ਸਰਕਾਰੀ ਸਕੂਲਾਂ ‘ਚ ਮਿਡ-ਡੇਅ-ਮੀਲ ਤਿਆਰ ਕਰਨ ਵਾਲੇ ਕੁੱਕ/ਹੈਲਪਰਾਂ ਨੂੰ ਲੈ ਕੇ ਆਈ ਅਹਿਮ ਖ਼ਬਰ

ਸਰਕਾਰੀ ਸਕੂਲਾਂ ‘ਚ ਮਿਡ-ਡੇਅ-ਮੀਲ ਤਿਆਰ ਕਰਨ ਵਾਲੇ ਕੁੱਕ/ਹੈਲਪਰਾਂ ਨੂੰ ਲੈ ਕੇ ਆਈ ਅਹਿਮ ਖ਼ਬਰ

ਲੁਧਿਆਣਾ : ਸਿੱਖਿਆ ਮੰਤਰੀ ਪੰਜਾਬ ਵਲੋਂ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਮਿਡ-ਡੇਅ-ਮੀਲ ਤਿਆਰ ਕਰਨ ਵਾਲੇ ਕੁੱਕ-ਕਮ ਹੈਲਪਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਧਿਆਨ ’ਚ ਰੱਖਦੇ ਹੋਏ ਇਸ ਨੂੰ ਦੂਰ ਕਰਨ ਲਈ ਸਿੱਖਿਆ ਵਿਭਾਗ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ। ਇਸ ਦੇ ਸਬੰਧ ’ਚ ਪੰਜਾਬ ਸਟੇਟ ਮਿਡ-ਡੇਅ ਮੀਲ ਸੋਸਾਇਟੀ ਵਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸੈਕੰਡਰੀ…

ਕਾਲਾ ਝੋਨਾ ਲਗਾ ਕੇ ਕਿਸਾਨ ਕਰ ਸਕਦੇ ਚੋਖੀ ਕਮਾਈ
|

ਕਾਲਾ ਝੋਨਾ ਲਗਾ ਕੇ ਕਿਸਾਨ ਕਰ ਸਕਦੇ ਚੋਖੀ ਕਮਾਈ

ਚੰਡੀਗੜ੍ਹ : ਭਾਰਤੀ ਕਿਸਾਨਾਂ ਨੂੰ ਹੁਣ ਪਤਾ ਲੱਗ ਗਿਆ ਹੈ ਕਿ ਜੇਕਰ ਉਹ ਖੇਤੀ ਤੋਂ ਮੁਨਾਫ਼ਾ ਕਮਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਅਜਿਹੀ ਫ਼ਸਲ ਬੀਜਣੀ ਪਵੇਗੀ ਜਿਸ ਦੀ ਮੰਡੀ ਵਿੱਚ ਮੰਗ ਵੀ ਹੋਵੇ ਅਤੇ ਇਸ ਨੂੰ ਵੇਚਣ ਦਾ ਚੰਗਾ ਮੁੱਲ ਵੀ ਮਿਲੇ। ਅਜਿਹੀ ਹੀ ਇੱਕ ਫਸਲ ਕਾਲੇ ਚੌਲਾਂ ਦੀ ਹੈ, ਇਸ ਨੂੰ ਖੇਤੀਬਾੜੀ ਦੇ ਖੇਤਰ…

ਜੇ ਤੁਸੀਂ ਆਪਣਾ ਮੋਬਾਈਲ 100% ਚਾਰਜ ਕਰਦੇ ਹੋ ਤਾਂ ਹੋ ਜਾਓ ਸਾਵਧਾਨ! ਗ਼ਲਤੀ ਪੈ ਸਕਦੀ ਹੈ ਭਾਰੀ

ਜੇ ਤੁਸੀਂ ਆਪਣਾ ਮੋਬਾਈਲ 100% ਚਾਰਜ ਕਰਦੇ ਹੋ ਤਾਂ ਹੋ ਜਾਓ ਸਾਵਧਾਨ! ਗ਼ਲਤੀ ਪੈ ਸਕਦੀ ਹੈ ਭਾਰੀ

ਅੱਜ ਦੇ ਯੁੱਗ ਵਿੱਚ ਹਰ ਵਿਅਕਤੀ ਸਮਾਰਟਫ਼ੋਨ ਅਤੇ ਮੋਬਾਈਲ ਦੀ ਵਰਤੋਂ ਕਰ ਰਿਹਾ ਹੈ। ਜੇ ਅਸੀਂ ਦਿਨ ਭਰ ਫੋਨ ਦੀ ਵਰਤੋਂ ਕਰਦੇ ਹਾਂ ਤਾਂ ਬੈਟਰੀ ਖਤਮ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਸਾਨੂੰ ਮੋਬਾਈਲ ਨੂੰ ਚਾਰਜ ਕਰਨ ਦੀ ਜ਼ਰੂਰਤ ਹੁੰਦੀ ਹੈ। ਕਈ ਵਾਰ ਮੋਬਾਈਲ ਦੀ ਬੈਟਰੀ ਜਲਦੀ ਖ਼ਤਮ ਹੋ ਜਾਂਦੀ ਹੈ, ਇਸ ਲਈ ਇਸ ਨੂੰ…

ਜੇ ਤੁਹਾਨੂੰ ਸ਼ੱਕ ਹੈ ਕਿ ਤੁਹਾਡਾ ਸਮਾਰਟਫੋਨ ਹੋ ਗਿਆ ਹੈ ਹੈਕ ਤਾਂ ਹੁਣੇ ਕਰੋ ਇਹ ਕੰਮ, ਹੋ ਜਾਵੇਗੀ ਪੁਸ਼ਟੀ

ਜੇ ਤੁਹਾਨੂੰ ਸ਼ੱਕ ਹੈ ਕਿ ਤੁਹਾਡਾ ਸਮਾਰਟਫੋਨ ਹੋ ਗਿਆ ਹੈ ਹੈਕ ਤਾਂ ਹੁਣੇ ਕਰੋ ਇਹ ਕੰਮ, ਹੋ ਜਾਵੇਗੀ ਪੁਸ਼ਟੀ

ਮੋਬਾਈਲ ਫ਼ੋਨ ਜਿੰਨੇ ਸਮਾਰਟ ਹੋ ਗਏ ਹਨ, ਹੈਕਰ ਵੀ ਓਨੇ ਹੀ ਸਮਰਾਟ ਹੋ ਗਏ ਹਨ। ਅੱਜਕੱਲ੍ਹ ਸਾਈਬਰ ਧੋਖਾਧੜੀ ਇੰਨੀ ਵੱਧ ਗਈ ਹੈ ਕਿ ਸਮਾਰਟਫ਼ੋਨ ਦੇ ਹੈਕ ਹੋਣ ਦੀ ਸੰਭਾਵਨਾ ਵੀ ਬਹੁਤ ਵਧ ਗਈ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਸਮਾਰਟਫੋਨ ਹੈਕ ਹੋ ਗਿਆ ਹੈ ਤਾਂ ਤੁਸੀਂ ਇਸ ਨੂੰ ਖੁਦ ਸਮਝ ਸਕਦੇ ਹੋ ਅਤੇ ਇਸ…

ਪੰਜਾਬ ‘ਚ ਲੱਖਾਂ ਟਿਊਬਵੈੱਲ ਕੀਤੇ ਜਾ ਸਕਦੇ ਬੰਦ !

ਪੰਜਾਬ ‘ਚ ਲੱਖਾਂ ਟਿਊਬਵੈੱਲ ਕੀਤੇ ਜਾ ਸਕਦੇ ਬੰਦ !

ਜੇਕਰ ਪੰਜਾਬ ਪਹਿਲੇ ਪੜਾਅ ਵਿੱਚ ਨਹਿਰੀ ਪਾਣੀ ਦੀ ਵਰਤੋਂ ਨੂੰ 60 ਫੀਸਦੀ ਤੱਕ ਵਧਾ ਦਿੱਤਾ ਜਾਵੇ ਤਾਂ ਕੁੱਲ 14 ਲੱਖ ਵਿੱਚੋਂ ਕਰੀਬ ਚਾਰ ਲੱਖ ਟਿਊਬਵੈੱਲ ਬੰਦ ਹੋ ਸਕਦੇ ਹਨ ਜਿਸ ਨਾਲ ਪਾਣੀ ਦੀ ਬੱਚਤ ਵਿੱਚ ਮਦਦ ਮਿਲੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਵਿਚ ਟੇਲਾਂ ਉਤੇ (ਆਖਰੀ ਖੇਤਾਂ ਤੱਕ) ਨਹਿਰੀ ਪਾਣੀ ਦੀ ਸਪਲਾਈ ਨੂੰ…