ਜੇਲ੍ਹ ਵਿਚ ਕੈਦੀ ਨੇ ਕੀਤੀ ਆਤਮਹੱਤਿਆ, ਕੱਟ ਰਿਹਾ ਸੀ ਸਜ਼ਾ

ਜੇਲ੍ਹ ਵਿਚ ਕੈਦੀ ਨੇ ਕੀਤੀ ਆਤਮਹੱਤਿਆ, ਕੱਟ ਰਿਹਾ ਸੀ ਸਜ਼ਾ

ਹੁਸ਼ਿਆਰਪੁਰ ਵਿਚ ਸਥਿਤ ਕੇਂਦਰੀ ਜੇਲ੍ਹ ਵਿਚ ਇਕ ਕੈਦੀ ਨੇ ਆਤਮਹੱਤਿਆ ਕਰ ਲਈ। ਕੈਦੀ ਨੇ ਬਾਥਰੂਮ ਵਿਚ ਖਿੜਕੀ ਦੀ ਗਰਿੱਲ ਨਾਲ ਕੱਪੜੇ ਨਾਲ ਫੰਦਾ ਲਗਾ ਕੇ ਆਤਮਹੱਤਿਆ ਕੀਤੀ। ਆਤਮਹੱਤਿਆ ਕਰਨ ਵਾਲਾ ਕੈਦੀ ਹੱਤਿਆ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਸੀ। ਉਸ ਨੂੰ ਕੋਰਟ ਤੋਂ ਉਮਰਕੈਦ ਦੀ ਸਜ਼ਾ ਹੋਈ ਸੀ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਉਨ੍ਹਾਂ…

ਕੇਂਦਰ ਸਰਕਾਰ ਨੇ ਦਿੱਤਾ ਪੰਜਾਬ ਨੂੰ ਇੱਕ ਹੋਰ ਝਟਕਾ, ਫੰਡ ਰੋਕਣ ਕਰਕੇ ਪੰਜਾਬ ਮੰਡੀ ਬੋਰਡ ਹੋਇਆ ਡਿਫਾਲਟ

ਕੇਂਦਰ ਸਰਕਾਰ ਨੇ ਦਿੱਤਾ ਪੰਜਾਬ ਨੂੰ ਇੱਕ ਹੋਰ ਝਟਕਾ, ਫੰਡ ਰੋਕਣ ਕਰਕੇ ਪੰਜਾਬ ਮੰਡੀ ਬੋਰਡ ਹੋਇਆ ਡਿਫਾਲਟ

ਕੇਂਦਰ ਸਰਕਾਰ ਨੇ ਪੰਜਾਬ ਨੂੰ ਇੱਕ ਹੋਰ ਝਟਕਾ ਦਿੱਤਾ ਹੈ। ਕੇਂਦਰ ਵੱਲੋਂ ਦਿਹਾਤੀ ਵਿਕਾਸ ਫ਼ੰਡ ਰੋਕਣ ਕਰਕੇ ਪੰਜਾਬ ਮੰਡੀ ਬੋਰਡ ਵਿੱਤੀ ਸੰਕਟ ਵਿੱਚ ਘਿਰ ਗਿਆ ਹੈ। ਸੂਤਰਾਂ ਮੁਤਾਬਕ ਪੰਜਾਬ ਮੰਡੀ ਬੋਰਡ ਚਾਰ ਬੈਂਕਾਂ ਤੋਂ ਲਏ ਕਰਜ਼ੇ ਦੀ ਕਿਸ਼ਤ ਨਹੀਂ ਮੋੜ ਸਕਿਆ। ਦਸੰਬਰ ਮਹੀਨੇ ਦੀ ਕਿਸ਼ਤ ਨਾ ਮੋਰਨ ਕਰਕੇ ਪੰਜਾਬ ਮੰਡੀ ਬੋਰਡ ਹੁਣ ਡਿਫਾਲਟਰ ਹੋ ਗਿਆ…

ਨਸ਼ੇ ‘ਚ ਧੁੱਤ ਡਰਾਈਵਰ ਨੇ ਗਲੀ ‘ਚ ਖੜੀਆਂ ਗੱਡੀਆਂ ਨੂੰ ਮਾਰੀ ਟੱਕਰ

ਨਸ਼ੇ ‘ਚ ਧੁੱਤ ਡਰਾਈਵਰ ਨੇ ਗਲੀ ‘ਚ ਖੜੀਆਂ ਗੱਡੀਆਂ ਨੂੰ ਮਾਰੀ ਟੱਕਰ

ਪੰਜਾਬ ਦੇ ਜਲੰਧਰ ਸ਼ਹਿਰ ‘ਚ ਬਸਤੀ ਸ਼ੇਖ ਦੇ ਇਲਾਕੇ ਗੀਤਾ ਕਾਲੋਨੀ ‘ਚ ਦੇਰ ਰਾਤ ਇਕ ਸ਼ਰਾਬੀ ਡਰਾਈਵਰ ਨੇ ਟਰੱਕ ਨੂੰ ਤੰਗ ਗਲੀ ਚ ਫਸਾ ਦਿੱਤਾ ਹੈ। ਜਿਸ ਕਾਰਨ ਤੰਗ ਗਲੀ ਵਿੱਚ ਘਰਾਂ ਦੇ ਬਾਹਰ ਪਹਿਲਾਂ ਤੋਂ ਖੜ੍ਹੇ ਵਾਹਨਾਂ ਦੀ ਭੰਨ-ਤੋੜ ਕੀਤੀ ਗਈ ਹੈ। ਡਰਾਈਵਰ ਨੇ ਇੰਨਾ ਜ਼ਿਆਦਾ ਨਸ਼ਾ ਕੀਤਾ ਹੋਇਆ ਸੀ ਉਸ ਨੂੰ ਘਰ ਦੀ…

ਸਰਕਾਰੀ ਖੱਡ ‘ਚ ਰੇਤੇ ਦੀ ਭਰਾਈ ਨੂੰ ਲੈ ਕੇ ਪਿੰਡ ਸਮਸ਼ਪੁਰ ਵਾਸੀ ਅਤੇ ਮਜ਼ਦੂਰਾਂ ਹੋਏ ਆਹਮੋ-ਸਾਹਮਣੇ , ਕੰਮ ਹੋਇਆ ਠੱਪ

ਸਰਕਾਰੀ ਖੱਡ ‘ਚ ਰੇਤੇ ਦੀ ਭਰਾਈ ਨੂੰ ਲੈ ਕੇ ਪਿੰਡ ਸਮਸ਼ਪੁਰ ਵਾਸੀ ਅਤੇ ਮਜ਼ਦੂਰਾਂ ਹੋਏ ਆਹਮੋ-ਸਾਹਮਣੇ , ਕੰਮ ਹੋਇਆ ਠੱਪ

ਪੰਜਾਬ ਸਰਕਾਰ ਵੱਲੋਂ ਬੇਟ ਇਲਾਕੇ ਵਿਚ ਮੰਨਜ਼ੂਰ ਕੀਤੀ ਸਰਕਾਰੀ ਖੱਡ ਵਿਚ ਰੇਤੇ ਦੀ ਭਰਾਈ ਨੂੰ ਲੈ ਕੇ ਪਿੰਡ ਸਮਸ਼ਪੁਰ ਦੇ ਵਾਸੀਆਂ ਅਤੇ ਰੇਤਾ ਭਰਨ ਆਏ ਮਜ਼ਦੂਰਾਂ ਦੀ ਆਪਸੀ ਤਕਰਾਰਬਾਜ਼ੀ ਕਾਰਨ ਰੇਤ ਦੀ ਸਰਕਾਰੀ ਖੱਡ ’ਚ ਭਰਾਈ ਨੂੰ ਲੈ ਕੇ ਪਿੰਡ ਵਾਸੀ ਤੇ ਮਜ਼ਦੂਰ ਆਹਮੋ-ਸਾਹਮਣੇ ਹੋ ਗਏ ਹਨ। ਇਸ ਮੌਕੇ ’ਤੇ ਮੌਜੂਦ ਅਧਿਕਾਰੀ ਨੇ ਕੰਮ ਬੰਦ…

ਪੰਜਾਬ ਸਰਕਾਰ ਹੁਣ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦਾ ਦੂਜਾ ਬੈਚ ਭੇਜੇਗੀ ਸਿੰਗਾਪੁਰ

ਪੰਜਾਬ ਸਰਕਾਰ ਹੁਣ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦਾ ਦੂਜਾ ਬੈਚ ਭੇਜੇਗੀ ਸਿੰਗਾਪੁਰ

ਪੰਜਾਬ ਸਰਕਾਰ ਹੁਣ ਫ਼ਿਰ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦਾ ਦੂਜਾ ਬੈਚ ਸਿੰਗਾਪੁਰ ਭੇਜੇਗੀ। ਹਾਸਲ ਜਾਣਕਾਰੀ ਅਨੁਸਾਰ 4 ਮਾਰਚ ਨੂੰ 30 ਪ੍ਰਿੰਸੀਪਲ ਸਿੰਗਾਪੁਰ ਜਾਣਗੇ। ਇਹ ਜਾਣਕਾਰੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰਕੇ ਦਿੱਤੀ ਹੈ। ਇਹ ਟਰੇਨਿੰਗ 4 ਤੋਂ 11 ਮਾਰਚ ਤੱਕ ਹੋਵੇਗੀ। ਇਸ ਦੌਰਾਨ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰਦਿਆਂ ਕਿਹਾ ਕਿ…

ਅੱਜ ਸੱਚ ਸਮਝ ਕੇ ਵਰਤੋ ਪਾਣੀ, ਚੰਡੀਗੜ੍ਹ ਤੇ ਮੁਹਾਲੀ ‘ਚ ਰਹੇਗੀ ਸਪਲਾਈ ਠੱਪ

ਅੱਜ ਸੱਚ ਸਮਝ ਕੇ ਵਰਤੋ ਪਾਣੀ, ਚੰਡੀਗੜ੍ਹ ਤੇ ਮੁਹਾਲੀ ‘ਚ ਰਹੇਗੀ ਸਪਲਾਈ ਠੱਪ

ਚੰਡੀਗੜ੍ਹ ਨਗਰ ਨਿਗਮ ਵੱਲੋਂ ਜ਼ਰੂਰੀ ਮੁਰੰਮਤ ਕਾਰਜਾਂ ਕਾਰਨ ਵਾਟਰ ਵਰਕਸ ਸੈਕਟਰ-39 ਤੋਂ ਵਾਟਰ ਵਰਕਸ ਸੈਕਟਰ-32 ਤੇ ਸੈਕਟਰ-52 ਨੂੰ ਸਾਫ਼ ਪਾਣੀ ਦੀ ਸਪਲਾਈ ਅੱਜ ਪ੍ਰਭਾਵਿਤ ਰਹੇਗੀ। ਇਸੇ ਤਰ੍ਹਾਂ ਕਜੌਲੀ ਵਾਟਰ ਵਰਕਸ ਅੰਦਰ ਗਰਿੱਡ ਦੀ ਜ਼ਰੂਰੀ ਮੁਰੰਮਤ ਕਰਨ ਕਰਕੇ ਮੁਹਾਲੀ ਦੇ ਕੁਝ ਹਿੱਸਿਆਂ ਵਿੱਚ ਵੀ ਪੀਣ ਵਾਲੇ ਨਹਿਰੀ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ। ਚੰਡੀਗੜ੍ਹ ਨਗਰ ਨਿਗਮ ਤੋਂ…

पूर्व मंत्री सुंदर शाम अरोड़ा की जमानत अर्जी पर आज सुनवाई, विजिलेंस ने  किया था काबू

पूर्व मंत्री सुंदर शाम अरोड़ा की जमानत अर्जी पर आज सुनवाई, विजिलेंस ने किया था काबू

पूर्व मंत्री सुंदर शाम अरोड़ा की जमानत अर्जी पर आज सुनवाई, विजिलेंस ने जाल बिछाकर किया था काबू |

ਟ੍ਰੇਨਿੰਗ ਲਈ ਪ੍ਰਿੰਸੀਪਲਜ਼ ਦਾ ਦੂਜਾ ਬੈਚ ਤਿਆਰ, 4 ਮਾਰਚ ਨੂੰ ਜਾਵੇਗਾ ਸਿੰਗਾਪੁਰ

ਟ੍ਰੇਨਿੰਗ ਲਈ ਪ੍ਰਿੰਸੀਪਲਜ਼ ਦਾ ਦੂਜਾ ਬੈਚ ਤਿਆਰ, 4 ਮਾਰਚ ਨੂੰ ਜਾਵੇਗਾ ਸਿੰਗਾਪੁਰ

ਜਲੰਧਰ: ਵਿਵਾਦਾਂ ਵਿਚਾਲੇ ਟ੍ਰੇਨਿੰਗ ਲਈ ਪ੍ਰਿੰਸੀਪਲਜ਼ ਦਾ ਦੂਜਾ ਬੈਚ ਤਿਆਰ ਹੋ ਗਿਆ ਹੈ। 4 ਮਾਰਚ ਨੂੰ ਇਹ ਬੈਚ ਸਿੰਗਾਪੁਰ ਟ੍ਰੇਨਿੰਗ ਲਈ ਜਾਵੇਗਾ। ਇਸ ਬੈਚ ‘ਚ 30 ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਜ਼ ਨੂੰ ਟ੍ਰੇਨਿੰਗ ਲਈ ਭੇਜਿਆ ਜਾਵੇਗਾ। ਇਸ ਦੀ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦਿੱਤੀ। ਇਹ ਬੈਚ 4 ਮਾਰਚ ਤੋਂ ਲੈਕੇ 11 ਮਾਰਚ ਤਕ ਸਿੰਗਾਪੁਰ ‘ਚ ਟ੍ਰੇਨਿੰਗ…

विजीलैंस द्दारा रिश्वत मामले में SI एवं हवलदार गिरफ्तार

विजीलैंस द्दारा रिश्वत मामले में SI एवं हवलदार गिरफ्तार

चंडीगढ़: पंजाब विजीलैंस ब्यूरो ने बुधवार को भ्रष्टाचार विरोधी मुहिम के दौरान सदर फगवाड़ा जिला कपूरथला थाने के पूर्व में तैनात सदर फगवाड़ा थाना रछपाल सिंह व हलदार सुखजीत सिंह को एक लड़के को अवैध हिरासत में रखकर 50,000 रुपये की रिश्वत की मांग व स्वीकार करते हुए गिरफ्तार कर लिया। इस संबंध में जानकारी देते…

आज का राशिफल

आज का राशिफल

मेष आज का दिन आपके लिए आत्मविश्वास से भरपूर रहने वाला है। आप किसी बड़े लाभ के चक्कर में छुटपुट लाभ की ओर ध्यान नहीं देंगे, जिससे आपको कोई नुकसान हो सकता है और लेनदेन के मामले में आप सावधानी बरतें, नहीं तो समस्या हो सकती है। आपको बड़ों से अपने मन की बात को…