ਚਾਹ ਨਾਲ ਕਿਉਂ ਨਹੀਂ ਖਾਣੀਂ ਚਾਹੀਦੀਆਂ ਇਹ ਚੀਜ਼ਾਂ, ਵਜ੍ਹਾ ਜਾਣ ਕੇ ਤੁਸੀਂ ਵੀ ਹੋ ਜਾਉਗੇ ਹੈਰਾਨ

ਚਾਹ ਨਾਲ ਕਿਉਂ ਨਹੀਂ ਖਾਣੀਂ ਚਾਹੀਦੀਆਂ ਇਹ ਚੀਜ਼ਾਂ, ਵਜ੍ਹਾ ਜਾਣ ਕੇ ਤੁਸੀਂ ਵੀ ਹੋ ਜਾਉਗੇ ਹੈਰਾਨ

ਚਾਹ ਪੀਣਾ ਕਿਸ ਨੂੰ ਨਹੀਂ ਪਸੰਦ। ਜ਼ਿਆਦਾਤਰ ਲੋਕਾਂ ਦੀ ਸਵੇਰ ਦੀ ਡ੍ਰਿੰਕ ਹਮੇਸ਼ਾ ਚਾਹ ਹੁੰਦਾ ਹੈ। ਕੁਝ ਲੋਕ ਇਸ ਨੂੰ ਬਿਸਕੁਟ ਦੇ ਨਾਲ ਪੀਣਾ ਪਸੰਦ ਕਰਦੇ ਹਨ ਅਤੇ ਕੁਝ ਲੋਕ ਇਸ ਨੂੰ ਸਨੈਕਸ ਦੇ ਨਾਲ ਪੀਣਾ ਪਸੰਦ ਕਰਦੇ ਹਨ। ਚਾਹੇ ਲੰਬੇ ਸਮੇਂ ਦੀ ਥਕਾਵਟ ਨੂੰ ਦੂਰ ਕਰਨ ਲਈ ਤੇ ਚਾਹ ਲੋਕਾਂ ਦੀਆਂ ਸਰੀਰ ਸਬੰਧ ਸਮੱਸਿਆਵਾਂ…

ਨੀਂਦ ਤੋਂ ਜਾਗਣ ਤੋਂ ਬਾਅਦ ਤੁਹਾਡਾ ਵੀ ਮੂਡ ਹੁੰਦਾ ਹੈ ਖਰਾਬ ! ਜਾਣੋ ਇਸ ਦੇ ਕਾਰਨ ਅਤੇ ਰੋਕਥਾਮ ਦੇ ਉਪਾਅ

ਨੀਂਦ ਤੋਂ ਜਾਗਣ ਤੋਂ ਬਾਅਦ ਤੁਹਾਡਾ ਵੀ ਮੂਡ ਹੁੰਦਾ ਹੈ ਖਰਾਬ ! ਜਾਣੋ ਇਸ ਦੇ ਕਾਰਨ ਅਤੇ ਰੋਕਥਾਮ ਦੇ ਉਪਾਅ

Bad Mood In Morning: ਕੀ ਤੁਸੀਂ ਵੀ ਸਵੇਰੇ ਅੱਖਾਂ ਖੋਲ੍ਹਦੇ ਹੋਏ ਚਿੜਚਿੜੇ, ਗੁੱਸੇ ਅਤੇ ਉਲਝਣ ਮਹਿਸੂਸ ਕਰਦੇ ਹੋ? ਕੀ ਤੁਸੀਂ ਵੀ ਮਹਿਸੂਸ ਕਰਦੇ ਹੋ ਕਿ ਦੁਨੀਆ ਦੀਆਂ ਸਾਰੀਆਂ ਸਮੱਸਿਆਵਾਂ ਤੁਹਾਡੇ ਸਿਰ ‘ਤੇ ਹਨ? ਜੇਕਰ ਹਾਂ ਤਾਂ ਤੁਹਾਨੂੰ ਇਸ ‘ਤੇ ਧਿਆਨ ਦੇਣ ਦੀ ਲੋੜ ਹੈ। ਕਿਉਂਕਿ ਜੋ ਲੋਕ ਸਵੇਰੇ ਖ਼ਰਾਬ ਮੂਡ ਨਾਲ ਉੱਠਦੇ ਹਨ, ਉਨ੍ਹਾਂ ਲੋਕਾਂ ਵਿੱਚ…

ਪੋਹਾ ਜਾਂ ਚੌਲ, ਸਿਹਤ ਲਈ ਕੀ ਹੈ ਜ਼ਿਆਦਾ ਫਾਇਦੇਮੰਦ…ਇੱਥੇ ਜਾਣੋ ਸਹੀ ਜਵਾਬ

ਪੋਹਾ ਜਾਂ ਚੌਲ, ਸਿਹਤ ਲਈ ਕੀ ਹੈ ਜ਼ਿਆਦਾ ਫਾਇਦੇਮੰਦ…ਇੱਥੇ ਜਾਣੋ ਸਹੀ ਜਵਾਬ

Poha vs Rice : ਸਾਡੇ ਦੇਸ਼ ਵਿੱਚ, ਪੋਹਾ ਅਤੇ ਚੌਲ ਦੋਵੇਂ ਬੜੇ ਚਾਅ ਨਾਲ ਖਾਧੇ ਜਾਂਦੇ ਹਨ। ਨਾਸ਼ਤੇ ਵਿੱਚ ਪੋਹਾ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਹ ਆਸਾਨੀ ਨਾਲ ਬਚਾਇਆ ਜਾਂਦਾ ਹੈ। ਇਸ ਲਈ ਇਸ ਨੂੰ ਸਵੇਰ ਦੇ ਨਾਸ਼ਤੇ ਲਈ ਸਭ ਤੋਂ ਵਧੀਆ ਵਿਕਲਪ ਵਿੱਚ ਰੱਖਿਆ ਜਾਂਦਾ ਹੈ। ਜਦਕਿ ਕਿਹਾ ਜਾਂਦਾ ਹੈ ਕਿ ਚੌਲ ਖਾਣ ਨਾਲ ਮੋਟਾਪਾ…

Earthquake : ਚੌਥੀ ਵਾਰ ਹਿੱਲਿਆ ਉੱਤਰ ਭਾਰਤ

Earthquake : ਚੌਥੀ ਵਾਰ ਹਿੱਲਿਆ ਉੱਤਰ ਭਾਰਤ

ਹਰਿਆਣਾ ( Haryana ) ‘ਚ ਅੱਜ ਤੜਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 3.2 ਮਾਪੀ ਗਈ ਹੈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਸਵੇਰੇ 3.57 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਭੂਚਾਲ ਦੀ ਤੀਬਰਤਾ ਘੱਟ ਹੋਣ ਕਾਰਨ ਜ਼ਿਆਦਾਤਰ ਲੋਕ ਇਸ ਨੂੰ ਮਹਿਸੂਸ ਨਹੀਂ ਕਰ ਸਕੇ। ਜਿਸ ਸਮੇਂ…

ਦੇਰ ਰਾਤ ਜਾਗਣ ‘ਤੇ ਤੁਸੀਂ ਹੋ ਸਕਦੇ ਹੋ ਨਸ਼ੇ ਦੇ ਆਦਿ

ਦੇਰ ਰਾਤ ਜਾਗਣ ‘ਤੇ ਤੁਸੀਂ ਹੋ ਸਕਦੇ ਹੋ ਨਸ਼ੇ ਦੇ ਆਦਿ

ਦੇਰ ਰਾਤ ਤੱਕ ਜਾਗੇ ਰਹਿਣ ਤੁਹਾਡੇ ਲਈ ਸਭ ਤੋਂ ਖਤਰਨਾਕ ਹੋ ਸਕਦਾ ਹੈ। ਇਸ ਵਿੱਚ ਮੌਤ ਆਉਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ। ਰਾਤਾਂ ਨੂੰ ਜਾਗਦੇ ਰਹਿਣ ਜਾਂ ਮੋਬਾਇਲ ‘ਤੇ ਲੱਗੇ ਰਹਿਣ ਕਿੰਨਾ ਕੁ ਸਿਹਤ ‘ਤੇ ਅਸਰ ਕਰਦਾ ਹੈ ਇਸ ਦੇ ਲਈ ਇੱਕ ਰਿਸਰਚ ਕੀਤੀ ਗਈ। ਇਹ ਖੋਜ 24 ਹਜ਼ਾਰ ਜੁੜਵਾਂ ਵਿਅਕਤੀਆਂ ‘ਤੇ ਹੋਈ ਹੈ।…