਅਪੀਲ ਕੀਤੀ ਹੈ।…

ਨੋਇਡਾ ‘ਚ ਨਵੇਂ ਸਾਲ ਦੇ ਜਸ਼ਨ ਤੇ ਟੁੱਟਿਆ ਰਿਕਾਰਡ
|

ਨੋਇਡਾ ‘ਚ ਨਵੇਂ ਸਾਲ ਦੇ ਜਸ਼ਨ ਤੇ ਟੁੱਟਿਆ ਰਿਕਾਰਡ

ਹਰ ਕਿਸੀ ਨੇ ਨਵਾਂ ਸਾਲ ਆਪਣੇ ਤਰੀਕੇ ਨਾਲ ਮਨਾਇਆ ਕਿਸੀ ਨੇ ਨਵੇਂ ਸਾਲ ਦੇ ਜਸ਼ਨ ‘ਚ ਪਾਰਟੀ ਕੀਤੀ ਤੇ ਕਿਸੇ ਨੇ ਘਰੇ ਬਹਿ ਕੇ ਹੀ ਨਵੇਂ ਸਾਲ ਦਾ ਸਵਾਗਤ ਕਿੱਤਾ। ਜੇਕਰ ਗੱਲ ਕਰੀਏ ਯੂਪੀ ਦੇ ਨੋਇਡਾ ਦੀ ਤਾਂ ਇੱਥੇ ਨਵੇਂ ਸਾਲ ‘ਤੇ ਲੋਕਾਂ ਨੇ ਖੂਬ ਸ਼ਰਾਬ ਪੀਤੀ। ਆਲਮ ਹੋਇਆ ਕਿ ਇਸ ਬਾਰ ਸ਼ਰਾਬ ਦੀ ਵਿਕਰੀ…

ਇਮਰਾਨ ਖਾਨ ਨੇ ਕਬੂਲਿਆ ਦੋਸ਼

ਇਮਰਾਨ ਖਾਨ ਨੇ ਕਬੂਲਿਆ ਦੋਸ਼

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਨੇ ਇਕ ਵਾਰ ਫਿਰ ਸਾਬਕਾ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ‘ਤੇ ਨਿਸ਼ਾਨਾ ਸਾਧਿਆ ਹੈ। ਉਸ ਨੇ ਦੋਸ਼ ਲਾਇਆ ਕਿ ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ (Former Pak Army chief General Qamar Javed Bajwa) ਨੇ ਪਿਛਲੇ ਸਾਲ ਬੇਭਰੋਸਗੀ ਮਤੇ ਰਾਹੀਂ ਸੰਵਿਧਾਨਕ ਅਹੁਦੇ ਤੋਂ…

ਇਹ ਸਰਕਾਰੀ ਸਕੀਮਾਂ ਦਿੰਦੀਆਂ ਹਨ ਘੱਟ ਨਿਵੇਸ਼ ਵਿੱਚ ਜ਼ਬਰਦਸਤ ਰਿਟਰਨ, ਜਾਣੋ ਕਿੰਨਾ ਮਿਲਦਾ ਹੈ ਵਿਆਜ
|

ਇਹ ਸਰਕਾਰੀ ਸਕੀਮਾਂ ਦਿੰਦੀਆਂ ਹਨ ਘੱਟ ਨਿਵੇਸ਼ ਵਿੱਚ ਜ਼ਬਰਦਸਤ ਰਿਟਰਨ, ਜਾਣੋ ਕਿੰਨਾ ਮਿਲਦਾ ਹੈ ਵਿਆਜ

ਬਹੁਤ ਸਾਰੇ ਲੋਕ ਨਿਵੇਸ਼ ਕਰਨ ਤੋਂ ਪਹਿਲਾਂ ਇਹ ਨਿਸ਼ਚਿਤ ਕਰਦੇ ਹਨ ਕਿ ਕੀ ਉਹਨਾਂ ਦਾ ਪੈਸਾ ਸੁਰੱਖਿਅਤ ਰਹੇਗਾ ਜਾਂ ਨਹੀਂ। ਇਸ ਲਈ ਨਿਵੇਸ਼ ਕਰਦੇ ਸਮੇਂ ਲੋਕ ਸਰਕਾਰੀ ਸਕੀਮਾਂ ਵੱਲ ਜ਼ਿਆਦਾ ਧਿਆਨ ਦਿੰਦੇ ਹਨ ਕਿਉਂਕਿ ਇੱਥੇ ਧੋਖਾ ਹੋਣ ਦਾ ਖਤਰਾ ਨਹੀਂ ਹੁੰਦਾ। ਕੇਂਦਰ ਸਰਕਾਰ ਬਹੁਤ ਸਾਰੀਆਂ ਛੋਟੀਆਂ ਬੱਚਤ ਯੋਜਨਾਵਾਂ ਚਲਾਉਂਦੀ ਹੈ ਜਿਹਨਾਂ ਦਾ ਲਾਭ ਨਾਗਰਿਕ ਕਿਸੇ…