ਗਰਮੀਆਂ ‘ਚ ਖਰਾਬ ਹੋ ਜਾਂਦੀ ਹੈ ਪਾਚਨ ਕਿਰਿਆ ਤਾਂ ਰੋਜ਼ਾਨਾ ਪੀਓ ਅਨਾਨਾਸ ਦਾ ਜੂਸ …ਪੇਟ ਹੋ ਜਾਵੇਗਾ ਫਿੱਟ
Juice Benefits: ਪੇਟ ਦਾ ਖਿਆਲ ਰੱਖਣਾ ਹਮੇਸ਼ਾ ਜ਼ਰੂਰੀ ਹੁੰਦਾ ਹੈ। ਪਰ ਗਰਮੀਆਂ ਵਿੱਚ ਥੋੜਾ ਹੋਰ ਧਿਆਨ ਰੱਖਣਾ ਪੈਂਦਾ ਹੈ। ਕਿਉਂਕਿ ਗਰਮੀ ਵਧਣ ਦੇ ਨਾਲ ਹੀ ਪੇਟ ਨਾਲ ਜੁੜੀਆਂ ਬਿਮਾਰੀਆਂ ਵੀ ਵਧਣ ਲੱਗਦੀਆਂ ਹਨ। ਗਰਮੀਆਂ ਦੀ ਸ਼ੁਰੂਆਤ ਦੇ ਨਾਲ ਹੀ ਦਸਤ, ਬਦਹਜ਼ਮੀ ਅਤੇ ਗੈਸ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਬਾਸੀ ਭੋਜਨ…