ਪੰਜਾਬ ‘ਚ ਬਿਆਸ ਦਰਿਆ ਖ਼ਤਰੇ ਦੇ ਪੱਧਰ ਤੱਕ, ਆਸ-ਪਾਸ ਦੇ ਪਿੰਡਾਂ ‘ਚ ਅਲਰਟ ਜਾਰੀ

ਪੰਜਾਬ ‘ਚ ਬਿਆਸ ਦਰਿਆ ਖ਼ਤਰੇ ਦੇ ਪੱਧਰ ਤੱਕ, ਆਸ-ਪਾਸ ਦੇ ਪਿੰਡਾਂ ‘ਚ ਅਲਰਟ ਜਾਰੀ

ਪੰਜਾਬ ‘ਚ ਬਿਆਸ ਦਰਿਆ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ। ਇੱਥੇ ਪਾਣੀ ਦਾ ਪੱਧਰ ਵੱਧ ਕੇ 740 ਗੇਜ ਤੱਕ ਪਹੁੰਚ ਗਿਆ ਹੈ ਅਤੇ ਪਾਣੀ 90 ਹਜ਼ਾਰ ਕਿਊਸਿਕ ਦੇ ਕਰੀਬ ਵਹਿ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਲੇ–ਦੁਆਲੇ ਦੇ ਇਲਾਕਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜੇਕਰ ਪਾਣੀ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਆਉਣ…

ਜਲੰਧਰ ‘ਚ ਮਹਿਲਾ ਵਕੀਲ ਨਾਲ ਇੰਗਲੈਂਡ ‘ਚ ਪੜ੍ਹਾਈ ਦੇ ਨਾਂ ‘ਤੇ 2.40 ਲੱਖ ਦੀ ਠੱਗੀ, FIR ਦਰਜ

ਜਲੰਧਰ ‘ਚ ਮਹਿਲਾ ਵਕੀਲ ਨਾਲ ਇੰਗਲੈਂਡ ‘ਚ ਪੜ੍ਹਾਈ ਦੇ ਨਾਂ ‘ਤੇ 2.40 ਲੱਖ ਦੀ ਠੱਗੀ, FIR ਦਰਜ

ਪੰਜਾਬ ਦੇ ਜਲੰਧਰ ਜ਼ਿਲੇ ਦੇ ਥਾਣਾ ਰਾਮਾਮੰਡੀ ਨੇ ਵਿਦੇਸ਼ ‘ਚ ਪੜ੍ਹਾਈ ਦੇ ਨਾਂ ‘ਤੇ ਮਹਿਲਾ ਵਕੀਲ ਨਾਲ ਠੱਗੀ ਮਾਰਨ ਵਾਲੇ ਮਾਂ-ਧੀ ਖਿਲਾਫ ਮਾਮਲਾ ਦਰਜ ਕੀਤਾ ਹੈ। ਦੋਵੇਂ ਮਾਂ ਧੀ ਬਲਵਿੰਦਰ ਕੌਰ ਅਤੇ ਉਸ ਦੀ ਲੜਕੀ ਪ੍ਰੀਤ ਕੌਰ ਨੇ ਜਲੰਧਰ ਕੋਰਟ ਵਿੱਚ ਪ੍ਰੈਕਟਿਸ ਕਰ ਰਹੀ ਮੋਨਿਕਾ ਤੋਂ 2.40 ਲੱਖ ਲੈਣ ਦਾ ਭਰੋਸਾ ਦਿੱਤਾ ਸੀ, ਉਨ੍ਹਾਂ ਨੂੰ…

ਲੁਧਿਆਣਾ ਪਹੁੰਚਣਗੇ ਮੰਤਰੀ ਹਰਭਜਨ ਸਿੰਘ ETO, ਸੜਕ ਨਿਰਮਾਣ ਦੇ ਕੰਮ ਦਾ ਰੱਖਣਗੇ ਨੀਂਹ ਪੱਥਰ

ਲੁਧਿਆਣਾ ਪਹੁੰਚਣਗੇ ਮੰਤਰੀ ਹਰਭਜਨ ਸਿੰਘ ETO, ਸੜਕ ਨਿਰਮਾਣ ਦੇ ਕੰਮ ਦਾ ਰੱਖਣਗੇ ਨੀਂਹ ਪੱਥਰ

  ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਅੱਜ ਕੈਬਨਿਟ ਮੰਤਰੀ ਹਰਭਜਨ ਸਿੰਘ ETO ਪਹੁੰਚਣਗੇ। ਉਹ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਦੀ ਅਗਵਾਈ ਹੇਠ ਲੁਧਿਆਣਾ-ਚੰਡੀਗੜ੍ਹ ਰੋਡ ਤੋਂ ਸ੍ਰੀ ਦੇਗਸਰ ਸਾਹਿਬ (ਸ੍ਰੀ ਕਟਾਣਾ ਸਾਹਿਬ) ਤੱਕ ਸੜਕ ਨਿਰਮਾਣ ਦੇ ਕੰਮ ਦਾ ਨੀਂਹ ਪੱਥਰ ਰੱਖਣਗੇ। ਇਹ ਸੜਕ ਪਿਛਲੇ ਕਈ ਸਾਲਾਂ ਤੋਂ ਖਸਤਾ ਹਾਲਤ ਵਿੱਚ ਸੀ। ਇਲਾਕਾ ਨਿਵਾਸੀਆਂ ਨੇ ਕਈ ਸਿਆਸੀ ਪਾਰਟੀਆਂ…

इस गर्मी में आप इस तरह दिखें कूल, नहीं लगेगी बिलकुल भी गर्मी
|

इस गर्मी में आप इस तरह दिखें कूल, नहीं लगेगी बिलकुल भी गर्मी

गर्मी के शुरू होते ही घर से बाहर निकलने को दिल ही नहीं करता। धूप से बचते बचाते हम बाहर निकल तो जाते हैं मगर ऐसे बढ़ती हुई गर्मी में फैशन की सोचने की फुर्सत कहां है। लेकिन इस मौसम में फैशन में सुपरिहट रहना इतना भी मुश्किल नहीं है। आज हम बता रहे हैं…

BBMB ने बिजली उत्पादन के नए रिकॉर्ड बनाए

BBMB ने बिजली उत्पादन के नए रिकॉर्ड बनाए

चंडीगढ़ : बीबीएमबी के अध्यक्षश्री.नंद लाल शर्मा ने बताया कि भाखड़ा ब्यास प्रबंधन बोर्ड (बीबीएमबी) बिजली उत्पादन के क्षेत्र में नवाचार और उत्कृष्टता की अपनी उल्लेखनीय यात्रा जारी रख रहा है। 29 जुलाई, 2023 को, बीबीएमबी ने एक ही दिन में 625.26 एलयू (लाख यूनिट) का उच्चतम बिजली उत्पादन हासिल करअपने पिछले28 जुलाई,2023केनिर्धारित 615.94 एलयूरिकॉर्डको पार…

ਆਈ ਫਲੂ ਤੋਂ ਬਚਣ ਤੇ ਇਲਾਜ ਕਰਨ ਦਾ ਇਹ ਹੈ ਆਸਾਨ ਤਰੀਕਾ

ਆਈ ਫਲੂ ਤੋਂ ਬਚਣ ਤੇ ਇਲਾਜ ਕਰਨ ਦਾ ਇਹ ਹੈ ਆਸਾਨ ਤਰੀਕਾ

ਮਾਨਸੂਨ ਦੌਰਾਨ ਆਮ ਅੱਖਾਂ ਵਿੱਚ ਇਨਫੈਕਸ਼ਨ ਹੋਣਾ ਆਮ ਸਮੱਸਿਆ ਹੁੰਦੀ ਹੈ, ਜਿਸ ਨੂੰ ਆਈ ਫਲੂ ਵੀ ਕਹਿੰਦੇ ਹਾਂ। ਇਹ ਸਮੱਸਿਆ ਅੱਖਾਂ ਦੇ ਲਾਲ ਹੋਣ ਨਾਲ ਸ਼ੁਰੂ ਹੁੰਦੀ ਹੈ। ਤੇ ਇਸਦੇ ਨਾਲ ਹੀ ਅੱਖਾਂ ਵਿੱਚ ਖੁਜਲੀ ਅਤੇ ਕਈ ਵਾਰ ਸੋਜ ਵੀ ਆ ਜਾਂਦੀ ਹੈ। ਅੱਖਾਂ ਦੇ ਫਲੂ, ਜਿਸ ਨੂੰ ਕੰਨਜਕਟਿਵਾਇਟਿਸ ਵੀ ਕਿਹਾ ਜਾਂਦਾ ਹੈ, ਇਸਦੇ ਵਾਪਰਨ…

Netflix ਨੂੰ ਕੰਮ ਲਈ ਚਾਹੀਦੈ ਆਦਮੀ

Netflix ਨੂੰ ਕੰਮ ਲਈ ਚਾਹੀਦੈ ਆਦਮੀ

ਆਰਟੀਫੀਸ਼ੀਅਲ ਇੰਟੈਲੀਜੈਂਸ ਲੰਬੇ ਸਮੇਂ ਤੋਂ ਚਰਚਾ ਦਾ ਕੇਂਦਰ ਰਿਹਾ ਹੈ। ਇਸ ਦੇ ਹੱਕ ਤੇ ਵਿਰੋਧ ਵਿੱਚ ਕਾਫੀ ਤਰਕ ਦਿੱਤੇ ਜਾ ਰਹੇ ਹਨ ਤੇ ਲੰਬੇ-ਲੰਬੇ ਲੇਖ ਲਿਖੇ ਜਾ ਰਹੇ ਹਨ। ਇਸ ਦੀ ਆਲੋਚਨਾ ਕਰਨ ਵਾਲੇ ਸਭ ਤੋਂ ਜ਼ਿਆਦਾ ਲੋਕ ਇਹ ਕਹਿ ਰਹੇ ਹਨ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਵੱਡੇ ਪੈਮਾਨੇ ਉੱਤੇ ਲੋਕਾਂ ਦੀਆਂ ਨੌਕਰੀਆਂ ਖਾ ਲਵੇਗੀ। ਇਹ ਖਦਸ਼ਾ…

ITR ਫਾਈਲ ਕਰਨ ਦਾ ਅੱਜ ਆਖ਼ਰੀ ਮੌਕਾ

ITR ਫਾਈਲ ਕਰਨ ਦਾ ਅੱਜ ਆਖ਼ਰੀ ਮੌਕਾ

ਇਨਕਮ ਟੈਕਸ ਰਿਟਰਨ ਭਰਨ ਦਾ ਅੱਜ ਆਖਰੀ ਮੌਕਾ ਹੈ। ਜੇ ਤੁਸੀਂ ਅਜੇ ਤੱਕ ਰਿਟਰਨ ਨਹੀਂ ਭਰੀ ਹੈ ਤਾਂ ਤੁਰੰਤ ਭਰੋ ਕਿਉਂਕਿ 31 ਜੁਲਾਈ ਤੋਂ ਬਾਅਦ ਭਾਵ ਅੱਜ ਤੋਂ ਬਾਅਦ ਜੁਰਮਾਨਾ ਭਰਨਾ ਪਵੇਗਾ। ਆਮਦਨ ਕਰ ਵਿਭਾਗ ਜੁਰਮਾਨੇ ਵਜੋਂ 1000 ਰੁਪਏ ਤੋਂ ਲੈ ਕੇ 5000 ਰੁਪਏ ਤੱਕ ਦਾ ਚਾਰਜ ਲਾ ਸਕਦਾ ਹੈ। ਇਸ ਦੇ ਨਾਲ ਹੀ ਇਨਕਮ…

ਪਟਿਆਲਾ ‘ਚ ਅਜੇ ਵੀ ਹੜ੍ਹਾਂ ਦਾ ਕਹਿਰ!

ਪਟਿਆਲਾ ‘ਚ ਅਜੇ ਵੀ ਹੜ੍ਹਾਂ ਦਾ ਕਹਿਰ!

ਪਟਿਆਲਾ ਵਿੱਚ ਅਜੇ ਵੀ ਹੜ੍ਹਾਂ ਦਾ ਕਹਿਰ ਜਾਰੀ ਹੈ। ਕਈ ਇਲਾਕਿਆਂ ਵਿੱਚ ਅਜੇ ਵੀ ਹੜ੍ਹਾਂ ਦਾ ਪਾਣੀ ਭਰਿਆ ਹੋਇਆ ਹੈ। ਇਸ ਦੇ ਨਾਲ ਹੀ ਹਿਮਾਚਲ ਤੇ ਪੰਜਾਬ ਵਿੱਚ ਬਾਰਸ਼ ਕਰਕੇ ਘੱਗਰ, ਮਾਰਕੰਡਾ ਤੇ ਟਾਂਗਰੀ ਨਦੀ ਵਿੱਚ ਅਜੇ ਵੀ ਪਾਣੀ ਦੀ ਪੱਧਰ ਵਧ-ਘਟ ਰਿਹਾ ਹੈ। ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕਿ ਤਿੰਨ ਅਗਸਤ ਮਗਰੋਂ…

ਭਗਵੰਤ ਮਾਨ ਸਰਕਾਰ ਲਈ ਮੁਸੀਬਤ ਬਣਿਆ ਪਰਵਿੰਦਰ ਝੋਟਾ

ਭਗਵੰਤ ਮਾਨ ਸਰਕਾਰ ਲਈ ਮੁਸੀਬਤ ਬਣਿਆ ਪਰਵਿੰਦਰ ਝੋਟਾ

ਨਸ਼ਿਆਂ ਖਿਲਾਫ ਡਟਣ ਵਾਲਾ ਪਰਵਿੰਦਰ ਸਿੰਘ ਝੋਟਾ ਪੰਜਾਬ ਸਰਕਾਰ ਲਈ ਮੁਸੀਬਤ ਬਣਨ ਲੱਗਾ ਹੈ। ਪਰਵਿੰਦਰ ਝੋਟਾ ਦੀ ਗ੍ਰਿਫਤਾਰੀ ਮਗਰੋਂ ਇੱਕ ਪਾਸੇ ਸੋਸ਼ਲ ਮੀਡੀਆ ਉਪਰ ਪੰਜਾਬ ਸਰਕਾਰ ਖਿਲਾਫ ਭੜਾਸ ਕੱਢੀ ਜਾ ਰਹੀ ਹੈ ਤੇ ਦੂਜੇ ਪਾਸੇ ਸਿਆਸੀ ਧਿਰਾਂ ਦੇ ਲੀਡਰ ਵੀ ਉਸ ਦਾ ਸਾਥ ਦੇਣ ਲੱਗੇ ਹਨ। ਆਮ ਲੋਕ ਵੀ ਪਰਵਿੰਦਰ ਝੋਟਾ ਨਾਲ ਹਮਦਰਦੀ ਰੱਖ ਰਹੇ…